ਮੌਲਾ ਬਖ਼ਸ਼ ਕੁਸ਼ਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 43:
=== ਪੰਜਾਬ ਦੇ ਹੀਰੇ(1932)===
ਇਹ ਪੁਸਤਕ ਪਹਿਲੀ ਵਾਰ ਫ਼ਾਰਸੀ ਅੱਖਰਾਂ ਵਿੱਚ ਛਪੀ ਤੇ ਲਾਲਾ ਧਨੀ ਰਾਮ ਚਾਤ੍ਰਿਕ ਨੇ ਇਸ ਦਾ ਲਿਪੀਆਂਤਰਨ ਕੀਤਾ।ਇਸ ਵਿੱਚ 1800ਈ: ਤੱਕ ਦੇ 56 ਕਵੀਆਂ ਦੇ ਵੇਰਵੇ ਦਰਜ ਹਨ ਇਨ੍ਹਾਂ ਵਿੱਚੋਂ ਵਧੇਰੇ ਗਿਣਤੀ (40) ਮੁਸਲਮਾਨ ਕਵੀਆਂ ਦੀ ਹੈ।
 
ਮੌਲਾ ਬਖ਼ਸ਼ ਕੁਸ਼ਤਾ (1876 ਤੋਂ 1955) ਦਾ ਜ਼ਿਕਰ ਪੰਜਾਬੀ ਸਾਹਿਤ ਚਿੰਤਨ ਨਾਲ ਸੰਬੰਧਿਤ ਮੁੱਢਲੇ ਅਤੇ ਮੋਢੀ ਚਿੰਤਕਾਂ ਵਿਚ ਆਉਂਦਾ ਹੈ। ਉਹ ਸ਼ਾਇਰ ਵੀ ਸੀ। ਉਸ ਨੇ ਪਹਿਲੇ ਗ਼ਜ਼ਲ ਸੰਗ੍ਰਹਿ ਦੀਵਾਨ ਦੀਵਾਨ ਕੁਸ਼ਤਾ ਦੀ 1903 ਈ. ਵਿਚ ਰਚਨਾ ਕੀਤੀ। 1913 ਈ. ਵਿਚ ਉਸ ਹੀਰ ਰਾਂਝਾ ਦਾ ਕਿੱਸਾ ਲਿਖਿਆ। ਉਹ ਸਾਹਿਤਕ ਚਿੰਤਕ ਵੀ ਸਨ। ਉਸ ਨੇ ਤਿੰਨ ਪੁਸਤਕਾਂ ਲਿਖੀਆਂ ਚਸ਼ਮਾ-ਏ-ਹਯਾਤ (1913 ਈ.), ਪੰਜਾਬ ਦੇ ਹੀਰੇ (1932 ਈ.), ਪੰਜਾਬੀ ਸ਼ਾਇਰਾਂ ਦਾ ਤਜ਼ਕਰਾ (1960 ਈ.) ਦੀ ਰਚਨਾ ਕੀਤੀ।
 
ਮੌਲਾ ਬਖ਼ਸ਼ ਕੁਸ਼ਤਾ ਨੇ ਮੀਰ ਕਿਰਾਮਤੁੱਲਾ ਤੋਂ ਉਤਸ਼ਾਹ ਅਤੇ ਪ੍ਰੇਰਨਾ ਲੈ ਕੇ ਪੰਜਾਬ ਦੇ ਹੀਰੇ ਦੀ ਰਚਨਾ ਕੀਤੀ। ਮੌਲਾ ਬਖ਼ਸ਼ ਕੁਸ਼ਤਾ ਨੇ ਪੰਜਾਬ ਦੇ ਹੀਰੇ ਪੁਸਤਕ ਦਾ ਉਪ-ਸਿਰਲੇਖ ‘ਪੰਜਾਬੀ ਸ਼ਾਇਰਾਂ ਤੇ ਕਵੀਆਂ ਦਾ ਇਤਿਹਾਸ’ ਲਿਖਿਆ। ਕੁਸ਼ਤਾ ਨੇ ਕਵੀਆਂ ਦੇ ਜੀਵਨ ਤੇ ਰਚਨਾ ਨੂੰ ਲੱਭ ਕੇ ਕਾਲ ਦੀ ਲੜੀ ਵਿਚ ਪਰੋ ਕੇ ਪੇਸ਼ ਕੀਤਾ ਸੀ। ਪੰਜਾਬ ਦੇ ਹੀਰੇ ਪੁਸਤਕ ਵਿਚ ਕੁੱਲ 55 ਕਵੀਆਂ ਵਿਚੋਂ 40 ਮੁਸਲਮਾਨ ਅਤੇ 15 ਹਿੰਦੂ ਅਤੇ ਸਿੱਖ ਕਵੀ ਹਨ।
ਪੰਜਾਬ ਦੇ ਹੀਰੇ ਪੁਸਤਕ ਦੇ ਦੋ ਹਿੱਸੇ ਹਨ। ਪਹਿਲਾ ਮੁੱਖ ਬੰਦ ਜੋ ਚੁਰੰਜਾ ਪੰਨਿਆਂ ਉੱਪਰ ਫੈਲਿਆ ਹੋਇਆ ਹੈ ਅਤੇ ਦੂਸਰੇ ਵਿਚ ਉਸ ਸ਼ਾਇਰ ਅਤੇ ਰਚਨਾ ਸੰਬੰਧੀ ਚਰਚਾ ਕੀਤੀ ਹੈ। ਪਹਿਲੇ ਭਾਗ ਵਿਚ ਪੰਜਾਬੀ ਜ਼ੁਬਾਨ, ਹਿੰਦੀ ਪੰਜਾਬੀ ਭਾਸ਼ਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਗੁਰਮੁਖੀ ਦੇ ਆਰੰਭ, ਪੰਜਾਬੀ ਅਤੇ ਹਿੰਦੂ, ਪੰਜਾਬੀ ਅਤੇ ਈਸਾਈ, ਪੰਜਾਬੀ ਵਿਦਯਾ ਦਾ ਵਸੀਲਾ, ਲਿਖਣ ਢੰਗ ਦਾ ਪਹਿਲਾ ਝਗੜਾ, ਬੋਲੀ ਵਿਚ ਵਖੇਵੇਂ, ਪੰਜਾਬੀ ਸਰਪ੍ਰਸਤੀ, ਪੰਜਾਬੀ ਦੇ ਜੀਵਨ ਕਾਲ, ਮੁਸ਼ਾਇਰੇ, ਪੰਜਾਬੀ ਅਰੂਜ਼ (ਪਿੰਗਲ), ਪੰਜਾਬੀ ਸ਼ਾਇਰੀ ਅਤੇ ਪੰਜਾਬੀ ਕਵਿਤਾ ਦੇ ਦੋਸ਼, ਪੰਜਾਬੀ ਸ਼ਾਇਰੀ ਆਦਿ ਉਸ ਜ਼ਮਾਨੇ ਦੇ ਭਖਵੇਂ ਮਸਲਿਆਂ ਸੰਬੰਧੀ ਚਰਚਾ ਕੀਤੀ ਹੈ।
 
ਗੀਤ, ਕਹਾਣੀਆਂ ਅਤੇ ਬੁਝਾਰਤਾਂ, ਅਖਾਣ, ਅਖ਼ਬਾਰਾਂ ਅਤੇ ਰਸਾਲੇ, ਪੰਜਾਬੀ ਵਿਚ ਨਵੇਂ ਸ਼ਬਦਾਂ ਦਾ ਵਾਧਾ, ਪੰਜਾਬੀ ਬੋਲੀ ਦੀ ਤਾਰੀਖ਼, ਮਰਕਜ਼ (ਕੇਂਦਰ), ਅੱਖਰਾਂ ਦਾ ਝਗੜਾ, ਡੋਹੇ, ਕਾਮਨ, ਝੋਕ, ਕਾਫ਼ੀਆਂ, ਸਲੋਕ, ਕਬਿੱਤ, ਅਖਾਣ, ਦੋ ਅਰਥੇ ਸਵਾਲ, ਜ਼ਨਾਨੇ ਗਾਉਣ, ਆਮ ਗੀਤ, ਮਜ਼੍ਹਬੀ ਗੀਤ, ਬੁਝਾਰਤਾਂ, ਅਲੰਕਾਰ ਤੇ ਚਮਤਕਾਰੀ ਸ਼ਾਇਰੀ, ਅਰਥ ਅਲੰਕਾਰ, ਚੋਟ ਬਾਜ਼ੀ, ਸ਼ਾਇਰਾਂ ਦੀ ਕੁਲਪਤ੍ਰੀ ਆਦਿ ਨੂੰ ਉਸ ਨੇ ਆਪਣੀ ਸਮਰੱਥਾ ਮੂਜਬ ਪਛਾਣ ਕੇ ਆਪਣੀ ਸਿਧਾਂਤ ਚੇਤਨਾ ਦਾ ਪਰਿਚਯ ਦਿੱਤਾ।

‘ਪੰਜਾਬ ਦੇ ਹੀਰੇ’ ਪੁਸਤਕ ਵਿਚ ਕੁੱਲ 55 ਕਵੀਆਂ ਵਿਚੋਂ ਕੁੱਝ ਪ੍ਰਮੁੱਖ ਕਵੀਆਂ ਬਾਰੇ ਚਰਚਾ ਇਸ ਤਰ੍ਹਾਂ ਹੈ:
====ਬਾਬਾ ਫ਼ਰੀਦੁੱਦੀਨ ਸ਼ਕਰਗੰਜ====
ਬਾਬਾ ਫ਼ਰੀਦੁੱਦੀਨ ਦਾ ਜਨਮ 580 ਹਿਜਰੀ (ਮੁਤਾਬਿਕ ਸੰਨ 1189 ਈ.) ਵਿਚ ਕਸਬਾ ਖੋਤ ਵਾਲ ਇਲਾਕਾ ਮੁਲਤਾਨ ਵਿਚ ਹੋਇਆ ਸੀ। ਮੁੱਢ ਤੋਂ ਹੀ ਫ਼ਕੀਰਾਨਾ ਜੀਵਨ ਵੱਲ ਮਾਇਲ ਸਨ।
 
ਸਫ਼ਰ:- ਹਜ਼ਰਤ ਖ੍ਵਾਜਾਖ਼ਵਾਜਾ [[ਬਖ਼ਤਿਆਰ ਕਾਕੀ]] ਦੇ ਹੁਕਮ ਅਨੁਸਾਰ ਆਪ ਉੱਥੇ ਹੀ ਠਹਿਰ ਗਏ ਤੇ ਉੱਥੇ ਹੀ ਵਿੱਦਿਆ ਦਾ ਸਿਲਸਿਲਾ ਜਾਰੀ ਕਰ ਦਿੱਤਾ। ਬਾਬਾ ਫ਼ਰੀਦ ਨੂੰ ਗੰਜ ਸ਼ਕਰ ਦਾ ਖ਼ਿਤਾਬ ਮਿਲਿਆ।
 
ਸ਼ਾਇਰੀ:-ਬਾਬਾ ਫ਼ਰੀਦ ਵਲੀਆਂ ਦੇ ਸਰਦਾਰ, ਸੂਫ਼ੀ ਅਤੇ ਆਲਮ ਹੋਣ ਤੋਂ ਛੁੱਟ ਪੰਜਾਬੀ ਅਤੇ ਫ਼ਾਰਸੀ ਦੇ ਚੰਗੇ ਕਵੀ ਸਨ। ਬਾਬਾ ਫ਼ਰੀਦ ਦੇ ਸਲੋਕ ਹਰ ਥਾਂ ਉੱਘੇ ਹੋਏ ਹਨ।
 
ਚਲਾਣਾ:- ਬਾਬਾ ਫ਼ਰੀਦ ਦੇ ਚਲਾਣੇ ਬਾਰੇ ਦੋ ਵੱਖ-ਵੱਖ ਰਾਵਾਂ ਹਨ। ਡਾ. ਮੋਹਨ ਸਿੰਘ ਲਿਖਾਰੀ ਹਿਸਟਰੀ ਆਫ਼ ਪੰਜਾਬੀ ਲਿਟਰੇਚਰ ਨੇ 664 ਹਿਜਰੀ ਦੱਸਿਆ ਹੈ ਅਤੇ ਮੁਹੰਮਦ ਕਾਸਮ ਨੇ 660 ਹਿਜਰੀ ਦੱਸਿਆ ਹੈ।
====ਸ੍ਰੀ ਗੁਰੂ ਨਾਨਕ ਦੇਵ ਜੀ====
ਲਾਈਨ 81 ⟶ 88:
ਇਹ ਪੁਸਤਕ ‘ਪੰਜਾਬ ਦੇ ਹੀਰੇ’ ਪੁਸਤਕ ਦਾ ਹੀ ਵਿਸਤ੍ਰਿਤ ਰੂਪ ਹੈ।ਇਹ ਰਚਨਾ ਸਵਾ ਪੰਜ ਸੋ ਸਫਿਆਂ ਵਿੱਚ ਫੈਲੀ ਹੋਈ ਹੈ।ਇਹ ਪਹਿਲੀ ਵਾਰ ਪਾਕਿਸਤਾਨ ਵਿੱਚ ਛਪੀ।<ref>ਹਰਿਭਜਨ ਸਿੰਘ ਭਾਟੀਆ,ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ</ref>
 
ਉਸ ਨੇ ਸਮੇਂ ਦੀਆਂ ਲੋੜਾਂ ਮੁਤਾਬਿਕ ਪੰਜਾਬੀਆਂ ਨੂੰ ਪੰਜਾਬੀਅਤ ਦੀ ਏਕਤਾ, ਸੈਕੁਰਲ ਦ੍ਰਿਸ਼ਟੀ ਦਾ ਮਾਡਲ ਮੁਹੱਈਆਂ ਕੀਤਾ।
 
ਮਰਹੂਮ ਮੀਆਂ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ (1876-1955) ਪੰਜਾਬੀ ਦੇ ਮੁੱਢਲੇ ਖੋਜੀਆਂ, ਇਤਿਹਾਸਕਾਰਾਂ ਅਤੇ ਤਜ਼ਕਰਾ ਨਿਗਾਰਾਂ ਵਿਚੋਂ ਹਨ। ਕੁਸ਼ਤਾ ਦੀ ਅਸਲੀ ਦੇਣ ਪੰਜਾਬੀ ਸ਼ਾਇਰੀ, ਸਾਹਿਤਕ ਖੋਜ, ਇਤਿਹਾਸਕਾਰੀ, ਤਜ਼ਕਰਾ ਨਿਗਾਰੀ ਅਤੇ ਪੱਤਰਕਾਰੀ ਵਿਚ ਹੈ। ਉਸ ਨੂੰ ਉਰਦੂ ਫ਼ਾਰਸੀ ਅਤੇ ਪੰਜਾਬੀ ਭਾਸ਼ਾ ਉੱਪਰ ਇਕੋ ਜਿੰਨੀ ਪਕੜ ਸੀ। ਉਹ ਅੰਮ੍ਰਿਤਸਰ ਵਿਚ 1926 ਈ. ਵਿਚ ਬਣੀ ‘ਪੰਜਾਬੀ ਸਭਾ ਪੰਜਾਬ’ ਦੇ ਸੰਸਥਾਪਕਾਂ ਵਿਚੋਂ ਸੀ। ਕੁਸ਼ਤੀ ਨੇ ਪੰਜਾਬੀ ਵਿਚ ਸੀਹਰਫ਼ੀ, ਗ਼ਜ਼ਲ, ਚੌਬਰਗੇ, ਨਜ਼ਮ ਅਤੇ ਕਿੱਸਾ ਹੀਰ ਰਾਂਝਾ ਦੀ ਰਚਨਾ ਕੀਤੀ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਅਤੇ ਆਲੋਚਨਾ ਨਾਲ ਸੰਬੰਧਿਤ ਉਸ ਦੀਆਂ ਦੋ ਪੁਸਤਕਾਂ ਮਿਲਦੀਆਂ ਹਨ- ‘ਪੰਜਾਬ ਦੇ ਹੀਰੇ’ (1932 ਈ.) ਅਤੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ (1960 ਈ.) ਕੁੱਝ ਪੰਜਾਬੀ ਆਲੋਚਕਾਂ ਨੇ ‘ਚਸ਼ਮਾ-ਏ-ਹਯਾਤ’ (1913 ਈ.) ਨੂੰ ਕੁਸ਼ਤਾ ਦੀ ਰਚਨਾ ਮੰਨਿਆ ਹੈ। ਦਰਅਸਲ ਇਹ ਰਚਨਾ ਮੀਰ ਕਿਰਾਮਤੁੱਲਾ ਦੀ ਹੈ, ਜੋ ਕੁਸ਼ਤਾ ਦੇ ਕਿੱਸਾ ‘ਹੀਰ ਰਾਂਝਾ’ (1913 ਈ.) ਵਿਚ ਅੰਤਿਕਾ ਵਜੋਂ ਛਪੀ ਸੀ।
‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਪੁਸਤਕ ਮਰਹੂਮ ਮੀਆਂ ਮੌਲਾ ਬਖ਼ਸ਼ ਕੁਸ਼ਤਾ ਤੇ ਉਨ੍ਹਾਂ ਦੇ ਸਪੁੱਤਰ ਸਵਰਗੀ ਚੌਧਰੀ ਮੁਹੰਮਦ ਅਫ਼ਜ਼ਲ ਖ਼ਾਂ ਦੀ ਸੁਕਿਰਤ ਹੈ। ਸ਼ਾਹਮੁਖੀ ਲਿਪੀ ਵਿਚ ਲਿਖੀ ਹੋਈ ਇਹ ਵੱਡ ਆਕਾਰੀ ਹਵਾਲਾ ਪੁਸਤਕ ਮਿਆਰੀ ਖੋਜ-ਪ੍ਰਬੰਧ ਹੈ, ਜਿਸ ਵਿਚੋਂ 242 ਪੁਰਾਤਨ ਕਵੀਆਂ ਅਤੇ ਆਧੁਨਿਕ ਕਵੀਆਂ ਦੇ ਜੀਵਨ ਵੇਰਵੇ ਤੇ ਉਨ੍ਹਾਂ ਦੇ ਕਲਾਮ ਦੇ ਨਮੂਨੇ ਪ੍ਰਮਾਣਿਕ ਰੂਪ ਵਿਚ ਦਿੱਤੇ ਗਏ ਹਨ। ਇਹ ਤਜ਼ਕਰਾ ਪਹਿਲੀ ਵਾਰ 1960 ਈ. ਵਿਚ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਸੀ। ਇਸ ਦੇ ਕੁੱਝ 20 ਪੰਨੇ ਹਨ। ਇਸ ਤਜ਼ਕਰੇ ਦਾ ਮਹੱਤਵ ਤੱਥਾਂ ਦੀ ਭਰਪੂਰਤਾ ਅਤੇ ਕੁਸ਼ਤਾ ਦੀ ਪੰਜਾਬੀਅਤ ਦੀ ਭਾਵਨਾ ਨਾਲ ਓਤ-ਪੋਤ ਦ੍ਰਿਸ਼ਟੀ ਵਿਚ ਨਿਹਿਤ ਹੈ ਅਤੇ ਸੀਮਾ ਇਹ ਹੈ ਕਿ ਇਸ ਵਿਚ ਲੇਖਕ ਦੇ 19 ਜੂਨ 1955 ਈ. ਵਿਚ ਮੌਤ ਹੋਣ ਮਗਰੋਂ ਦੇ ਵੇਰਵੇ ਵੀ ਦਰਜ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ. ਰਘਵੀਰ ਸਿੰਘ ਭਰਤ ਨੇ ਇਸ ਸਰੋਤ-ਗ੍ਰੰਥ ਨੂੰ ਗੁਰਮੁਖੀ ਲਿਪੀ ਵਿਚ ਲਿਪੀਅੰਤਰ ਕੀਤਾ ਹੈ। ਕੁਸ਼ਤਾ ਨੇ ਇਸ ਪੁਸਤਕ ਵਿਚ ਪੰਜਾਬੀ ਦੇ ਉਦਭਵ ਤੇ ਵਿਕਾਸ, ਗੁਰਮੁਖੀ ਦੇ ਆਰੰਭ, ਪੰਜਾਬੀ ਤੇ ਮੁਸਲਮਾਨ, ਹਿੰਦੀ, ਪੰਜਾਬੀ, ਪੰਜਾਬੀ ਤੇ ਸਿੱਖ, ਪੰਜਾਬੀ ਤੇ ਈਸਾਈ ਜਾਂ ਅੰਗਰੇਜ਼, ਸਿੱਖਿਆ ਦਾ ਮਾਧਿਅਮ, ਬੋਲੀ ਦੀ ਫ਼ਰਕ, ਪੰਜਾਬੀ ਅਖ਼ਬਾਰਾਂ, ਰਸਾਲੇ, ਕੇਂਦਰੀ ਬੋਲੀ, ਲਿਪੀ ਦਾ ਝਗੜਾ, ਪੰਜਾਬੀ ਸ਼ਾਇਰੀ ਅਤੇ ਪੰਜਾਬੀ ਕਵਿਤਾ ਦੇ ਵੱਖ-ਵੱਖ ਰੰਗ-ਰੂਪ ਆਦਿ ਉਸ ਜ਼ਮਾਨੇ ਦੇ ਭਖਵੇਂ ਮਸਲਿਆਂ ਸੰਬੰਧੀ ਚਰਚਾ ਕੀਤੀ ਹੈ। ਕਬਿੱਤ, ਕੋਰੜਾ, ਦੋਹਰਾ, ਕੁੰਡਲੀਆ, ਸਿਰਖੰਡੀ, ਬੈਂਤ, ਗ਼ਜ਼ਲ, ਵਾਰ, ਸ਼ਲੋਕ, ਚੌਪਈ, ਬਿਸ਼ਨ, ਪਦੇ, ਕਾਫ਼ੀ, ਚੌਬੋਲਾ, ਅਸ਼ਟਪਦੇ, ਪੌੜੀ, ਸਤਵਾਰਾ, ਅਲਾਹੁਣੀਆਂ, ਲੋਕ-ਗੀਤ, ਬਾਤਾਂ ਤੇ ਬੁਝਾਰਤਾਂ, ਅਖਾਣ, ਅਲੰਕਾਰੀ ਤੇ ਪੰਜਾਬੀ ਸਾਹਿਤ ਦਾ ਇਤਿਹਾਸ, ਸੂਫ਼ੀ ਮੱਤ, ਕਿੱਸਾਕਾਰੀ, ਮਜ਼੍ਹਬੀ ਤਬਲੀਗ, ਧਰਮ ਪ੍ਰਚਾਰ, ਹਾਸ ਰਸ, ਵਾਰਤਕ, ਤਾਰੀਖ਼ ਗੋਈ ਆਦਿ ਨੂੰ ਉਸ ਨੇ ਆਪਣੀ ਸਮਰੱਥਾ ਮੂਜਬ ਪਛਾਣ ਕੇ ਆਪਣੀ ਸਿਧਾਂਤ ਚੇਤਨਾ ਦਾ ਪਰਿਚਯ ਦਿੱਤਾ ਹੈ।
 
ਇਸ ਪੁਸਤਕ ਵਿਚ 242 ਕਵੀਆਂ ਵਿਚੋਂ ਕੁੱਝ ਪ੍ਰਮੁੱਖ ਕਵੀਆਂ ਬਾਰੇ ਚਰਚਾ ਹੇਠ ਲਿਖੇ ਅਨੁਸਾਰ ਹੈ:

====ਬਾਬਾ ਫ਼ਰੀਦ ਸ਼ਕਰਗੰਜ====
ਇਨ੍ਹਾਂ ਦਾ ਪੂਰਾ ਨਾਂ ਫ਼ਰੀਦੁੱਦੀਨ ਮਸਊਦ ਸੀ। ਪਿਤਾ ਦਾ ਨਾਂ ਕਾਜ਼ੀ ਜਮਾਲ-ਉਦ-ਦੀਨ। ਇਨ੍ਹਾਂ ਦਾ ਜਨਮ ਪਹਿਲੀ ਰਮਜ਼ਾਨ 529 ਮੁਤਾਬਿਕ 1173 ਈ. ਨੂੰ ਕਸਬਾ ਖੋਤ ਵਾਲ (ਚਾਵਲੀ ਮਸ਼ਾਇਖ਼) ਤਹਿਸੀਲ ਦਗੜੀ ਜ਼ਿਲ੍ਹਾ ਮੁਲਤਾਨ ਵਿਚ ਹੋਇਆ। ਬਾਬਾ ਫ਼ਰੀਦ ਨੇ ਆਪਣੀ ਪੜ੍ਹਾਈ ਕਸਬਾ ਖੋਤ ਵਾਲ ਵਿਚ ਹਾਸਲ ਕੀਤੀ।