"ਉਜ਼ਬੇਕਿਸਤਾਨ" ਦੇ ਰੀਵਿਜ਼ਨਾਂ ਵਿਚ ਫ਼ਰਕ

#WLF
ਛੋ (clean up ਦੀ ਵਰਤੋਂ ਨਾਲ AWB)
(#WLF)
 
ਨੌਂਵੀ ਸਦੀ ਵਿੱਚ ਇਹ ਸਾਮਾਨੀ ਸਾਮਰਾਜ ਦਾ ਅੰਗ ਬਣਿਆ। ਸਾਮਾਨੀਆਂ ਨੇ ਪਾਰਸੀ ਧਰਮ ਤਿਆਗ ਕੇ ਸੁੰਨੀ ਇਸਲਾਮ ਨੂੰ ਆਤਮਸਾਤ ਕੀਤਾ। ਚੌਦਵੀਂ ਸਦੀ ਦੇ ਅੰਤ ਵਿੱਚ ਇਹ ਤਦ ਮਹੱਤਵਪੂਰਨ ਖੇਤਰ ਬਣ ਗਿਆ ਜਦੋਂ ਇੱਥੇ [[ਤੈਮੂਰ ਲੰਗ]] ਦਾ ਉਦੈ ਹੋਇਆ। ਤੈਮੂਰ ਨੇ ਮੱਧ ਅਤੇ ਪੱਛਮੀ ਏਸ਼ੀਆ ਵਿੱਚ ਅਨੋਖੀ ਸਫ਼ਲਤਾ ਪਾਈ। ਤੈਮੂਰ ਨੇ ਉਸਮਾਨ (ਆਟੋਮਨ) ਸਮਰਾਟ ਨੂੰ ਵੀ ਹਰਾ ਦਿੱਤਾ ਸੀ। ਉਨੀਵੀਂ ਸਦੀ ਵਿੱਚ ਇਹ ਵੱਧਦੇ ਹੋਏ ਰੂਸੀ ਸਾਮਰਾਜ ਅਤੇ 1924 ਵਿੱਚ [[ਸੋਵੀਅਤ ਸੰਘ]] ਦਾ ਮੈਂਬਰ ਦਾ ਅੰਗ ਬਣਿਆ। 1991 ਵਿੱਚ ਇਸਨੇ ਸੋਵੀਅਤ ਸੰਘ ਤੋਂ ਆਜ਼ਾਦੀ ਹਾਸਲ ਕੀਤੀ।
==ਤਸਵੀਰਾਂ==
<gallery>
File:Carpet in Uzbekistan market.jpg| ਉਜ਼ਬੇਕਿਸਤਾਨ ਵਿੱਚ ਕਾਰਪੇਟ
 
</gallery>
== ਪ੍ਰਾਂਤ ਅਤੇ ਵਿਭਾਗ==
[[Image:Uzbekistan provinces.png|thumb|right|350px|[[ਉਜ਼ਬੇਕੀਸਤਾਨ]] ਦਾ ਨਕਸ਼ਾ।]]
1,598

edits