ਸਿਧਾਰਥ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 33:
 
ਇਹ ਨਾਵਲ ਇੱਕ ਬ੍ਰਾਹਮਣ ਪਰਿਵਾਰ ਦੇ ਲੜਕੇ ਸਿੱਧਾਰਥ ਤੋਂ ਸ਼ੁਰੂ ਹੁੰਦਾ ਹੈ। ਉਹ ਇਸ ਨਾਵਲ ਦਾ ਮੁੱਖ ਪਾਤਰ ਹੈ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਰੋਕਦਾ ਹੈ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਮਨਾ ਲੈਂਦਾ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਜੀਵਨ ਦੇ ਪੂਰਨ ਅਰਥਾਂ ਦੀ ਖੋਜ ਲਈ ਨਿਕਲ ਪੈਂਦਾ ਹੈ।
 
ਭਾਰਤ ਦੀ ਇੱਕ ਨਦੀ ਕਿਨਾਰੇ ਪਿੰਡ ਵਿਚ, ਸਿਧਾਰਥ ਦਾ ਪਾਲਣ ਪੋਸ਼ਣ ਉਸਦੇ ਬ੍ਰਾਹਮਣ ਬਾਪ ਨੇ ਕੀਤਾ ਸੀ। ਸਿਧਾਰਥ ਦਾ ਸਭ ਤੋਂ ਚੰਗਾ ਮਿੱਤਰ ਗੋਵਿੰਦਾ ਉਸ ਦੇ ਨਾਲ਼ ਰਹਿੰਦਾ ਹੈ, ਅਤੇ ਦੋਵੇਂ ਕਈ ਵਾਰ ਇਕੱਠੇ ਰੁੱਖਾਂ ਦੇ ਹੇਠਾਂ ਸਿਮਰਨ ਕਰਦੇ ਹਨ ਅਤੇ ਓਮ ਸ਼ਬਦ ਦਾ ਜਾਪ ਕਰਦੇ ਹਨ। ਜਿਉਂ ਜਿਉਂ ਸਿਧਾਰਥ ਵੱਡਾ ਹੁੰਦਾ ਜਾਂਦਾ ਹੈ, ਉਹ ਪਿੰਡ ਦੇ ਬਜ਼ੁਰਗਾਂ ਨਾਲ ਖੁੱਲ੍ਹੇਆਮ ਵਿਸ਼ਵ ਅਤੇ ਜੀਵਨ ਦੇ ਅਰਥਾਂ ਬਾਰੇ ਬਹਿਸ ਕਰਦਾ ਹੈ, ਤਾਂ ਉਸ ਦੇ ਜਗਿਆਸੂ ਮਨ ਦੀ ਪ੍ਰਸੰਸਾ ਹੁੰਦੀ ਹੈ। ਉਸਦਾ ਪਿਤਾ ਉਸ ਨੂੰ ਆਪਣੇ ਵਰਗਾ ਵਿਦਵਾਨ ਬ੍ਰਾਹਮਣ ਬਣਾਉਣਾ ਚਾਹੁੰਦਾ ਹੈ, ਕਿ ਉਹ ਲੋਕਾਂ ਨੂੰ ਬ੍ਰਹਿਮੰਡ ਦੀਆਂ ਚਾਲਾਂ ਬਾਰੇ ਸਿਖਾਵੇ, ਜਦ ਕਿ ਉਸਦੀ ਮਾਂ ਨੂੰ ਮਾਣ ਹੈ ਕਿ ਉਸਨੇ ਏਨਾ ਸੁੰਦਰ ਮਨੁੱਖ ਇਸ ਦੁਨੀਆਂ ਵਿਚ ਲਿਆਂਦਾ ਹੈ। ਜਦੋਂ ਉਹ ਗਲੀ ਵਿੱਚ ਦੀ ਲੰਘਦਾ ਹੈ ਤਾਂ ਪਿੰਡ ਦੀਆਂ ਕੁੜੀਆਂ ਦੇ ਦਿਲ ਵੀ ਉਸ ਦੇ ਸੁਡੌਲ ਜਿਸਮ ਨੂੰ ਵੇਖ ਬਹੁਤ ਖੁਸ਼ ਹੁੰਦੀਆਂ ਹਨ। ਗੋਵਿੰਦਾ ਵੀ ਸਿਧਾਰਥ ਦੇ ਸਰੀਰ, ਮਨ ਅਤੇ ਆਤਮਾ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ। ਸਿਧਾਰਥ ਨੂੰ ਮਹਾਨ ਮੰਨਦੇ ਹੋਏ, ਗੋਵਿੰਦਾ ਆਸ ਕਰਦਾ ਹੈ ਕਿ ਉਹ ਉਸ ਦੇ ਨੇੜੇ ਰਹੇਗਾ, ਇਸ ਤਰ੍ਹਾਂ ਪਰਛਾਵੇਂ ਵਾਂਗ ਖ਼ੁਦ ਵੀ ਮਹਾਨ ਹੋ ਜਾਵੇਗਾ। ਸੁਤੰਤਰ ਹੋਣ ਅਤੇ ਆਪਣੀ ਕਿਸਮਤ ਬਣਾਉਣ ਦੀ ਬਜਾਏ, ਗੋਵਿੰਦਾ ਕਿਸੇ ਹੋਰ ਨਾਲ਼ ਆਪਣੀ ਹੋਣੀ ਸਾਂਝੀ ਕਰਨਾ ਚਾਹੁੰਦਾ ਹੈ।
 
==ਪਾਤਰ==
*'''ਸਿੱਧਾਰਥ''': ਮੁੱਖ ਪਾਤਰ