ਚਰਖ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
ਕਾਫ਼ੀ ਕੁਝ ਨਵਾਂ ਜੋੜਿਆ ਗਿਆ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
[[File:Indian women spinning during the।ndependence struggle.ogg|thumb|ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਚਰਖਾ ਕੱਤਦੀਆਂ ਔਰਤਾਂ|link=Special:FilePath/Indian_women_spinning_during_the।ndependence_struggle.ogg]]
[[File:Spinning-- a photograph from the 1890's.jpg|thumb|ਚਰਖਾ ਕੱਤਦੀ ਇੱਕ ਔਰਤ]]
[[File:Gandhi spinning.jpg|thumb|ਚਰਖਾ ਕੱਤ ਰਿਹਾ ਮਹਾਤਮਾ ਗਾਂਧੀ]]
[[File:Charmakh.jpeg|thumb|ਚਰਮਖ]]
'''ਚਰਖਾ'''ਚਰਖ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪਹੀਆ।  ਚਰਖ਼ਾ ਹੱਥ ਨਾਲ ਚੱਲਣ ਵਾਲੀ ਲੱਕੜ ਦੀ ਬਣੀ ਇੱਕ ਦੇਸੀ ਮਸ਼ੀਨ ਹੈ ਜਿਸਦੀ ਵਰਤੋਂ ਨਾਲ ਕਪਾਹ ਦੀ ਰੂੰ ਤੋਂ ਸੂਤ ਬਣਾਇਆ ਜਾਂਦਾ ਹੈ। ਲੱਕੜ ਦੇ ਇੱਕ ਪਹੀਏ ਨਾਲ਼ ਇੱਕ ਹੱਥੀ ਲੱਗੀ ਹੁੰਦੀ ਹੈ।  ਚਰਖ਼ੇ ਦੇ ਪਹੀਏ ਦੇ ਦੋ ਫੱਟ ਹੁੰਦੇ ਹਨ ਜਿਨ੍ਹਾਂ ਦੇ ਸਿਰਿਆਂ ਵਿੱਚ ਇੱਕ ਪਤਲੀ ਰੱਸੀ ਦਾ ਬੇੜ ਪਾਇਆ ਹੁੰਦਾ ਹੈ । ਪਹੀਏ ਅਤੇ ਤੱਕਲੇ ਨੂੰ ਬੈਲਟ ਵਜੋਂ ਇੱਕ ਧਾਗੇ ਨਾਲ ਜੋੜਿਆ ਹੁੰਦਾ ਹੈ। ਇਸ ਬੈਲਟ ਨੂੰ ਮਾਹਲਮਾਲ੍ਹ ਕਹਿੰਦੇ ਹਨ।ਹਨ ਜੋ ਕਿ ਬੇੜ ਦੇ ਉੱਤੇ ਚੱਲਦੀ ਹੈ
 
ਭਾਰਤ, ਖ਼ਾਸ ਕਰਕੇ ਪੰਜਾਬ ਵਿੱਚ ਚਰਖ਼ੇ ਦੀ ਬਹੁਤ ਅਹਿਮੀਅਤ ਰਹੀ ਹੈ । ਇਹ ਇੱਕ ਰੋਜ਼ਗਾਰ ਦਾ ਸਾਧਨ ਹੋਣ ਦੇ ਨਾਲ ਨਾਲ ਪੰਜਾਬ ਦੇ ਸੱਭਿਚਾਰ ਦਾ ਵੀ ਅਨਿੱਖੜਵਾਂ ਅੰਗ ਬਣ ਗਿਆ। ਪੁਰਾਣੇ ਸਮੇਂ ਪੰਜਾਬ ਦੀਆਂ ਤੀਵੀਂਆਂ ਘਰ ਦੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਅੱਧੀ ਅੱਧੀ ਰਾਤ ਤੱਕ ਚਰਖ਼ੇ ਡਾਹ ਕੇ ਬੈਠੀਆਂ ਰਹਿੰਦੀਆਂ ਸਨ। ਕੁੜੀਆਂ ਸ਼ਰਤਾਂ ਲਾ ਲਾ ਕੇ ਚਰਖ਼ੇ ਕੱਤਿਆ ਕਰਦੀਆਂ ਸਨ, ਇਹ ਇਕੱਠੀਆਂ ਬੈਠਣ ਤੇ ਮਿਲਵਰਤਣ ਵਧਾਉਣ ਦਾ ਵੀ ਇੱਕ ਬੜਾ ਸੋਹਣਾ ਜ਼ਰੀਆ ਬਣ ਗਿਆ ਸੀ। ਇਸ ਤਰ੍ਹਾਂ ਚਰਖ਼ੇ ਨਾਲ ਪੰਜਾਬ ਦੀ ਵਿਰਾਸਤ ਦਾ ਸੰਬੰਧ ਬੜਾ ਗੂੜ੍ਹਾ ਹੁੰਦਾ ਗਿਆ । ਅੱਜ ਬੇਸ਼ੱਕ ਚਰਖ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਚੋਂ ਭਾਵੇਂ ਮਨਫ਼ੀ ਹੋ ਗਿਆ ਜਾਂ ਕਹਿ ਲਉ ਕਿ ਮਸ਼ੀਨਾਂ ਨੇ ਖਾ ਲਿਆ ਪਰ ਉਸ ਨਾਲ ਜੁੜੀਆਂ ਯਾਦਾਂ ਅੱਜ ਵੀ ਕਿਸੇ ਵੀ ਬਜ਼ੁਰਗ ਮਾਈ ਨੂੰ ਜਵਾਨੀ ਦੇ ਗੁਜ਼ਰੇ ਵੇਲਿਆਂ ਵੱਲ ਖਿੱਚ ਲਿਜਾਂਦੀਆਂ ਹਨ, ਜਦੋਂ ਉਹ ਸਹੇਲੀਆਂ ਨਾਲ ਰਲ਼ ਚਰਖ਼ਾ ਕੱਤਿਆ ਕਰਦੀ ਸੀ।
 
==ਇਤਿਹਾਸ==