ਅੰਨ੍ਹੇ ਨਿਸ਼ਾਨਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋNo edit summary
ਲਾਈਨ 3:
"ਫਰੀਦਾ ਕਾਲੇ ਮੈਂਡੇ ਕਪੜੇ
ਕਾਲਾ ਮੈਂਡਾ ਵੇਸ।
ਗੁਨਹੀਂਗੁਨਹੀ ਭਰਿਆ ਮੈਂ ਫਿਰਹਿ
ਲੋਕ ਕਹਿਣ ਦਰਵੇਸ।" </poem>
ਇਸ ਇਕਾਂਗੀ-ਸੰਗ੍ਰਹਿ ਦੀ 'ਚੌਥੇ ਸੰਸਕਰਣ' ਦੀ ਭੂਮਿਕਾ "ਕੁਝ ਗੁਸਤਾਖ਼ੀਆ" ਹੈ, ਜੋ [[ਜੂਨ]], [[2009]] ਦੀ ਹੈ। ਇਸ ਵਿੱਚ ਅਜਮੇਰ ਔਲਖ ਪਹਿਲੇ ਤੋਂ ਹੁਣ ਤੱਕ ਦੇ ਸੰਸਕਰਣ 'ਚ ਕੀਤੀ ਤਬਦੀਲੀ ਬਾਰੇ ਦੱਸਦੇ ਹਨ। ਅਜਮੇਰ ਔਲਖ ਅਨੁਸਾਰ, ਇਸ ਸੰਗ੍ਰਹਿ ਵਿੱਚੋਂ '''"ਰਾਹਗੀਰ"''' ਅਤੇ '''"ਬ੍ਰਹਮ-ਭੋਜ"''' ਇਕਾਂਗੀਆਂ ਕੱਢ ਦਿੱਤੀਆਂ। ਇਸ ਦੋਨਾਂ ਇਕਾਂਗੀਆਂ ਦੀ ਥਾਂ 'ਤੇ '''"ਲੋਹੇ ਦਾ ਪੁੱਤ"''' ਇਕਾਂਗੀ ਪਾ ਦਿੱਤੀ। "ਰਾਹਗੀਰ" ਮੇਰੀ ਆਪਣੀ ਰਚਨਾ ਨਹੀਂ ਸੀ ਬਲਕਿ [[ਚੀਨੀ ਭਾਸ਼ਾ|ਚੀਨੀ]] ਲੇਖਕ [[ਲੂ ਸੁੰਨ]] ਦੇ ਨਾਟਕ ਦਾ ਪੰਜਾਬੀ ਅਨੁਵਾਦ ਸੀ ਅਤੇ "ਬ੍ਰਹਮ-ਭੋਜ" ਮੇਰੀ ਆਪਣੀ ਰਚਨਾ ਸੀ, ਜਿਸਨੂੰ 15 ਸਾਲਾਂ ਦੌਰਾਨ ਨਾ ਮੈਂ ਮੰਚਿਤ ਕੀਤਾ ਨਾ ਕਿਸੇ ਹੋਰ ਸੰਸਥਾ ਨੇ ਮੰਚਿਤ ਕੀਤਾ।...
ਲਾਈਨ 17:
==="ਜਦੋਂ ਬੋਹਲ਼ ਰੋਦੇਂ ਹਨ"===
====ਪਾਤਰ-ਜਗਤ====
#ਭਗਤਾ : ਗਰੀਬ ਕਿਸਾਨ
#ਮਾਧੋ : ਭਗਤੇ ਦਾ ਸੀਰੀ
#ਨਸੀਬ ਕੁਰ : ਭਗਤੇ ਦੀ ਪਤਨੀ
ਲਾਈਨ 67:
#ਨੰਬਰ ਚਾਰ : ਬੁਰਜੁਆ ਸੱਭਿਆਚਾਰ
#ਭਰਤੂ : ਇੱਕ ਮਰਦੜੂ ਜਿਹਾ ਫਰਿਆਦੀ
#ਵਿੰਗਾ ਬੰਦਾ : ਜੋ ਅਸਲ ਵਿੱਚ ਸਿੱਧਾ ਹੈ।
#ਦੋ ਸੰਤਰੀ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-56</ref>
====ਵਿਸ਼ਾ====