ਪੰਜਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 121:
1947 ਡੈਫ਼ੀਨਿਸ਼ਨ ਵਰਤਦਿਆਂ, ਲਹਿੰਦੇ ਵੱਲ [[ਬਲੋਚਿਸਤਾਨ]] ਅਤੇ ਖ਼ੈਬਰ ਪਖ਼ਤੁਨਖ਼ਵਾ ਖਿੱਤੇ, ਉੱਤਰ ਨੂੰ ਕਸ਼ਮੀਰ, ਚੜ੍ਹਦੇ ਵੱਲ ਹਿੰਦੀ ਬੈਲਟ ਅਤੇ ਦੱਖਣ ਨੂੰ ਰਾਜਿਸਥਾਨ ਅਤੇ [[ਸਿੰਧ]] ਨਾਲ਼ ਪੰਜਾਬ ਦੀ ਹੱਦ ਲਗਦੀ ਹੈ। ਇਸ ਮੁਤਾਬਕ, ਪੰਜਾਬ ਖੇਤਰ ਬਹੁਤ ਕਿਸਮੀ ਹੈ ਅਤੇ ਜਿਸਦੀ ਖਿੱਚ ਕਾਂਗੜਾ ਦੇ ਪਹਾੜਾਂ ਤੋਂ ਮੈਦਾਨੀ ਜ਼ਮੀਨ ਤੋਂ ਚੋਲਿਸਤਾਨ ਦੇ ਰੇਗਿਸਤਾਨ ਤੱਕ ਹੈ।
 
====ਮਜੂਦਾਮੌਜੂਦਾ ਨਕਸ਼ੇ====
<gallery>
File:Punjab-Map.PNG|ਪੰਜਾਬ, ਪਾਕਿਸਤਾਨ
ਲਾਈਨ 157:
ਉੱਪਰਲਾ ਖੇਤਰੀ ਹਿੱਸਾ ਸਾਰਾ ਸਾਲ ਬਰਫ਼-ਕੱਜਿਆ ਰਹਿੰਦਾ ਹੈ। ਟਿੱਲੇ ਹੇਠਲੇ ਕੋਹਸਤਾਨ ਪਹਾੜਾ ਨਾਲ਼ ਮੁਤਵਾਜ਼ੀ ਜਾਂਦੇ ਹਨ। ਹੇਠਲਾ ਹਿਮਾਲਿਆ ਕੋਹਸਤਾਨ [[ਰਾਵਲਪਿੰਡੀ]] ਦੇ ਉੱਤਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਅਗਾਹਾਂ ਦੱਖਣ ਵਿਚੋਂ ਜਾਂਦਾ ਹੈ। ਇਹ ਪਹਾੜ ਕਾਫ਼ੀ ਨਿਆਣੇ ਹਨ, ਅਤੇ ਜਲਦੀ ਰੁੜ੍ਹ ਰਹੇ ਨੇ। ਪੰਜਾਬ ਦੇ ਇੰਡਸ ਅਤੇ ਪੰਜਾਬ ਦਰਿਆਵਾਂ ਦੇ ਜ਼ਰੀਏ ਪਹਾੜੀ ਕੋਹਸਤਾਨ ਵਿੱਚ ਹਨ ਅਤੇ ਜਿਸ ਵਿੱਚ ਢੋਇਆ ਲੋਮ, ਮਿਨਰਲ ਅਤੇ ਗਾਰਾ ਅਲੂਵੀਅਲ ਅਮੀਰ ਮਦਾਨੀ ਜ਼ਮੀਨ, ਜੋ ਬਹੁਤ ਜ਼ਰਖੇਜ਼ ਹੈ ਤੱਕ ਆਹ ਜਾਂਦਾ।<ref name=Gosal>{{cite web |url=http://www.global.ucsb.edu/punjab/journal_11_1/3_gosal.pdf |title=Physical Geography of the Punjab |author=G. S. Gosal |publisher=University of California, Santa Barbara |accessdate=3 November 2012 |deadurl=no |archiveurl=https://web.archive.org/web/20120608214642/http://www.global.ucsb.edu/punjab/journal_11_1/3_gosal.pdf |archivedate=8 June 2012 |df=dmy-all }}</ref>
 
====ਮੇਜਰਵੱਡੇ ਸ਼ਹਿਰ====
1846–1849 ਡੈਫ਼ੀਨਿਸ਼ਨ ਮੁਤਾਬਕ, ਕੁਜ ਮੇਜਰ ਸ਼ਹਿਰ ਵਿੱਚ ਸ਼ਾਮਲ ਜੰਮੂ, ਪੇਸ਼ਾਵਰ ਅਤੇ ਦਿੱਲੀ ਦੇ ਕੁਜ ਹਿੱਸੇ।
<gallery>