ਭਾਈ ਰਤਨ ਸਿੰਘ ਰਾਏਪੁਰ ਡੱਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜ਼ਿੰਦਗੀ: clean up ਦੀ ਵਰਤੋਂ ਨਾਲ AWB
+ ਤਸਵੀਰ
ਲਾਈਨ 1:
[[File:Rattan Singh 1882-1943.jpg| thumb}}
'''ਭਾਈ ਰਤਨ ਸਿੰਘ ਰਾਏਪੁਰ ਡੱਬਾ''' (1879 - 1943) ਪੰਜਾਬ ਦੀ ਕਮਿਊਨਿਸਟ ਲਹਿਰ ਦਾ ਮੋਢੀ ਅਤੇ ਗ਼ਦਰ ਲਹਿਰ ਦਾ ਆਗੂ ਸੀ। ਉਹ 1919 ਤੋਂ ਲੈ ਕੇ 1922 ਤਕ ਗ਼ਦਰ ਪਾਰਟੀ ਦਾ ਪ੍ਰਧਾਨ ਰਿਹਾ। ਉਸਨੂੰ ਪੁਨਰਗਠਿਤ ਗ਼ਦਰ ਪਾਰਟੀ ਦਾ ਰੋਮਿੰਗ ਅੰਬੈਸਡਰ ਕਿਹਾ ਜਾਂਦਾ ਹੈ।<ref>http://www.ghadarmemorial.net/gallery_014.htm</ref> ਉਸ ਨੇ ਸੰਤਾ ਸਿੰਘ, ਹਰੀ ਸਿੰਘ, ਈਸ਼ਰ ਸਿੰਘ, ਗੁਲਾਮ ਮਹੁੰਮਦ ਸਿੰਘ ਆਦਿ ਅਨੇਕ ਫ਼ਰਜ਼ੀ ਨਾਵਾਂ ਹੇਠ ਕੰਮ ਕੀਤਾ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਜਾਣਦਾ ਸੀ ਅਤੇ ਥੋੜੀ ਬਹੁਤ [[ਰੂਸੀ ਭਾਸ਼ਾ|ਰੂਸੀ]], [[ਫ਼ਰਾਂਸੀਸੀ ਭਾਸ਼ਾ|ਫਰੈਂਚ]] ਅਤੇ ਜਰਮਨ ਵੀ ਬੋਲ ਤੇ ਸਮਝ ਲੈਂਦਾ ਸੀ।<ref name="ਪੰਜਾਟ੍ਰੀ"/>