"ਕੋਂਕਣ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
 
{{ਬੇ-ਹਵਾਲਾ|}}
[[ਤਸਵੀਰ:Konkan_Districts.png|thumb|ਅਜੋਕੇ ਭਾਰਤ ਦੇ ਜ਼ਿਲ੍ਹੇ ਜੋ ਕੋਂਕਣ ਦਾ ਭਾਗ ਹਨ]]
'''ਕੋਂਕਣ '''ਜਾਂ''' ਕੋਂਕਣ ਤਟ''' [[ਭਾਰਤ]] ਦੇ ਪੱਛਮੀ ਤਟ ਦਾ ਇੱਕ ਭਾਗ ਹੈ। ਇਸ ਦੇ ਤਟ ਦੀ ਲੰਬਾਈ 720 ਕਿਲੋਮੀਟਰ ਹੈ। ਇਸ ਵਿੱਚ [[ਕਰਨਾਟਕ]], [[ਗੋਆ]] ਅਤੇ [[ਮਹਾਂਰਾਸ਼ਟਰ]] ਦੇ ਤਟਵਰਤੀ ਜ਼ਿਲ੍ਹੇ ਸ਼ਾਮਿਲ ਹਨ।
=== ਘੇਰਾ ===
ਕੋਂਕਣ [[ਪੱਛਮੀ ਘਾਟ]] ਅਤੇ [[ਅਰਬ ਸਮੁੰਦਰ]] ਵਿਚਲਾ ਇਲਾਕਾ ਹੈ ਜਿਸਦੇ ਉੱਤਰ ਵਿੱਚ ਤਾਪਤੀ ਦਰਿਆ ਅਤੇ ਦੱਖਣ ਵਿੱਚ ਚੰਦਰਾਗਿਰੀ ਦਰਿਆ ਹਨ। ਇਸ ਵਿੱਚ ਅਜੋਕੇ ਭਾਰਤ ਦੇ [[ਥਾਣੇ]], [[ਮੁੰਬਈ]], ਰਾਏਗਾਡ, ਰਤਨਾਗਿਰੀ, ਸਿੰਧੂਦੁਰਗ, ਉੱਤਰੀ ਗੋਆ, ਦੱਖਣੀ ਗੋਆ, ਉੱਤਰ ਕੰਨੜ, ਉਦੁਪੀ, ਦੱਖਣ ਕੰਨੜ ਜ਼ਿਲ੍ਹੇ ਹਨ।
 
== ਹਵਾਲੇ ==
{{ਹਵਾਲੇ|}}
{{ਅਧਾਰ|}}
 
[[ਸ਼੍ਰੇਣੀ:ਭਾਰਤ ਦੇ ਸਾਮਰਾਜ]]