ਰਾਸ਼ਟਰੀ ਖੇਡ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"National Sports Day" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"National Sports Day" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
 
'''ਰਾਸ਼ਟਰੀ ਖੇਡ ਦਿਵਸ''' ([[ਅੰਗ੍ਰੇਜ਼ੀ|ਅੰਗ੍ਰੇਜ਼ੀ]]: '''National Sports Day''') ਵੱਖ-ਵੱਖ ਦੇਸ਼ਾਂ ਵਿਚ ਰਾਸ਼ਟਰੀ ਖੇਡ ਟੀਮਾਂ ਅਤੇ ਉਨ੍ਹਾਂ ਦੇਸ਼ਾਂ ਦੀਆਂ ਖੇਡ ਪਰੰਪਰਾਵਾਂ ਦਾ ਸਨਮਾਨ ਕਰਨ ਲਈ ਮਨਾਈ ਜਾਂਦੀ ਇੱਕ ਜਨਤਕ ਛੁੱਟੀ ਹੈ। ਇਸ ਦਿਨ ਵੱਖ-ਵੱਖ ਉਮਰ ਸਮੂਹਾਂ ਦੇ ਲੋਕ ਕਬੱਡੀ, ਮੈਰਾਥਨ, ਬਾਸਕਟਬਾਲ, ਹਾਕੀ ਆਦਿ ਖੇਡਾਂ ਵਿਚ ਹਿੱਸਾ ਲੈਂਦੇ ਹਨ।
 
== ਦੇਸ਼ਾਂ ਅਨੁਸਾਰ ਰਾਸ਼ਟਰੀ ਖੇਡ ਦਿਵਸ ==
 
=== ਭਾਰਤ ===
ਭਾਰਤ ਵਿਚ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ।<ref>{{Cite news|url=http://www.news18.com/news/.../Aug-29-is-national-sports-day-did-you-know-502905.html|title=Aug 29 is National Sports Day. Did you know?|work=News 18|access-date=2017-08-28}}</ref> ਇਸ ਦਿਨ ਹਾਕੀ ਖਿਡਾਰੀ ਮੇਜਰ [[ਧਿਆਨ ਚੰਦ]] ਸਿੰਘ ਦਾ ਜਨਮਦਿਨ ਹੁੰਦਾ ਹੈ, ਜਿਸਨੇ ਸਾਲ 1928, 1932 ਅਤੇ 1936 ਵਿਚ ਭਾਰਤ ਲਈ ਓਲੰਪਿਕ ਵਿਚ ਸੋਨ ਤਗਮੇ ਜਿੱਤੇ ਸਨ। ਉਸਨੇ ਆਪਣੇ ਕੈਰੀਅਰ ਵਿਚ 1926 ਤੋਂ 1949 ਤੱਕ (ਉਸ ਦੀ ਸਵੈ ਜੀਵਨੀ ਵਾਲੇ ਗੋਲਾਂ ਦੇ ਅਨੁਸਾਰ'')'' 570 ਗੋਲ ਕੀਤੇ।<ref>{{Cite web|url=https://www.indiatoday.in/sports/other-sports/story/major-dhyan-chand-birth-anniversary-national-sports-day-1716564-2020-08-29|title=National Sports Day: Rare pictures from 1936 Olympics to celebrate Dhyan Chand's birthday|last=DelhiAugust 29|first=India Today Web Desk New|last2=August 29|first2=2020UPDATED|website=India Today|language=en|access-date=2020-08-29|last3=Ist|first3=2020 18:42}}</ref>
[[ਸ਼੍ਰੇਣੀ:Articles containing Japanese language text]]