ਬਲਬੀਰ ਮਾਧੋਪੁਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 36:
| portaldisp =
}}
'''ਬਲਬੀਰ ਮਾਧੋਪੁਰੀ''' (ਜਨਮ 24 ਜੁਲਾਈ 1955) ਪੰਜਾਬੀ ਮੰਚ ਦੇ ਜਨਰਲ ਸਕੱਤਰ, ਯੋਜਨਾ (ਪੰਜਾਬੀ) ਦੇ ਸੰਪਾਦਕ ਤੇ ਲੇਖਕ ਹਨ। ਸਾਹਿਤ ਅਕੈਡਮੀ ਦਾ ਸਾਲ 2013 ਦਾ ਪੰਜਾਬੀ ਲਈ ਅਨੁਵਾਦ ਪੁਰਸਕਾਰ ''ਰਾਜਕਮਲ ਚੌਧਰੀ ਦੀਆਂ ਚੋਣਵੀਆਂ ਕਹਾਣੀਆਂ'' ਦੇ ਅਨੁਵਾਦ ਲਈ ਬਲਬੀਰ ਮਾਧੋਪੁਰੀ ਨੂੰ ਮਿਲਿਆ।<ref>[http://nawanzamana.in/news.html?id=745 ਬਲਬੀਰ ਮਾਧੋਪੁਰੀ ਨੂੰ ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ]</ref> ਉਸ ਦੀਆਂ ਲਿਖਤਾਂ ਮੁੱਖ ਤੌਰ ਤੇ ਦੱਬੇ-ਕੁਚਲੇ ਵਰਗਾਂ, ਖ਼ਾਸਕਰ ਦਲਿਤਾਂ ਨਾਲ ਜੁੜੇ ਮੁੱਦੇ ਉੱਤੇ ਕੇਂਦ੍ਰਿਤ ਹਨ।
 
==ਜ਼ਿੰਦਗੀ==
ਬਲਬੀਰ ਮਾਧੋਪੁਰੀ ਦਾ ਜਨਮ 1955 ਵਿੱਚ ਜ਼ਿਲ੍ਹਾ ਜਲੰਧਰ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮਾਧੋਪੁਰ ਵਿੱਚ ਹੋਇਆ ਸੀ। ਬਚਪਨ ਵਿੱਚ ਉਸਨੇ ਬਾਲ ਮਜ਼ਦੂਰ ਅਤੇ ਇੱਕ ਖੇਤੀ ਮਜ਼ਦੂਰ ਵਜੋਂ ਕੰਮ ਕੀਤਾ। ਆਰਥਿਕ ਤੰਗੀਆਂ ਦੇ ਬਾਵਜੂਦ, ਉਹ ਪੰਜਾਬੀ ਵਿਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਵਿਚ ਸਫਲ ਰਿਹਾ।
 
==ਪੁਸਤਕਾਂ==
* ਆਦਿ ਧਰਮ ਦੇ ਬਾਨੀ - ਗ਼ਦਰੀ ਬਾਬਾ ਮੰਗੂ ਰਾਮ