ਮਕਬੂਲ ਫ਼ਿਦਾ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਬਹੁਬਚਨੀ ਸੰਬੋਧਨ ਨੂੰ ਇੱਕਬਚਨ ਸੰਬੋਧਨ ਵਿੱਚ ਤਬਦੀਲ ਕੀਤਾ।
ਲਾਈਨ 25:
}}
 
'''ਮਕਬੂਲ ਫਿਦਾ ਹੁਸੈਨ''' (17 ਸਤੰਬਰ 1915&nbsp;– 9 ਜੂਨ 2011<ref name=nytimesmfdies>{{cite news|url=http://www.nytimes.com/2011/06/10/arts/design/maqbool-fida-husain-indias-most-famous-painter-dies-at-95.html?ref=deathsobituaries|title=Maqbool Fida Husain, India's Most Famous Painter, Dies at 95|work=[[The New York Times]]|date=9 June 2011|author=[[William Grimes (journalist)|William Grimes]]}}</ref>) ਆਮ ਲੋਕਾਂ ਵਿੱਚ '''ਐਮ ਐਫ਼ ਹੁਸੈਨ''' ਦੇ ਨਾਮ ਨਾਲ ਜਾਣੇਜਾਣਿਆ ਜਾਣ ਵਾਲੇਵਾਲਾ, ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਸੀ। ਉਹ ਇੱਕ ਬਿੰਦਾਸ ਤੇ ਹੱਸਾਸ ਮਨ ਵਾਲਾ ਭਾਵਨਾਤਮਕ ਤੇ ਸੰਜੀਦਾ ਕਲਾਕਾਰ ਸੀ। ਉਹ ਨੰਗੇ ਪੈਰਾਂ ਵਾਲਾ ਫ਼ਕੀਰ ਸੀ। ਹੁਸੈਨ ਆਪਣੇ ਅੰਦਰਲੇ ਕਲਾਕਾਰ ਨੂੰ ਜ਼ਿੰਦਾ ਰੱਖਦੇਰੱਖਦਾ ਸਨ।ਸੀ। ਸੰਨ 1935 ਵਿੱਚ ਗੁਲਾਮੀ ਦੇ ਦਿਨਾਂ ਦੇ ਭਾਰਤ ਵਿੱਚ ਉਨ੍ਹਾਂਉਸ ਨੇ ਮੁੰਬਈ ਦੇ ਜੇ.ਜੇ. ਆਰਟ ਸਕੂਲ ਵਿੱਚ ਪੜ੍ਹਾਈ ਕੀਤੀ। ਉਦੋਂ ਉਹ 20 ਵਰ੍ਹਿਆਂ ਦੇਦਾ ਸਨ।ਸੀ।ਉਸ ਦਾ ਬਚਪਨ ਇੰਦੌਰ ਨੇੜੇ ਮਾਲਵਾ ਦੀ ਧਰਤੀ ਪੰਡਰਪੁਰ ਵਿਖੇ ਬਚਪਨ ਬੀਤਿਆ ਸੀ।ਬੀਤਿਆ। ਉਨ੍ਹਾਂਉਸ ਦਾ ਦਿਲ ਹਮੇਸ਼ਾ ਹਿੰਦੋਸਤਾਨੀ ਰਿਹਾ। ਪਿਛਲੇ ਕਈ ਵਰ੍ਹਿਆਂ ਤੋਂ ਉਹ ਸੱਚਮੁੱਚ ਦੇਸ਼ ਨਿਕਾਲੇ ‘ਤੇ ਸਨਸੀ ਤੇ ਉਨ੍ਹਾਂਉਸ ਨੇ ‘ਕਤਰ’ ਦੀ ਨਾਗਰਿਕਤਾ ਲੈ ਲਈ ਸੀ।[[File:MFHussain2.jpg|left|180px|ਮਕਬੂਲ ਫ਼ਿਦਾ ਹੁਸੈਨ]]
==ਚਿੱਤਰ ਅਤੇ ਕਲਾਕਾਰ==
 
'''ਮਕਬੂਲ ਫ਼ਿਦਾ ਹੁਸੈਨ''' ਹਮੇਸ਼ਾ ਵਿਵਾਦਾਂ ਵਿੱਚ ਰਹੇਰਿਹਾ ਪਰ ਉਨ੍ਹਾਂਉਸ ਦੀਆਂ ਸਾਧਾਰਨ ਤੋਂ ਸਧਾਰਨ ਕ੍ਰਿਤੀਆਂ ਲੱਖਾਂ,ਕਰੋੜਾਂ ਪੌਂਡਾਂ ਤੇ ਡਾਲਰਾਂ ਦੀਆਂ ਵਿਕੀਆਂ। ਸਾਡੇ ਮੌਜੂਦਾ ਕਾਰੋਬਾਰੀ ਸਮੇਂ ਦੇ ਉਹ ਸਭ ਤੋਂ ਮਹਿੰਗੇ ਕਲਾਕਾਰ ਸਨਸੀ ਪਰ ਆਪਣੇ ਦੇਸ਼ ਭਾਰਤ ਵਿੱਚ ਉਹ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਸਨ।ਸੀ। ਫੋਬਰਜ਼ ਪੱਤਰਿਕਾ ਨੇ ਉਨ੍ਹਾਂਉਸ ਨੂੰ ‘[[ਪਿਕਾਸੋ]] ਆਫ਼ ਇੰਡੀਆ’ ਕਿਹਾ ਸੀ। ਫਿਲਮੀ ਨਾਇਕਾਵਾਂ ਵਿੱਚ ਦੇਹ ਦ੍ਰਿਸ਼ਾਂ ਦੀ ਫੈਂਟਸੀ ਜਿਹੜੀ ਮਕਬੂਲ ਨੇ ਵੇਖੀ ਸੀ ਉਹ ਕਮਾਲ ਦੀ ਸੀ। [[ਮਾਧੁਰੀ ਦੀਕਸ਼ਿਤ]] ਤੋਂ ਲੈ ਕੇ ਆਸਿਨ ਤਕ ਸਭ ਨਾਇਕਾਵਾਂ ਉਹਨੂੰ ਖੁਦਾ ਵਾਂਗ ਮੰਨਦੀਆਂ ਰਹੀਆਂ, ਪਰ ਇਹ ਵੀ ਸੰਯੋਗ ਹੀ ਹੈ ਜ਼ਿੰਦਗੀ ਵਿੱਚ ਉਹ ਕੱਟੜਪੰਥੀਆਂ ਦੀ ਸਾਜਿਸ਼ਾਂ ਦਾ ਸ਼ਿਕਾਰ ਵੀ ਹੋਏ। ਹਾਲਾਂਕਿ ਹੁਸੈਨ ਨੂੰ ਲੈ ਕੇ ਇਹ ਰੋਹ ਜ਼ਰੂਰ ਰਿਹਾ ਹੈ ਕਿ ਉਨ੍ਹਾਂਉਸ ਨੇ ਜਾਣਬੁੱਝ ਕੇ ਸਮਾਜ ਵਿੱਚ ਕੁਝ ਲੋਕਾਂ ਨੂੰ ਦੁੱਖ ਪਹੁੰਚਾਉਣ ਵਾਲੇ ਚਿੱਤਰ ਬਣਾਏ। ਇਹ ਵੀ ਸੰਯੋਗ ਹੀ ਹੈ ਕਿ ਉਨ੍ਹਾਂਉਸ ਨੇ ਆਖਰੀ ਚਿੱਤਰ ਜਿਸ ਭਾਰਤੀ ਮਹਿਲਾ ਦਾ ਬਣਾਇਆ, ਉਹ [[ਮਮਤਾ ਬੈਨਰਜੀ]] ਦੀ ਜੁਝਾਰੂ ਅਕ੍ਰਿਤੀ ਵਾਲਾ ਦੁਰਗਾ ਦੇ ਰੂਪ ਦਾ ਹੈ। ਇੰਦੌਰ ਤੋਂ ਸ਼ੁਰੂ ਹੋਇਆ ਹੁਸੈਨ ਦਾ ਸਫ਼ਰ ਸਫ਼ਲਤਾ ਦੀ ਲੰਬੀ ਦਾਸਤਾਨ ਹੈ। ਲੰਦਨ ਤੇ ਹੋਰ ਥਾਵਾਂ ‘ਤੇ ਉਹ ਮੌਸਮਾਂ ਨੂੰ ਵੀ ਚਿੱਤਰਦੇ ਸਨ। ਉਨ੍ਹਾਂਉਸ ਦੀਆਂ ਸਾਰੀਆਂ ਪੇਂਟਿੰਗਜ਼ ਚਰਚਾ ਵਿੱਚ ਰਹੀਆਂ। ਫ਼ਿਦਾ ਨੇ ਪਹਿਲੀ ਚਰਚਿਤ ਪੇਂਟਿੰਗ ‘ਵੋਟ ਜੀਤਨੇ ਕੇ ਲੀਏ’ ਸੰਨ 1970 ਵਿੱਚ ਬਣਾਈ ਸੀ। ਮਕਬੂਲ ਚਿੱਤਰਕਾਰ ਫ਼ਿਦਾ ਹੁਸੈਨ ਅਤੇ ਉਨ੍ਹਾਂਉਸ ਦਾ ਔਰਤਾਂ ਦਾ ਸਾਥ ਵੀ ਅਜੀਬ ਸੀ। ਉਨ੍ਹਾਂਉਸ ਨੇ ਆਖਰੀ ਦਿਨਾਂ ਤੀਕ ਔਰਤ ਦੀਆਂ ਅਨੇਕ ਛਵੀਆਂ ਨੂੰ ਚਿੱਤਰਿਆ। ਉਨ੍ਹਾਂਉਸ ਹਿੰਦੂ ਦੇਵੀ ਦੇਵਤਿਆਂ ਤੇ ਆਦਿ ਨਾਲ ਜੁੜੇ ਚਿੱਤਰਾਂ ਨੂੰ ਚਿਤਰਿਆ ਤੇ ਚਰਚਾ ਵਿੱਚ ਰਹੇ। ਉਨ੍ਹਾਂਉਸ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ, ਜੋ ਉਨ੍ਹਾਂਉਸ ਨੇ ਬੜੀ ਬੇਬਾਕੀ ਨਾਲ ਝੱਲੇ। ਇੱਕ ਕਲਾਕਾਰ ਦੇ ਤੌਰ ਉੱਤੇ ਉਨ੍ਹਾਂਉਸ ਨੂੰ ਸਭ ਤੋਂ ਪਹਿਲਾਂ 1940 ਦੇ ਦਹਾਕੇ ਵਿੱਚ ਪ੍ਰ੍ਸਿੱਧੀ ਮਿਲੀ। 1952 ਵਿੱਚ ਉਨ੍ਹਾਂਉਸ ਦੀ ਪਹਿਲੀ ਏਕਲ ਨੁਮਾਇਸ਼ [[ਜਿਉਰਿਕ]] ਵਿੱਚ ਹੋਈ। ਇਸਦੇ ਬਾਅਦ ਉਨ੍ਹਾਂਉਸ ਦੀ ਕਲਾਕ੍ਰਿਤੀਆਂ ਦੀ ਅਨੇਕ ਪ੍ਰਦਰਸ਼ਨੀਆਂ ਯੂਰਪ ਅਤੇ ਅਮਰੀਕਾ ਵਿੱਚ ਹੋਈਆਂ।
 
==ਸਨਮਾਨ==
*1966 ਵਿੱਚ ਭਾਰਤ ਸਰਕਾਰ ਨੇ ਉਨ੍ਹਾਂਉਸ ਨੂੰ [[ਪਦਮਸ਼ਰੀ]] ਨਾਲ ਸਨਮਾਨਿਤ ਕੀਤਾ।
*1973 ਵਿੱਚ [[ਪਦਮ ਵਿਭੂਸ਼ਣ]]
*1991 ਵਿੱਚ [[ਪਦਮ ਵਿਭੂਸ਼ਣ]]
*ਉਸਦੇ ਇੱਕ ਸਾਲ ਬਾਅਦ ਉਨ੍ਹਾਂਉਸ ਨੇ ਆਪਣੀ ਪਹਿਲੀ ਫਿਲਮ ਬਣਾਈ: ਥਰੂ ਦ ਆਈਜ ਆਫ ਅ ਪੇਂਟਰ (ਪੇਂਟਰਾਂ ਦੀਆਂ ਨਜ਼ਰਾਂ ਰਾਹੀਂ)। ਇਹ ਫਿਲਮ ਬਰਲਿਨ ਉਤਸਵ ਵਿੱਚ ਵਿਖਾਈ ਗਈ ਅਤੇ ਉਸਨੂੰ ਗੋਲਡੇਨ ਬਿਅਰ ਨਾਲ ਪੁਰਸਕ੍ਰਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਦੇ ਹੋਰ ਇਨਾਮ ਵੀ ਚਿੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂਉਸ ਨੂੰ ਦਿੱਤੇ ਗਏ ਪਰ ਆਪਣੀ ਮਿੱਟੀ ਵਿੱਚ ਮਿਲਣ ਦਾ ਫ਼ਿਦਾ ਦਾ ਸੁਪਨਾ ਅਧੂਰਾ ਹੀ ਰਿਹਾ।
==ਹਵਾਲੇ==
{{ਹਵਾਲੇ}}