ਪੀਚੋ ਬੱਕਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਖੇਡ ਦਾ ਇਕ ਹ਼ੋਰ ਨਾਮ
No edit summary
ਲਾਈਨ 1:
[[File:Hopscotch de Cubanese.jpg|thumb|300px|right| ਕਿਊਬਾ ਦੇ ਇੱਕ ਸਕੂਲ ਦੇ ਬੱਚੇ ਪੀਚੋ ਖੇਡ ਦੇ ਹੋਏ, ਜਿਥੇ ਇਸਨੂੰ 'ਪੌਨ' ਕਿਹਾ ਜਾਂਦਾ ਹੈ]]
'''ਪੀਚੋ''', '''ਅੱਡਾ ਖੱਡਾ''', '''ਅੱਡੀ ਟੱਪਾ''' ਜਾਂ '''ਛਟਾਪੂ''' ਬੱਚੀਆਂ ਦੀ ਇੱਕ [[ਲੋਕ ਖੇਡਾਂ|ਲੋਕ ਖੇਡ]] ਹੈ। ਇਸ ਦੇ ਹੋਰ ਨਾਂ ਅੱਡਾ ਖੱਡਾ, ਅੱਡੀ ਟੱਪਾ ਜਾਂ ਛਟਾਪੂ ਵੀ ਹਨ। ਇਹ ਧਰਤੀ ਤੇ ਅੱਠ ਜਾਂ ਦਸ ਖਾਨੇ ਵਾਹ ਕੇ ਖੇਡੀ ਜਾਂਦੀ ਹੈ। ਖੇਡਣ ਲਈ ਡੀਟੀ ਦੀ ਜ਼ਰੂਰਤ ਹੁੰਦੀ ਹੈ। ਡੀਟੀ ਨੂੰ ਠੋਕਰ ਮਾਰ ਕੇ ਅੱਗੇ ਸੁੱਟਿਆ ਜਾਂਦਾ ਹੈ। ਡੀਟੀ ਕਿਸੇ ਵੀ ਲੀਕ ਨਾਲ ਛੂਹ ਜਾਣ ਤੇ ਵਾਰੀ ਕੱਟੀ ਜਾਂਦੀ ਹੈ।
 
{{ਅਧਾਰ}}