ਅਬਰਾਹਮ ਪੰਡਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
infobox and pictures
No edit summary
 
ਲਾਈਨ 1:
{{ਬੇ-ਹਵਾਲਾ}}{{Infobox person
| honorific_prefix =
| name = ਅਬ੍ਰਾਹਮ ਪੰਡਿਤ
ਲਾਈਨ 23:
== ਜੀਵਨੀ ==
ਅਬ੍ਰਾਹਮ ਪੰਡਿਤ ਦਾ ਜਨਮ ਸੰਬਾਵਾਰ ਵਾਦਾਕਾਰੀ, [[ਤਿਰੂਨੇਲਵੇਲੀ ਜ਼ਿਲਾ|ਤਿਰੂਨੇਲਵੇਲੀ ਜ਼ਿਲੇਜ਼ਿਲ੍ਹੇ]] ਵਿੱਚ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਸੀ: ਵੀ: ਈ: ਐਸ: ਸਧਾਰਣਸਧਾਰਨ ਸਿੱਖਿਅਕ ਪ੍ਰਸ਼ਿਕਸ਼ਣ ਸਕੂਲ (CVES Normal Teachers Training School), ਦਿਨਡੀਗਲ ਵਿਖੇ ਕੀਤੀ ਅਤੇ 1876 ਵਿਚਵਿੱਚ, ਉਸੇ ਕਾਲਜ ਵਿੱਚ ਅਧਿਆਪਕ ਲਗ ਗਏ। ਉਹ ਡਾਕਟਰਾਂ ਦੇ ਟੱਬਰ ਨਾਲ ਸੰਬੰਧਿਤ ਸਨ ਅਤੇ ਉਹਨਾਂ ਦੀ ਦਿਲਚਸਪੀ ਸਿਧ ਇਲਾਜ ਵਿੱਚ ਸੀ। 1879 ਵਿਚਵਿੱਚ, ਉਹ ਸੁਰੁਲੀ ਪਹਾੜਾਂ ਤੇ ਜਾਦੀ ਬੂਟੀਆਂ ਦੀ ਖੋਜ ਕਰਨ ਗਏ। ਉਥੇ ਉਹ ਸਿਧਾਰ ਕਰੁਨਾਂਧਰ ਨੂੰ ਮਿਲੇ ਅਤੇ ਉਹਨਾਂ ਦੇ ਚੇਲੇ ਬਣ ਗਏ। ਆਪਣੀ ਪੜ੍ਹਾਈ ਖਤਮ ਕਰ ਕੇ ਉਹ ਤਨਜੋਰ ਚਲੇ ਗਏ ਅਤੇ ਲੇਡੀ ਨੇਪੀਅਰ ਜਨਾਨਾ ਸਕੂਲ ਵਿੱਚ ਤਮਿਲ ਭਾਸ਼ਾ ਦੇ ਸਿਖਿਅਕ ਲੱਗ ਗਏ। ਉਹਨਾਂ ਦੀ ਪਤਨੀ ਉਸੇ ਸਕੂਲ ਦੀ ਸੰਚਾਲਕ ਸਨ। 1890 ਵਿਚਵਿੱਚ, ਦੂਆਈਆਂ ਦੀ ਖੋਜ ਕਾਰਨ ਉਹਨਾ ਨੇ ਪੜ੍ਹਨਾ ਛੱਡ ਦਿਤਾ। ਉਹਨਾਂ ਨੇ ਤਨਜੋਰ ਦੇ ਬਾਹਰਲੇ ਪਾਸੇ ਦੁਆਈਆਂ ਦੇ ਬੂਟੇ ਲਾਉਣ ਲਈ ਫਾਰਮ ਬਣਾਇਆ। 1909 ਵਿਚਵਿੱਚ, ਉਪਨਿਵੇਸ਼ਕ ਸਰਕਾਰ ਨੇ ਉਹਨਾਂ ਨੂੰ "ਰਾਓ ਸਾਹਿਬ" ਦੀ ਉਪਾਧੀ ਦਿਤੀ। 1911 ਵਿਚਵਿੱਚ, ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਕੀਤਾ।
 
1892 ਵਿੱਚ ਪੰਡਿਤ ਨੇ ਤਮਿਲ ਸੰਗੀਤ ਸਿਖਣਾ ਸ਼ੁਰੂ ਕੀਤਾ। ਉਹਨਾਂ ਨੇ ਸਦਾਯੰਦੀ ਭੱਟਰ ਤੋਂ ਸਿਖਿਆ। ਉਹਨਾਂ ਦਾ ਇੰਤਕਾਲ 1919 ਵਿੱਚ ਹੋਇਆ।