ਸ਼ਾਨ ਕੋਨਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
RIP
ਲਾਈਨ 19:
}}
 
'''ਸਰ ਥਾਮਸ ਸ਼ਾਨ ਕੋਨਰੀ''' (ਜਨਮ 25 ਅਗਸਤ 1930 - 2020) ਇੱਕ ਸੇਵਾਮੁਕਤ ਸਕਾਟਿਸ਼ ਅਦਾਕਾਰ ਅਤੇ ਨਿਰਮਾਤਾ ਹੈ ਜਿਸ ਨੇ ਇੱਕ [[ਅਕਾਦਮੀ ਇਨਾਮ]], ਦੋ ਬਾੱਫਟਾ ਇਨਾਮ (ਇੱਕ ਬਾੱਫਟਾ ਅਕਾਦਮੀ ਫੈਲੋਸ਼ਿਪ ਇਨਾਮ) ਅਤੇ ਤਿੰਨ [[ਗੋਲਡਨ ਗਲੋਬ ਇਨਾਮ]] ਜਿੱਤੇ ਹਨ। 
 
ਕੋਨਰੀ ਜੇਮਸ ਬਾਂਡ ਫ਼ਿਲਮ ਵਿੱਚ ਜੇਮਸ ਬਾਂਡ ਦਾ ਪਾਤਰ ਨਿਭਾਉਣ ਵਾਲਾ ਪਹਿਲਾ ਅਦਾਕਾਰ ਸੀ, ਜੋ 1962 ਅਤੇ 1983 ਦੇ ਦਰਮਿਆਨ ਸੱਤ ਬਾਂਡ ਫ਼ਿਲਮਾਂ ਵਿੱਚ ਸੀ।<ref>{{cite news|url=http://news.bbc.co.uk/1/hi/entertainment/4799550.stm|title=Profile: Sean Connery|publisher=BBC News|accessdate=19 March 2007|date=12 March 2006}}</ref> 1988 ਵਿੱਚ, ਕੋਨਰੀ ਨੇ ਅਨਟੱਚਏਬਲ ਵਿੱਚ ਆਪਣੀ ਭੂਮਿਕਾ ਲਈ ਸਰਬੋਤਮ ਸਹਾਇਕ ਅਦਾਕਾਰ ਲਈ ਅਕੈਡਮੀ ਇਨਾਮ ਜਿੱਤਿਆ। ਉਨ੍ਹਾਂ ਦੇ ਫ਼ਿਲਮ ਕੈਰੀਅਰ ਵਿੱਚ ਮਾਰਨੀ, ਦਿ ਨੇਮ ਆਫ ਦ ਰੋਜ, ਲੀਗ ਆਫ ਐਕਸਟਰਾਓਰਦਨਰੀ ਜੈਂਟਲਮੈਨ, ਇੰਡੀਆਨਾ ਜੋਨਸ ਅਤੇ ਦਿ ਲਾਸਟ ਕਰੁਸੇਡ, ਦ ਹੰਟ ਫਾਰ ਰੈੱਡ ਅਕਤੂਬਰ, ਫਾਈਂਡਿੰਗ ਫਾਰੈਸਟਰ, ਹਾਈਲੈਂਡਰ, ਮਰਡਰ ਓਨ ਦਿ ਓਰੀਐਂਟ ਐਕਸਪ੍ਰੈਸ, ਡਰੈਗਨਹਰਟ, ਅਤੇ ਦ ਰਾਕ ਫ਼ਿਲਮਾਂ ਵਿੱਚ ਕੰਮ ਕੀਤਾ।