ਲਾਹੌਰ ਬੁੱਕ ਸ਼ਾਪ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ਲਹੌਰ ਬੁੱਕ ਸ਼ਾਪ ਨੂੰ ਲਾਹੌਰ ਬੁੱਕ ਸ਼ਾਪ ’ਤੇ ਭੇਜਿਆ |
No edit summary |
||
ਲਾਈਨ 1:
'''
ਜੀਵਨ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਚ [[ਸੰਤ ਸਿੰਘ ਸੇਖੋਂ]], [[ਗੁਰਬਚਨ ਸਿੰਘ ਤਾਲਿਬ]] ਅਤੇ [[ਵਰਿਆਮ ਸਿੰਘ]] ਹੁਰਾਂ ਦਾ ਵਿਦਿਆਰਥੀ ਰਿਹਾ ਸੀ। ਇਨ੍ਹਾਂ ਦੇ ਪ੍ਰਭਾਵ ਹੇਠ ਉਹ ਸਾਹਿਤ-ਪ੍ਰੇਮੀ ਬਣ ਗਿਆ ਸੀ। ਉਸ ਨੇ 1940 ਵਿਚ ਲਾਹੌਰ ਦੀ ਨਿਸਬਤ ਰੋਡ ਤੇ ਇਕ ਕੋਠੀ ਦੇ ਵਰਾਂਡੇ ਨੂੰ ਦੁਕਾਨ ਦੀ ਸ਼ਕਲ ਦੇ ਕੇ 'ਲਾਹੌਰ ਬੁੱਕ ਸ਼ਾਪ' ਖੋਲ੍ਹੀ। ਉਸ ਕੋਲ ਉਦੋਂ ਕੁੱਲ 105 ਰੁਪਏ ਪੂੰਜੀ ਸੀ, ਜਿਸ ਵਿੱਚੋਂ ਉਸਨੇ 20 ਰੁਪਏ ਦੁਕਾਨ ਦਾ ਪੇਸ਼ਗੀ ਕਿਰਾਇਆ ਦਿੱਤਾ। 20 ਰੁਪਏ ਖਰਚ ਕੇ ਲਾਹੌਰ ਬੁੱਕ ਸ਼ਾਪ ਦਾ ਬੋਰਡ ਪੇਂਟ ਕਰਵਾਇਆ ਅਤੇ 60 ਰੁਪਏ ਦਾ ਫਰਨੀਚਰ ਖ਼ਰੀਦਿਆ।<ref>http://beta.ajitjalandhar.com/news/20160506/4/1332421.cms#sthash.Mvb50zHp.dpbs</ref>
|