26 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Added content
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 4:
* [[320]] –ਈ. ਪੂ. [[ਚੰਦਰਗੁਪਤ ਮੋਰੀਆ]] ਹਿਲੇ [[ਪਾਟਲੀਪੁਤ੍ਰ]] ਦੇ ਸ਼ਾਸਕ ਬਣੇ।
* [[1616]] – ਰੋਮਨ ਚਰਚ ਨੇ [[ਗੈਲੀਲਿਓ ਗੈਲੀਲੀ]] ਤੇ '''ਧਰਤੀ ਸੂਰਜ ਦੁਆਲੇ ਘੁੰਮਦੀ ਹੈ ਦੱਸਣ ਜਾਂ ਸਮਝਾਓਣ 'ਤੇ ਪਬੰਦੀ ਲਗਾਈ।
* [[1797]] –[[ਬੈਂਕ ਆਫ਼ ਇੰਗਲੈਂਡ]] ਨੇ ਇਕਇੱਕ [[ਪੌਂਡ]] ਦਾ ਪਹਿਲਾ ਨੋਟ ਜਾਰੀ ਕੀਤਾ।
* [[1815]] – ਐਲਬਾ ਤੋਂ [[ਨਪੋਲੀਅਨ]] ਬਚ ਨਿਕਲਿਆ।
* [[1923]] –[[ਬੱਬਰ ਅਕਾਲੀ ਲਹਿਰ]] ਦੇ ਮੋਢੀ ਜਥੇਦਾਰ [[ਕਿਸ਼ਨ ਸਿੰਘ ਗੜਗੱਜ]] ਗਿ੍ਫ਼ਤਾਰ।
* [[1930]] –ਅਮਰੀਕਾ ਦੇ [[ਮੈਨਹਟਨ]] 'ਚ ਪਹਿਲਾ ਰੇਡ ਅਤੇ ਗ੍ਰੀਨ ਆਵਾਜਾਈ [[ਸਿਗਨਲ]] ਸਥਾਪਤ ਕੀਤਾ ਗਿਆ।
* [[1952]] –[[ਬ੍ਰਿਟਿਸ਼ ਰਾਜ]] ਦੇ ਪ੍ਰਧਾਨ ਮੰਤਰੀ [[ਵਿੰਸਟਨ ਚਰਚਿਲ]] ਨੇ ਦੇਸ਼ ਕੋਲ ਪਰਮਾਣੂੰ ਬੰਬ ਹੋਣ ਦਾ ਐਲਾਨ ਕੀਤਾ।
* [[1962]] –[[ਅਮਰੀਕਨ ਸੁਪਰੀਮ ਕੋਰਟ]] ਨੇ ਸਰਕਾਰੀ ਟਰਾਂਸਪੋਰਟ ਵਿਚਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ।
* [[1966]] –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ [[ਵਿਨਾਇਕ ਦਮੋਦਰ ਸਾਵਰਕਰ]] ਦਾ ਦਿਹਾਂਤ।
* [[1976]] – [[ਅਮਰੀਕਾ]] ਨੇ ਨੇਵਾਦਾ 'ਚ [[ਪਰਮਾਣੂ ਟੈਸਟ]] ਕੀਤਾ।
ਲਾਈਨ 15:
* [[1975]] – ਭਾਰਤ ਦੇ ਦੇ ਪਹਿਲੇ ਪਤੰਗ ਮਿਊਜ਼ੀਅਮ, ਸ਼ੰਕਰ ਕੇਂਦਰ ਦੀ [[ਅਹਿਮਦਾਬਾਦ]] 'ਚ ਸਥਾਪਨਾ ਹੋਈ।
* [[1983]] –[[ਮਾਈਕਲ ਜੈਕਸਨ]] ਦੀ '[[ਥਰਿੱਲਰ]]' ਨੇ ਸੇਲ ਦੇ ਰੀਕਾਰਡ ਤੋੜੇ।
* [[2001]] –[[ਤਾਲਿਬਾਨ]] ਨੇ [[ਬਾਮੀਯਾਨ]] [[ਅਫ਼ਗ਼ਾਨਿਸਤਾਨ]] ਵਿਚਵਿੱਚ [[ਮਹਾਤਮਾ ਬੁੱਧ]] ਦੇ ਦੋ ਹਜ਼ਾਰ ਸਾਲ ਪੁਰਾਣੇ ਦੋ ਬਹੁਤ ਵੱਡੇ ਬੁੱਤ ਤਬਾਹ ਕਰ ਦਿਤੇ।
 
== ਛੁੱਟੀਆਂ ==
ਲਾਈਨ 23:
==ਮੌਤ==
* [[1887]] – ਭਾਰਤੀ ਦੀ ਪਹਿਲੀ ਡਾਕਟਰ [[ਆਨੰਦੀ ਗੋਪਾਲ ਜੋਸ਼ੀ]] ਦੀ ਮੌਤ। (ਜਨਮ 1865)
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]