ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 10:
2)ਡਾ.ਵਣਜਾਰਾ ਬੇਦੀ ਅਨੁਸਾਰ "ਮਿੱਥ ਨਿਰੋਲ ਦੇਵਤਿਆਂ ਦੀ ਕਥਾ ਨਹੀਂ ਹੁੰਦੀ ਆਸੁਰਾਂ ਤੇ ਸ਼ਰਧਾ ਦਾ ਬਿਰਤਾਂਤ ਵੀ ਹੋ ਸਕਦੀ ਹੈੈ।"
 
3)ਡਾ.ਸੇਵਾ ਸਿੰਘ  ਸਿੱਧੂ ਅਨੁਸਾਰ" ਮਿੱਥ ਦਾ ਪਸਾਰ ਬਹੁਪਰਕਾਰੀ ਹੈ  ਜਿਹੜਾ ਮਾਨਵੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦਾ ਹੈ।ਜੇਕਰ ਰਾਤ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਮਿੱਥ ਸਬਦਸ਼ਬਦ ਦੇ ਸਰਲ ਅਰਥਾਂ ਨੂੰ ਹੀ ਸਾਹਮਣੇ ਰੱਖਿਆ ਜਾਵੇ ਤਾਂ ਇਹ ਮਨੁੱਖ ਦੀ ਕਲਪਨਾ ਜਾਂ ਚਿਤਾਵਣੀ ਦੇ ਹੀ ਅਰਥ ਪ੍ਦਰਸਿਤ ਕਰਦਾ ਹੈ। ਇਸ ਦਿ੍ਸਟੀ ਤੋਂ ਜਦੋਂ ਅਸੀਂ ਮਾਨਵੀ ਇਤਿਹਾਸ ਦੇ ਵਿਕਾਸ ਵੱਲ ਝਾਤ ਮਾਰਦੇ ਹਾਂ ਤਾਂ ਕੁੱਝ ਇਸ ਤਰਾ ਪ੍ਤੀਤ ਹੁੰਦਾ ਹੈ। ਕਿ ਆਦਿ ਮਨੁੱਖ ਜਾਤੀ ਜਦੋਂ ਅਜੇ ਜੰਗਲਾਂ ਵਿੱਚ ਹੀ ਰਹਿੰਦੀ ਸੀ ਤਾਂ ਉਹ ਕੁਦਰਤ ਦੀਆਂ ਅਸੀਮ ਸਕਤੀਆਂ ਤੋਂ ਭੈਭੀਤ ਰਹਿੰਦੀ ਸੀ। ਅਤੇ ਉਹਨਾ ਪ੍ਤੀ ਅਨੇਕਾਂ ਤਰਾਂ ਦੀਆਂ ਮਿੱਥਾਂ ਮਿੱਥੀਆਂ ਅਤੇ ਉਹਨਾਂ  ਨੂੰ ਦੇਵੀ ਦੇਵਤਿਆਂ ਦਾ ਨਾਮ ਦਿੱਤਾ ਇੱਥੋਂ ਤੱਕ ਕਿ ਧਰਮ ਦੀ ਘਾੜਤ ਵੀ ਮਨੁੱਖ ਦੇ ਡਰ ਦਾ ਸਿੱਟਾ ਹੈ।"
 
=== =ਮਨੁੱਖੀ ਜੀਵਨ ਦੇ ਪੱਖ ===
ਲਾਈਨ 89:
 
=== 3)ਬਿਰਤਾਂਤਕ ਦੇ ਰੂਪ ਵਿੱਚ ===
ਮਿਥ ਕਥਾ "ਕਹਾਣੀ" ਰੂਪ ਵਿੱਚ ਮੌਖਿਕ ਤੌਂਤੋਂ ਸ਼ਾਬਦਿਕ ਅਵਸਥਾ ਤੱਕ ਪਹੁੰਚੀ ਹੈ। ਆਰੰਭ ਤੌਂਂ ਹੀ ਇਸ ਦਾ ਮੰਤਵ ਤੇੇ ਪ੍ਯੋਜਨ ਬਿਰਤਾਂਤ ਨਾਲ ਜੁੁੁੜਿਆ ਹੋੋੋਇਆ ਹੈ। "ਡਾ. ਨਗੇਂਂਦਰ ਸਿੰਘ ਅਨੁਸਾਰ ਮਿੱਥ ਕਥਾ ਦਾ ਸਰੂਪ ਕਥਾਤਮਕ ਹੁੰਦਾ ਹੈ,ਜੋ ਕਲਪਨਾ ਆਧਾਰਤ ਹੋਣ ਕਾਰਨ ਅਲੌਕਿਕ ਤੇ ਅਤਿਮਾਨਵੀ ਘਟਨਾਵਾਂ ਨੂੰ ਪੇਸ਼ ਕਰਦਾ ਹੈ। ਮਾਨਵੀ ਜੀਵਨ ਵਿੱਚ ਇਹਨਾਂ ਘਟਨਾਵਾਂ ਦੀ ਵਿਸ਼ੇਸ਼ ਮਹਾਨਤਾ ਕਾਇਮ ਹੁੰਦੀ ਹੈ। ਇਸ ਵਿਚਲੀ ਕਲਪਨਾ ਨੂੰ ਸਤਿ ਦੀ ਪ੍ਰਤੀਤ ਦੇ ਰੂਪ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ,ਇਸ ਵਾਸਤੇ ਮਿੱਥ ਕਥੲ ਵਿੱਚ ਕਲਪਨਾ ਅਤੇ ਸਤਿ ਅਥਵਾ ਭਾਗਵਤ ਸਤਿ ਵਸਤੁਗਤ ਸਤਿ ਦੀ ਅਭੇਦ ਪਰਤੀਤ ਇਸ ਦੀ ਆਧਾਰ ਭੂਮੀ ਬਣਦੀ ਹੈ।" ਮਿੱਥ ਕਥਾ ਦਾ ਬਿਰਤਾਂਤ ਪਰਮ ਸਤਿ ਨਾਲ ਜੁੜਿਆ ਹੋਣ ਕਾਰਨ ਵਿਸ਼ਵਾਸ ਦੀਆਂ ਰੂੜ੍ਹ ਮਾਨਤਾਵਾਂ ਨੂੰ ਜਨਮ ਦੇਂਦਾ ਹੈ। ਇਸ ਕਰਕੇ ਮਿੱਥ ਕਥਾ ਵਿੱਚ ਬਿਰਤਾਂਤ ਲੱਛਣ ਦਾ ਪ੍ਰੋੜ ਤੇ ਪਰਿਪੱਕ ਹੋਣਾ ਕੁਦਰਤੀ ਹੈ।
 
====== ਹਵਾਲੇ ਅਤੇ ਟਿੱਪਣੀਆਂ ======