ਮਕਰਾਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
|||
ਲਾਈਨ 3:
== ਭੂਗੋਲ ==
[[ਤਸਵੀਰ:
ਮਕਰਾਨ ਦਾ ਕੰਢੇ ਵਾਲਾ ਇਲਾਕਾ ਮੈਦਾਨੀ ਹੈ ਪਰ ਸਮੁੰਦਰ ਤੋਂ ਕੁੱਝ ਹੀ ਦੂਰੀ ਉੱਤੇ ਪਹਾੜ ਹਨ। ਮਕਰਾਨ ਦੇ 1,000 ਕਿਮੀ ਲੰਬੇ ਤਟ ਵਿੱਚੋਂ 750 ਕਿਮੀ ਪਾਕਿਸਤਾਨ ਵਿੱਚ ਹੈ। ਇੱਥੇ ਮੀਂਹ ਘੱਟ ਹੋਣ ਕਰਕੇ ਮਾਹੌਲ ਖੁਸ਼ਕ ਅਤੇ ਰੇਗਿਸਤਾਨੀ ਹੈ। ਇਸੇ ਕਰਕੇ ਇੱਥੇ ਆਬਾਦੀ ਘੱਟ ਹੈ ਅਤੇ ਜਿਆਦਾਤਰ ਲੋਕ ਕੁੱਝ ਬੰਦਰਗਾਹੀ ਬਸਤੀਆਂ-ਸ਼ਹਿਰਾਂ ਵਿੱਚ ਰਹਿੰਦੇ ਹਨ ਜਿਹਨਾਂ ਵਿੱਚ [[ਗਵਾਦਰ]], ਗਵਾਤਰ, [[ਚਾਬਹਾਰ]], ਜਿਵਾਨੀ, ਪਸਨੀ ਅਤੇ ਓਰਮਾਰਾ ਸ਼ਾਮਿਲ ਹਨ। ਮਕਰਾਨ ਖੇਤਰ ਵਿੱਚ ਇੱਕ ਟਾਪੂ ਪੈਂਦਾ ਹੈ ਜਿਸਦਾ ਨਾਮ ਅਸਤੋਲਾ ਹੈ (ਇਸ ਉੱਤੇ ਕੋਈ ਨਹੀਂ ਰਹਿੰਦਾ)।
|