ਕੀਨੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
#WLF
ਲਾਈਨ 105:
File:Traditions in business.jpg|ਅੱਜ ਦੇ ਸਮੇਂ ਵਿੱਚ ਕੀਨੀਆ ਦੀਆਂ ਰਵਾਇਤੀ ਕਲਾਤਮਕ ਚੀਜ਼ਾਂ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਆਪਣੀ ਰਹਿਣ ਵਾਲੀਆਂ ਥਾਵਾਂ ਨੂੰ ਸਜਾਉਣ ਲਈ ਵੇਚੀਆਂ ਜਾ ਰਹੀਆਂ ਹਨ।
File:Traditional Kenyan Gikuyu woman winnowing grain.jpg|ਗਿਕੂਯੂ ਕੀਨੀਆ ਵਿੱਚ ਪਾਇਆ ਜਾਂਦਾ ਇੱਕ ਨਸਲੀ ਭਾਈਚਾਰਾ ਹੈ। ਫੋਟੋ ਵਿੱਚ ਇੱਕ ਰਵਾਇਤੀ ਗਿਕੂਯੂ ਔਰਤ ਅਨਾਜ ਛੰਡਦੀ ਦਿਖਾਉਂਦੀ ਹੈ।
File:The Maasai Market Jewelry.jpg|ਇਹ ਕੀਨੀਆ ਦੇ ਨੈਰੋਬੀ ਮਸਾਈ ਮਾਰਕੀਟ ਵਿਖੇ ਰਵਾਇਤੀ ਕਲਾਕ੍ਰਿਤਾਂ ਵੇਚਣ ਵਾਲੇ ਵਿਕਰੇਤਾਵਾਂ ਦਾ ਚਿੱਤਰ ਹੈ। ਸੈਲਾਨੀਆਂ ਲਈ ਇਹ ਸਥਾਨਾਂ 'ਤੇ ਜਾਣਾ ਜ਼ਰੂਰੀ ਹੈ।
</gallery>