ਹਰਿਭਜਨ ਸਿੰਘ ਭਾਟੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 16:
}}
 
'''ਹਰਿਭਜਨ ਸਿੰਘ ਭਾਟੀਆ''' (ਜਨਮ 22 ਮਈ 1955) ਇੱਕ ਪੰਜਾਬੀ ਵਿਦਵਾਨ, [[ਸਾਹਿਤ ਆਲੋਚਕ]] ਅਤੇ ਮੈਟਾ-ਆਲੋਚਕ ਹੈ। ਉਸਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ-2010 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਹੋਰ ਅਨੇਕ ਸਨਮਾਨ ਹਾਸਲ ਕਰ ਚੁੱਕਾ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: [[ਡਾ. ਰਵਿੰਦਰ ਸਿੰਘ ਰਵੀ]] ਯਾਦਕਾਰੀ ਪੁਰਸਕਾਰ ਅਤੇ [[ਡਾ. ਜੋਗਿੰਦਰ ਸਿੰਘ ਰਾਹੀ]] ਯਾਦਕਾਰੀ ਪੁਰਸਕਾਰ। ਪਿਛਲੇ 40 ਸਾਲਾਂ ਦਾ ਅਧਿਆਪਨ ਕਾਰਜ ਅਤੇ 324 ਸਾਲਦਹਾਕਿਆਂ ਤੋਂ ਵੱਧ ਦਾ ਸਮੀਖਿਆ ਕਾਰਜ ਕੀਤਾ ਹੈ। 24 ਪੀਐਚਡੀ ਤੇ 40 ਤੋਂ ਵੱਧ ਐਮਫਿਲ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ।
 
ਭਾਟੀਆ ਇਸ ਵੇਲੇ ਸਾਹਿਤ ਅਕੈਡਮੀ ਸਲਾਹਕਾਰ ਬੋਰਡ 'ਤੇ ਹੋਣ ਦੇ ਇਲਾਵਾ [[ਗਿਆਨਪੀਠ ਅਵਾਰਡ]] ਕਮੇਟੀ ਦਾ ਮੈਂਬਰ ਹੈ। ਉਹ ਹੁਣ ਤੱਕ 100 ਖੋਜ ਪੱਤਰਾਂ ਤੋਂ ਇਲਾਵਾ 21 ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕਾ ਹੈ।<ref>[http://www.bharatsandesh.com/news/punjabi_menu_detail.php?id=690 ਪ੍ਰੋ. ਭਾਟੀਆ ਨੂੰ ਸ਼ਪੰਜਾਬੀ ਆਲੋਚਕ ਪੁਰਸਕਾਰ-2010]</ref><ref>[http://punjabitribuneonline.com/2012/08/%E0%A8%A1%E0%A8%BE-%E0%A8%B9%E0%A8%B0%E0%A8%BF%E0%A8%AD%E0%A8%9C%E0%A8%A8-%E0%A8%B8%E0%A8%BF%E0%A9%B0%E0%A8%98-%E0%A8%AD%E0%A8%BE%E0%A8%9F%E0%A9%80%E0%A8%86-%E0%A8%A6%E0%A9%80-%E0%A8%85%E0%A8%AE/ Tribune Punjabi » News » ਡਾ. ਹਰਿਭਜਨ ਸਿੰਘ ਭਾਟੀਆ]</ref><ref>[http://www.hindustantimes.com/punjab/amritsar/gndu-prof-harbhajan-singh-bhatia-gets-shiromani-literary-critic-award/article1-962930.aspx GNDU Prof Harbhajan Singh Bhatia gets Shiromani Literary ... www.hindustantimes.com]</ref>
ਲਾਈਨ 27:
==ਪੁਸਤਕਾਂ==
===ਮੌਲਿਕ===
* ਪੰਜਾਬੀ ਗਲਪ: ਪੜਚੋਲ ਦਰ ਪੜਚੋਲ, ਰਵੀ ਸਾਹਿਤ ਪ੍ਰਕਾਸ਼ਨ, 2020
* ਭਾਰਤੀ ਸਾਹਿਤ ਦੇ ਨਿਰਮਾਤਾ '''ਜਗਤਾਰ''', ਸਾਹਿਤ ਅਕਾਦਮੀ, ਦਿੱਲੀ, 2020
* ਭਾਰਤੀ ਸਾਹਿਤ ਦੇ ਨਿਰਮਾਤਾ '''ਕਿਸ਼ਨ ਸਿੰਘ''', ਸਾਹਿਤ ਅਕਾਦਮੀ, ਦਿੱਲੀ, 2016