ਬੋਸਨੀਆ ਅਤੇ ਹਰਜ਼ੇਗੋਵੀਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
#WLF
ਲਾਈਨ 2:
[[file:Coat of arms of Bosnia and Herzegovina.svg|thumb|200px|right|ਬਾਸਨਿਆ ਅਤੇ ਹਰਜੇਗੋਵਿਨਾ ਦਾ ਨਿਸ਼ਾਨ]]
'''ਬੋਸਨੀਆ ਅਤੇ ਹਰਜ਼ੇਗੋਵੀਨਾ''' ([[ਲਾਤੀਨੀ ਭਾਸ਼ਾ|ਲਾਤੀਨੀ]]: Bosna i Hercegovina ; [[ਸਰਬੀਆਈ ਸਿਰੀਲਿਕ]]: Босна и Херцеговина) [[ਦੱਖਣ-ਪੂਰਬੀ ਯੁਰਪ]] ਵਿੱਚ [[ਬਾਲਕਨ ਪਰਾਇਦੀਪ]] ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦੇ ਉੱਤਰ, ਪੱਛਮ ਅਤੇ ਦੱਖਣ ਵੱਲ [[ਕਰੋਏਸ਼ੀਆ]], ਪੂਰਬ ਵੱਲ [[ਸਰਬੀਆ]] ਅਤੇ ਦੱਖਣ ਵੱਲ [[ਮੋਂਟੇਨੇਗਰੋ]] ਸਥਿਤ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਲਗਭਗ ਘਿਰਿਆ ਹੋਇਆ ਦੇਸ਼ ਹੈ, ਸਿਰਫ਼ [[ਏਡਰਿਆਟਿਕ ਸਾਗਰ]] ਨਾਲ਼ ਲੱਗਦੀ 26 ਕਿਲੋਮੀਟਰ ਲੰਮੀ ਤਟਰੇਖਾ ਨੂੰ ਛੱਡਕੇ, ਜਿਸ ਦੇ ਮੱਧ ਵਿੱਚ ਨਿਊਮ ਸ਼ਹਿਰ ਸਥਿਤ ਹੈ। ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਮੱਧ-ਦੱਖਣੀ ਹਿੱਸਾ ਪਹਾੜੀ, ਉੱਤਰ-ਪੱਛਮੀ ਹਿੱਸਾ ਪਹਾੜੀ, ਉੱਤਰ-ਪੂਰਬੀ ਹਿੱਸਾ ਮੈਦਾਨੀ ਹੈ। ਮੁਲਕ ਦੇ ਵੱਡੇ ਹਿੱਸੇ ਬੋਸਨੀਆ ਵਿੱਚ ਮੱਧ-ਮਹਾਂਦੀਪੀ ਜਲਵਾਯੂ ਹੈ ਜਿੱਥੇ ਗਰਮ ਗਰਮੀ ਅਤੇ ਸਰਦੀ, ਬਰਫ਼ੀਲੀ ਸਰਦੀਆਂ ਹੁੰਦੀਆਂ ਹਨ। ਦੇਸ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੋਟਾ ਹਰਜ਼ੇਗੋਵੀਨਾ [[ਭੂ-ਮੱਧ ਸਾਗਰ|ਭੂ-ਮੱਧ ਸਾਗਰੀ]] ਜਲਵਾਯੂ ਵਾਲਾ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਕੁਦਰਤੀ ਸੰਸਾਧਨਾਂ ਦੇ ਬਹੁਤ ਜ਼ਿਆਦਾ ਪ੍ਰਚੁਰ ਮਾਤਰਾ ਵਿੱਚ ਹਨ। ਇਹਦੀ ਰਾਜਧਾਨੀ [[ਸਾਰਾਯੇਵੋ]] ਹੈ।
==ਤਸਵੀਰਾਂ==
<gallery>
File:Ansambl KOLO.jpg|ਲੋਕ ਨਾਚਾਂ ਅਤੇ ਸਰਬੀਆ ਕੋਲੋ ਦੇ ਗੀਤਾਂ ਦਾ ਜੋੜ
 
</gallery>
==ਹਵਾਲੇ==
{{ਹਵਾਲੇ}}