ਬਾਲ ਗੰਗਾਧਰ ਤਿਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਲੋਕਮਾਨੀਆਲੋਕਮਾਨਅ ਕੇਸਵ ਬਾਲ ਗੰਗਾਧਰ ਤਿਲਕ''' ([[ਮਰਾਠੀ]]: {{audio|Ma-LokmanyaTilak.ogg|लोकमान्य बाळ गंगाधर टिळक}}, 23 ਜੁਲਾਈ, 1856 - 1ਅਗਸਤ 1920) ਭਾਰਤ ਦੇ ਇੱਕ ਪ੍ਰਮੁੱਖ ਨੇਤਾ, ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਪਤੀ ਸੀ। ਇਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਪਹਿਲੇ ਲੋਕਪ੍ਰਿਅ ਨੇਤਾ ਸੀ। ਉਸ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਪੂਰਨ ਸਵਰਾਜ ਦੀ ਮੰਗ ਚੁੱਕੀ। ਉਸ ਦਾ ਕਥਨ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਗਾਂ’ ਬਹੁਤ ਪ੍ਰਸਿੱਧ ਹੋਇਆ। ਉਸ ਨੂੰ ਸਤਿਕਾਰ ਨਾਲ '''ਲੋਕਮਾਨੀਆਲੋਕਮਾਨਅ''' (ਪੂਰੇ ਸੰਸਾਰ ਵਿੱਚ ਸਨਮਾਨਿਤ) ਕਿਹਾ ਜਾਂਦਾ ਸੀ।<ref name="Lokamany Tilak: Father of Indian Unrest and Maker of Modern India">{{cite book|title=Lokamany Tilak: Father of Indian Unrest and Maker of Modern India|year=1956|publisher=John Murray; 1St Edition edition (1956)|url=http://www.amazon.com/Lokamany-Tilak-Father-Indian-Unrest/dp/B0006D9MV4|author=D. V. Tahmankar|accessdate=5 ਫਰਵਰੀ 2013}}</ref>
 
==ਮੁਢਲਾ ਜੀਵਨ==
ਤਿਲਕ ਦਾ ਜਨਮ 23 ਜੁਲਾਈ, 1856 ਨੂੰ [[ਮਹਾਰਾਸ਼ਟਰ]] ਦੇ [[ਰਤਨਾਗਿਰੀ ਜਿਲ੍]]ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ।<ref name="EMINENT PERSONALITIES">{{cite web|title=EMINENT PERSONALITIES|url=http://ratnagiri.nic.in/Tourism/emi_person.aspx|accessdate=5 ਫਰਵਰੀ 2013}}</ref> ਉਹ ਆਧੁਨਿਕ ਕਾਲਜ ਸਿੱਖਿਆ ਪਾਉਣ ਵਾਲੀ ਪਹਿਲੀ ਭਾਰਤੀ ਪੀੜ੍ਹੀ ਵਿੱਚੋਂ ਸੀ। ਉਸ ਨੇ ਕੁੱਝ ਸਮਾਂ ਸਕੂਲ ਅਤੇ ਕਾਲਜਾਂ ਵਿੱਚ ਗਣਿਤ ਪੜਾਇਆ। ਅੰਗਰੇਜੀ ਸਿੱਖਿਆ ਦੇ ਉਹ ਘੋਰ ਆਲੋਚਕ ਸੀ ਅਤੇ ਮੰਨਦੇ ਸੀ ਕਿ ਇਹ ਭਾਰਤੀ ਸਭਿਅਤਾ ਦੇ ਪ੍ਰਤੀ ਅਪਮਾਨ ਸਿਖਾਂਦੀਸਿਖਾਉਂਦੀ ਹੈ। ਉਸ ਨੇ ਦੱਖਣ ਸਿੱਖਿਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿਤਾਂ ਕਿ ਭਾਰਤ ਵਿੱਚ ਸਿੱਖਿਆ ਦਾ ਪੱਧਰ ਸੁਧਰੇ।<ref>Michael Edwardes, A History of India (New York: Farrar, Straus and Cudahy, 1961), 322.</ref>
 
==ਅਜ਼ਾਦੀ ਲਈ ਸੰਘਰਸ਼==
ਬਾਲਗੰਗਾਧਰ ਤਿਲਕ ਨੇ ਮਰਾਠੀ ਵਿੱਚ ਮਰਾਠਾ ਦਰਪਣ ਕੇਸਰੀ ਨਾਮਕ ਦੈਨਿਕ ਸਮਾਚਾਰ ਪੱਤਰ ਸ਼ੁਰੂ ਕੀਤਾ ਜੋ ਜਲਦੀ ਹੀ ਜਨਤਾ ਵਿੱਚ ਬਹੁਤ ਲੋਕਪ੍ਰਿਅ ਹੋ ਗਿਆ। ਤਿਲਕ ਨੇ ਅੰਗਰੇਜੀ ਸਰਕਾਰ ਦੀ ਬੇਰਹਿਮੀ ਅਤੇ ਭਾਰਤੀ ਸੰਸਕ੍ਰਿਤੀ  ਦੇ ਪ੍ਰਤੀ ਹੀਨ ਭਾਵਨਾ ਦੀ ਬਹੁਤ ਆਲੋਚਨਾ ਕੀਤੀ। ਉਸ ਨੇ ਮੰਗ ਕੀਤੀ ਕਿ ਬ੍ਰਿਟਿਸ਼ ਸਰਕਾਰ ਤੁਰੰਤ ਭਾਰਤੀਆਂ ਨੂੰ ਪੂਰਨ ਸਵਰਾਜ  ਦੇਵੇ। ਕੇਸਰੀ ਵਿੱਚ ਛਪਣ ਵਾਲੇ ਉਸ ਦੇ ਲੇਖਾਂ ਦੀ ਵਜ੍ਹਾ ਉਸ ਨੂੰ ਕਈ ਵਾਰ ਜੇਲ੍ਹ ਭੇਜਿਆ ਗਿਆ। 
ਬਾਲਗੰਗਾਧਰ ਤਿਲਕ
 
ਤਿਲਕ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ ਪਰ ਜਲਦੀ ਹੀ ਉਹ ਕਾਂਗਰਸ ਦੇ ਨਰਮਪੰਥੀ ਰਵੈਏਵਿਹਾਰ ਦੇ ਵਿਰੁੱਧ ਬੋਲਣ ਲੱਗੇ। 1907 ਵਿੱਚ ਕਾਂਗਰਸ ਗਰਮ ਦਲ ਅਤੇ ਨਰਮ ਦਲ ਵਿੱਚ ਵੰਡੀ ਗਈ। ਗਰਮ ਦਲ ਵਿੱਚ ਤਿਲਕ ਦੇ ਨਾਲ [[ਲਾਲਾ ਲਾਜਪਤ ਰਾਏ]] ਅਤੇ [[ਬਿਪਿਨ ਚੰਦਰ]] ਪਾਲ ਸ਼ਾਮਲ ਸੀ। ਇਸ ਤਿੰਨਾਂ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਣ ਲਗ। 1908 ਵਿੱਚ ਤਿਲਕ ਨੇ ਕ੍ਰਾਂਤੀਵਾਦੀ ਪ੍ਰਫੁੱਲ ਚਕੀ ਅਤੇ ਖੁਦੀਰਾਮ ਬੋਸ ਦੇ ਬੰਬ ਹਮਲੇ ਦਾ ਸਮਰਥਨ ਕੀਤਾ ਜਿਸਦੀ ਵਜ੍ਹਾ ਨਾਲ ਉਸ ਨੂੰ ਬਰਮਾ (ਹੁਣ ਮਿਆਂਮਾਰ) ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਛੁੱਟ ਕੇ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1916-18 ਵਿੱਚ ਐਨੀ ਬੀਸੇਂਟ ਅਤੇ ਮੁਹੰਮਦ ਅਲੀ ਜਿੰਨਾਹ ਦੇ ਨਾਲ ਸੰਪੂਰਣ ਭਾਰਤੀ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ।<ref>Prof R.P. Chaturvedi. "[http://books.google.co.in/books?id=EgEZRS4xer0C&pg=PT153&lpg=PT153&dq=tilak+said+hindi+should+be+national+language&source=bl&ots=Gvr5I0AhvH&sig=K4YyKdIPiYALoH4Uv1Xy9J5lbNk&hl=en&sa=X&ei=aoVtUYPkGNDLrQeVq4GACw&redir_esc=y Great Personalities]", Upkar's, p. 144R</ref>
ਤਿਲਕ ਨੇ ਮਰਾਠੀ ਵਿੱਚ ਮਰਾਠਾ ਦਰਪਣ ਕੇਸਰੀ ਨਾਮਕ ਦੈਨਿਕ ਸਮਾਚਾਰ ਪੱਤਰ ਸ਼ੁਰੂ ਕੀਤਾ ਜੋ ਜਲਦੀ ਹੀ ਜਨਤਾ ਵਿੱਚ ਬਹੁਤ ਲੋਕਪ੍ਰਿਅ ਹੋ ਗਿਆ। ਤਿਲਕ ਨੇ ਅੰਗਰੇਜੀ ਸਰਕਾਰ ਦੀ ਬੇਰਹਿਮੀ ਅਤੇ ਭਾਰਤੀ ਸੰਸਕ੍ਰਿਤੀ  ਦੇ ਪ੍ਰਤੀ ਹੀਨ ਭਾਵਨਾ ਦੀ ਬਹੁਤ ਆਲੋਚਨਾ ਕੀਤੀ। ਉਸ ਨੇ ਮੰਗ ਕੀਤੀ ਕਿ ਬ੍ਰਿਟਿਸ਼ ਸਰਕਾਰ ਤੁਰੰਤ ਭਾਰਤੀਆਂ ਨੂੰ ਪੂਰਨ ਸਵਰਾਜ  ਦੇਵੇ। ਕੇਸਰੀ ਵਿੱਚ ਛਪਣ ਵਾਲੇ ਉਸ ਦੇ ਲੇਖਾਂ ਦੀ ਵਜ੍ਹਾ ਉਸ ਨੂੰ ਕਈ ਵਾਰ ਜੇਲ੍ਹ ਭੇਜਿਆ ਗਿਆ। 
 
ਤਿਲਕ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ ਪਰ ਜਲਦੀ ਹੀ ਉਹ ਕਾਂਗਰਸ ਦੇ ਨਰਮਪੰਥੀ ਰਵੈਏ ਦੇ ਵਿਰੁੱਧ ਬੋਲਣ ਲੱਗੇ। 1907 ਵਿੱਚ ਕਾਂਗਰਸ ਗਰਮ ਦਲ ਅਤੇ ਨਰਮ ਦਲ ਵਿੱਚ ਵੰਡੀ ਗਈ। ਗਰਮ ਦਲ ਵਿੱਚ ਤਿਲਕ ਦੇ ਨਾਲ [[ਲਾਲਾ ਲਾਜਪਤ ਰਾਏ]] ਅਤੇ [[ਬਿਪਿਨ ਚੰਦਰ]] ਪਾਲ ਸ਼ਾਮਲ ਸੀ। ਇਸ ਤਿੰਨਾਂ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਣ ਲਗ। 1908 ਵਿੱਚ ਤਿਲਕ ਨੇ ਕ੍ਰਾਂਤੀਵਾਦੀ ਪ੍ਰਫੁੱਲ ਚਕੀ ਅਤੇ ਖੁਦੀਰਾਮ ਬੋਸ ਦੇ ਬੰਬ ਹਮਲੇ ਦਾ ਸਮਰਥਨ ਕੀਤਾ ਜਿਸਦੀ ਵਜ੍ਹਾ ਨਾਲ ਉਸ ਨੂੰ ਬਰਮਾ (ਹੁਣ ਮਿਆਂਮਾਰ) ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਛੁੱਟ ਕੇ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1916-18 ਵਿੱਚ ਐਨੀ ਬੀਸੇਂਟ ਅਤੇ ਮੁਹੰਮਦ ਅਲੀ ਜਿੰਨਾਹ ਦੇ ਨਾਲ ਸੰਪੂਰਣ ਭਾਰਤੀ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ।<ref>Prof R.P. Chaturvedi. "[http://books.google.co.in/books?id=EgEZRS4xer0C&pg=PT153&lpg=PT153&dq=tilak+said+hindi+should+be+national+language&source=bl&ots=Gvr5I0AhvH&sig=K4YyKdIPiYALoH4Uv1Xy9J5lbNk&hl=en&sa=X&ei=aoVtUYPkGNDLrQeVq4GACw&redir_esc=y Great Personalities]", Upkar's, p. 144R</ref>
 
==ਸਮਾਜ ਸੁਧਾਰ==