ਹਰਿਭਜਨ ਸਿੰਘ ਭਾਟੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
}}
 
'''ਹਰਿਭਜਨ ਸਿੰਘ ਭਾਟੀਆ''' (ਜਨਮ 22 ਮਈ 1955) ਇੱਕ ਪੰਜਾਬੀ ਵਿਦਵਾਨ, [[ਸਾਹਿਤ ਆਲੋਚਕ]] ਅਤੇ ਮੈਟਾ-ਆਲੋਚਕ ਹੈ। ਉਸਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ-2010 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਹੋਰ ਅਨੇਕ ਸਨਮਾਨ ਹਾਸਲ ਕਰ ਚੁੱਕਾ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: [[ਡਾ. ਰਵਿੰਦਰ ਸਿੰਘ ਰਵੀ]] ਯਾਦਕਾਰੀ ਪੁਰਸਕਾਰ ਅਤੇ [[ਡਾ. ਜੋਗਿੰਦਰ ਸਿੰਘ ਰਾਹੀ]] ਯਾਦਕਾਰੀਯਾਦਗਾਰੀ ਪੁਰਸਕਾਰ। ਪਿਛਲੇ 40 ਸਾਲਾਂ ਦਾ ਅਧਿਆਪਨ ਕਾਰਜ ਅਤੇ 4 ਦਹਾਕਿਆਂ ਤੋਂ ਵੱਧ ਦਾ ਸਮੀਖਿਆ ਕਾਰਜ ਕੀਤਾ ਹੈ। 24 ਪੀਐਚਡੀ ਤੇ 40 ਤੋਂ ਵੱਧ ਐਮਫਿਲ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ।
 
ਭਾਟੀਆ ਇਸ ਵੇਲੇ ਸਾਹਿਤ ਅਕੈਡਮੀ ਸਲਾਹਕਾਰ ਬੋਰਡ 'ਤੇ ਹੋਣ ਦੇ ਇਲਾਵਾ [[ਗਿਆਨਪੀਠ ਅਵਾਰਡ]] ਕਮੇਟੀ ਦਾ ਮੈਂਬਰ ਹੈ। ਉਹ ਹੁਣ ਤੱਕ 100 ਖੋਜ ਪੱਤਰਾਂ ਤੋਂ ਇਲਾਵਾ 21 ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕਾ ਹੈ।<ref>[http://www.bharatsandesh.com/news/punjabi_menu_detail.php?id=690 ਪ੍ਰੋ. ਭਾਟੀਆ ਨੂੰ ਸ਼ਪੰਜਾਬੀ ਆਲੋਚਕ ਪੁਰਸਕਾਰ-2010]</ref><ref>[http://punjabitribuneonline.com/2012/08/%E0%A8%A1%E0%A8%BE-%E0%A8%B9%E0%A8%B0%E0%A8%BF%E0%A8%AD%E0%A8%9C%E0%A8%A8-%E0%A8%B8%E0%A8%BF%E0%A9%B0%E0%A8%98-%E0%A8%AD%E0%A8%BE%E0%A8%9F%E0%A9%80%E0%A8%86-%E0%A8%A6%E0%A9%80-%E0%A8%85%E0%A8%AE/ Tribune Punjabi » News » ਡਾ. ਹਰਿਭਜਨ ਸਿੰਘ ਭਾਟੀਆ]</ref><ref>[http://www.hindustantimes.com/punjab/amritsar/gndu-prof-harbhajan-singh-bhatia-gets-shiromani-literary-critic-award/article1-962930.aspx GNDU Prof Harbhajan Singh Bhatia gets Shiromani Literary ... www.hindustantimes.com]</ref>
ਲਾਈਨ 31:
* ਭਾਰਤੀ ਸਾਹਿਤ ਦੇ ਨਿਰਮਾਤਾ '''ਕਿਸ਼ਨ ਸਿੰਘ''', ਸਾਹਿਤ ਅਕਾਦਮੀ, ਦਿੱਲੀ, 2016
* ਭਾਰਤੀ ਸਾਹਿਤ ਦੇ ਨਿਰਮਾਤਾ '''ਮੋਹਨ ਸਿੰਘ ਦੀਵਾਨਾ''', ਸਾਹਿਤ ਅਕਾਦਮੀ, ਦਿੱਲੀ, 2013
* ਸੰਵਾਦ ਪੁਨਰ-ਸੰਵਾਦ, -ਰਵੀ ਸਾਹਿਤ ਪ੍ਰਕਾਸ਼ਨ, 2012, 2019
* ਚਿੰਤਨ ਪੁਨਰ-ਚਿੰਤਨ, -ਰਵੀ ਸਾਹਿਤ ਪ੍ਰਕਾਸ਼ਨ, 2010, 2015
* ਮਿੱਤਰ ਸੈਨ ਮੀਤ: ਸਵਾਲਾਂ ਦੇ ਰੂਬਰੂ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2014
* ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ , ਪੰਜਾਬੀ ਅਕੈਡਮੀ ਦਿੱਲੀ, 2004
ਲਾਈਨ 40:
 
===ਸੰਪਾਦਿਤ===
* ਇੱਕੀਵੀਂ ਦਾ ਪੰਜਾਬੀ ਨਾਟਕ: ਸਰੌਪਸਰੂਪ ਤੇ ਸੰਭਾਵਨਾਵਾਂ, 2015
* ਕੌਰਵ ਸਭਾ ਦੀਆਂ ਪਰਤਾਂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2006
* ਸਾਹਿਤ ਅਧਿਐਨ ਵਿਧੀਆਂ: ਵਰਤਮਾਨ ਪਰਿਪੇਖ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 2006