ਕੋਸਤਾ ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
#WLF
ਲਾਈਨ 78:
 
'''ਕੋਸਤਾ ਰੀਕਾ''', ਅਧਿਕਾਰਕ ਤੌਰ ਉੱਤੇ '''ਕੋਸਤਾ ਰੀਕਾ ਦਾ ਗਣਰਾਜ'''({{lang-es|Costa Rica}} ਜਾਂ ''{{lang|es|República de Costa Rica}}'')(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ [[ਨਿਕਾਰਾਗੁਆ]], ਦੱਖਣ-ਪੂਰਬ ਵੱਲ [[ਪਨਾਮਾ]], ਪੱਛਮ ਵੱਲ [[ਪ੍ਰਸ਼ਾਂਤ ਮਹਾਂਸਾਗਰ]] ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।
==ਤਸਵੀਰਾਂ==
<gallery>
File:Beautiful Costa Rica.jpg|ਕੋਸਟਾ ਰੀਕਾ ਦੇ ਮੌਂਟੇ ਵਰਡੇ ਵਿਚ ਬਗੈਰ ਲੰਘਦੇ ਸੁੰਦਰ ਸੂਰਜ ਡੁੱਬਣ ਦੌਰਾਨ ਗਾਂ ਚਰ ਰਹੀ ਹੈ।
 
</gallery>
=== ਸੂਬੇ, ਪਰਗਣੇ ਅਤੇ ਜ਼ਿਲ੍ਹੇ ===
ਕੋਸਤਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 81 ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ 421 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ: