ਬਾਬੂ ਸਿੰਘ ਮਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਗੀਤਕਾਰੀ: clean up ਦੀ ਵਰਤੋਂ ਨਾਲ AWB
ਛੋNo edit summary
ਲਾਈਨ 28:
==ਮੁੱਢਲੀ ਜ਼ਿੰਦਗੀ==
 
ਮਾਨ ਦਾ ਜਨਮ 10 ਅਕਤੂਬਰ 1942 ਨੂੰ, ਪਿਤਾ ਸਰਦਾਰ ਇੰਦਰ ਸਿੰਘ ਦੇ ਘਰ ਮਾਤਾ ਆਸ ਕੌਰ ਦੀ ਕੁੱਖੋਂ, [[ਪੰਜਾਬ (ਬਰਤਾਨਵੀ ਭਾਰਤ)|ਬਰਤਾਨਵੀ ਪੰਜਾਬ]] ਦੇ [[ਫ਼ਰੀਦਕੋਟ ਸ਼ਹਿਰ|ਫ਼ਰੀਦਕੋਟ]] ਜ਼ਿਲੇ ਦੇ ਪਿੰਡ [[ਮਰਾੜ੍ਹ]] ਵਿਖੇ ਹੋਇਆ।<ref name=ih/><ref name="wm">{{cite web|url=http://wikimapia.org/16640701/Maan-Marahar-%E0%A8%AE%E0%A8%B0%E0%A8%BE%E0%A9%9C|title=Maan Marahar, ਮਰਾੜ|author=|date=|work=|publisher=www.wikimapia.org|accessdate=25 Feb 2012}}</ref> ਉਸ ਨੇ ਆਪਣੀ ਮੁੱਢਲੀ ਪੜ੍ਹਾਈ ਨੇੜੇ ਦੇ ਪਿੰਡ [[ਜੰਡ ਸਾਹਿਬ]] ਤੋਂ ਕੀਤੀ ਅਤੇ ਉਹ ਛੇਵੀਂ ਜਮਾਤ ਵਿੱਚ ਕਵਿਤਾ ਲਿਖਣ ਲੱਗ ਪਿਆ।<ref name="ABh">{{cite web|url=http://amrikbhangu.mobie.in/babu|title=ਬਾਬੂ ਸਿੰਘ ਮਾਨ ਮਰਾੜਾਂਵਾਲਾ|author=|date=|work=Biographical article in Punjabi language|publisher=www.amrikbhangu.mobie.in|accessdate=25 Feb 2012}}</ref> ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਇਹਨਾਂ ਨੇ ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਤੋਂ ਕੀਤੀ।
 
==ਗੀਤਕਾਰੀ==