"ਮੋਜ਼ੈਂਬੀਕ" ਦੇ ਰੀਵਿਜ਼ਨਾਂ ਵਿਚ ਫ਼ਰਕ

#WLF
ਛੋ (clean up using AWB)
(#WLF)
 
'''ਮੋਜ਼ੈਂਬੀਕ''', ਅਧਿਕਾਰਕ ਤੌਰ ਉੱਤੇ '''ਮੋਜ਼ੈਂਬੀਕ ਦਾ ਗਣਰਾਜ''' ({{lang-pt|Moçambique}} ਜਾਂ ''República de Moçambique'', ਰੇਪੂਬਲਿਕਾ ਡੀ ਮੂਸਾਂਬੀਕੀ), ਦੱਖਣ-ਪੂਰਬੀ [[ਅਫ਼ਰੀਕਾ]] ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੂਰਬ ਵੱਲ [[ਹਿੰਦ ਮਹਾਂਸਾਗਰ]], ਉੱਤਰ ਵੱਲ [[ਤਨਜ਼ਾਨੀਆ]], ਉੱਤਰ-ਪੱਛਮ ਵੱਲ [[ਮਲਾਵੀ]] ਅਤੇ [[ਜ਼ਾਂਬੀਆ]], ਪੱਛਮ ਵੱਲ [[ਜ਼ਿੰਬਾਬਵੇ]] ਅਤੇ ਦੱਖਣ-ਪੱਛਮ ਵੱਲ [[ਸਵਾਜ਼ੀਲੈਂਡ]] ਅਤੇ [[ਦੱਖਣੀ ਅਫ਼ਰੀਕਾ]] ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਮਪੂਤੋ ਹੈ ਜਿਸ ਨੂੰ ਸੁਤੰਤਰਤਾ ਤੋਂ ਪਹਿਲਾਂ ਲੂਰੈਂਸੋ ਮਾਰਕੇਸ ਕਿਹਾ ਜਾਂਦਾ ਸੀ।
==ਤਸਵੀਰਾਂ==
<gallery>
File:Alberto e Idola.jpg|ਅਲਬਰਟੋ ਅਤੇ ਆਈਡੋਲਾ
 
</gallery>
==ਹਵਾਲੇ==
{{ਹਵਾਲੇ}}
1,617

edits