ੳ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 2:
[[ਤਸਵੀਰ:Ooraa.gif|thumb|right]]
[[ਤਸਵੀਰ:Ooraa.ogg|right]]
'''ਊੜਾ''' [[ਗੁਰਮੁਖੀ]] ਵਰਣਮਾਲਾ ਦਾ ਪਹਿਲਾ ਅੱਖਰ ਹੈ।<ref name="ਵਣਜਾਰਾ ਬੇਦੀ"/> ਇਸ ਤੋਂ [[ਪੰਜਾਬੀ]] ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।
 
ਇਹ ਸਭ ਨਾਲੋਂ ਜ਼ਿਆਦਾ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। ਇਸ ਦੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਵਾਚਕ ਮੰਨੇ ਜਾਂਦੇ ਹਨ। ਇਸ ਦੇ ਤਿੰਨ ਰੂਪ ਮਾਤ, ਪਤਾਲ ਅਤੇ ਸਵਰਗ ਲੋਕ ਦੇ ਪ੍ਰਤੀਕ ਹਨ।<ref name="ਵਣਜਾਰਾ ਬੇਦੀ">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁਕ ਸ਼ਾਪ | author=ਵਣਜਾਰਾ ਬੇਦੀ | year=2009 | pages=1 | isbn=81-7116-293-2}}</ref>
"https://pa.wikipedia.org/wiki/ੳ" ਤੋਂ ਲਿਆ