ਪੂਨਮ ਸਿਨਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 14:
}}
'''ਪੂਨਮ ਸਿਨਹਾ''' ਇੱਕ [[ਭਾਰਤੀ ਲੋਕ|ਭਾਰਤੀ]] ਫ਼ਿਲਮੀ ਅਦਾਕਾਰਾ ਹੈ, ਜੋ ਕਿ ਖ਼ਾਸ ਕਰਕੇ ਹਿੰਦੀ ਸਿਨੇਮਾ ਵਿੱਚ ਆਪਣੇ '''ਕੋਮਲ''' ਨਾਮ ਕਰਕੇ ਜਾਣੀ ਜਾਂਦੀ ਹੈ। ਉਹ ਸਾਬਕਾ ਮਿਸ ਯੰਗ ਇੰਡੀਆ (1968) ਵੀ ਹੈ ਅਤੇ ਉਸਨੇ ਦੋ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ।<ref>{{cite news |title=Response is overwhelming, says Poonam Sinha|url=http://articles.timesofindia.indiatimes.com/2009-05-05/patna/28160866_1_politics-film-personalities-role-models |publisher=The Times of India |date=5 May 2009 |accessdate=24 January 2013}}</ref>
 
==ਨਿੱਜੀ ਜ਼ਿੰਦਗੀ ਅਤੇ ਪਰਿਵਾਰ==
ਉਹ ਭਾਰਤੀ ਫ਼ਿਲਮੀ ਅਦਾਕਾਰ ਅਤੇ ਰਾਜਨੀਤੀਵਾਨ [[ਸ਼ਤਰੁਘਨ ਸਿਨਹਾ]] ਦੀ ਪਤਨੀ ਹੈ। ਪੂਨਮ ਸਿਨਹਾ ਨੇ ਬੰਬੇ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਹੋਈ ਹੈ। ਉਹ [[ਸੋਨਾਕਸ਼ੀ ਸਿਨਹਾ]], [[ਲਵ ਸਿਨਹਾ]] ਅਤੇ ਕੁਸ਼ ਸਿਨਹਾ ਦੀ ਮਾਂ ਹੈ।<ref>{{cite web |title=Actor-politician Shatrughan Sinha's wife Poonam performs Chhath|url=http://indiatoday.intoday.in/story/shatrughan-sinhas-wife-poonam-performs-chhath/1/230045.html |date=20 November 2012|publisher=India Today }}</ref><ref>{{cite web |title=The women behind our heroes|author=Lata Khubchandani|url=http://www.sify.com/movies/the-women-behind-our-heroes-news-bollywood-kkftNxcbegi.html |date=7 March 2008 |publisher=Sify movies }}</ref>
 
== ਕੈਰੀਅਰ ==
ਉਸ ਨੂੰ ਆਪਣੀਆਂ ਸਾਰੀਆਂ ਫ਼ਿਲਮਾਂ ਜਿਗਰੀ ਦੋਸਤ, ਦਿਲ ਦੀਵਾਨਾ ਅਤੇ ਹੋਰ ਵਿੱਚ ਬਤੌਰ ਹੀਰੋਇਨ ਕੋਮਲ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ [[ਸ਼ਤਰੂਘਨ ਸਿਨਹਾ]] ਨਾਲ ਫ਼ਿਲਮ "ਸਬਕ" (1973) ਵਿੱਚ ਕਾਸਟ ਕੀਤਾ ਗਿਆ ਸੀ।
 
ਬਾਅਦ ਵਿੱਚ ਦੋਵਾਂ ਨੇ 1980 ਵਿੱਚ ਵਿਆਹ ਕਰਵਾ ਲਿਆ। ਦੋਵੇਂ ਪਹਿਲਾਂ ਰੇਲ-ਯਾਤਰਾ ਦੌਰਾਨ ਮਿਲੇ ਸਨ।<ref name=toi>{{cite news |title= Shatrughan Sinha: The role of a lifetimeTNN |url=http://timesofindia.indiatimes.com/city/patna/Shatrughan-Sinha-The-role-of-a-lifetime/articleshow/15688686.cms |publisher= The Times of India|date=11 July 2002 |accessdate=24 January 2013}}</ref> ਉਸ ਦੇ ਵਿਆਹ ਤੋਂ ਬਾਅਦ, ਉਸ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਆਪਣੇ ਅਦਾਕਾਰੀ ਕੈਰੀਅਰ ਨੂੰ ਵੱਡੇ ਪੱਧਰ 'ਤੇ ਛੱਡ ਦਿੱਤਾ। ਤੀਹ ਸਾਲਾਂ ਦੇ ਲੰਬੇ ਵਕਫ਼ੇ ਬਾਅਦ, ਉਸ ਨੇ ਫ਼ਿਲਮ ਜੋਧਾ ਅਕਬਰ (2008)) ਵਿੱਚ ਮੱਲਿਕਾ ਹਮੀਦਾ ਬਾਨੋ ਬੇਗਮ - ਫ਼ਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੁਆਰਾ ਨਿਰਦੇਸ਼ਤ ਅਤੇ ਅਭਿਨੇਤਾ ਰਿਤਿਕ ਰੌਸ਼ਨ, ਦੁਆਰਾ ਬਣਾਈ ਗਈ, ਸਮਰਾਟ ਅਕਬਰ ਦੀ ਮਾਂ, ਦੀ ਭੂਮਿਕਾ ਨਿਭਾਈ।
 
== ਰਾਜਨੀਤੀ ==
16 ਅਪ੍ਰੈਲ, 2019 ਨੂੰ, ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਈ, ਜਦਕਿ ਉਸ ਦਾ ਪਤੀ ਸ਼ਤਰੂਘਨ ਸਿਨਹਾ ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਹ ਲਖਨਊ ((ਲੋਕ ਸਭਾ ਹਲਕੇ) ਤੋਂ ਰਾਜਨਾਥ ਸਿੰਘ ਤੋਂ ਲੋਕ ਸਭਾ ਚੋਣ ਹਾਰ ਗਈ।<ref>{{cite news |title=Mr (Shatrughan) Sinha Joins Congress, Mrs (Poonam) Sinha Goes Samajwadi |url=https://www.ndtv.com/india-news/shatrughan-sinhas-wife-poonam-sinha-joins-samajwadi-party-may-contest-from-lucknow-say-sources-2023905 |publisher=[[NDTV]] |date=April 16, 2019}}</ref> She lost the [[2019 Indian general election|Loksabha election]] to [[Rajnath Singh]] from [[Lucknow (Lok Sabha constituency)]].<ref>{{cite news |title=Shatrughan Sinha's wife Poonam Sinha joins SP, will contest against Rajnath Singh from Lucknow |url=https://www.indiatoday.in/elections/lok-sabha-2019/story/poonam-sinha-shatrughan-sinha-sp-rajnath-singh-lucknow-1503131-2019-04-16 |publisher=[[India Today]] |date=April 16, 2019}}</ref>
 
==ਫ਼ਿਲਮੀ ਜੀਵਨ==
* ''[[ਜਿਗਰੀ ਦੋਸਤ]]'' (1968)