ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 36:
}}
 
'''ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ''' ('''ਸੀਪੀਆਈ (ਐਮ)''' ਜਾਂ '''ਸੀਪੀਐਮ''' ਜਾਂ ਮਾਕਪਾ; {{lang-hi|भारत की कम्युनिस्ट पार्टी (मार्क्सवादी)}} ''Bhārat kī Kamyunisṭ Pārṭī (Mārksvādī)'') ਭਾਰਤ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ ਪਾਰਟੀ [[ਭਾਰਤੀ ਕਮਿਊਨਿਸਟ ਪਾਰਟੀ]] ਵਿੱਚੋਂ ਅੱਡ ਹੋਏ ਮੈਂਬਰਾਂ ਨੇ [[1964]] ਵਿੱਚ ਬਣਾਈ ਸੀ। ਸੀਪੀਐਮ ਦੀ ਤਾਕਤ ਮੁੱਖ ਤੌਰ 'ਤੇ [[ਕੇਰਲ]], [[ਪੱਛਮ ਬੰਗਾਲ]] ਅਤੇ [[ਤ੍ਰਿਪੁਰਾ]] ਤਿੰਨ ਰਾਜਾਂ ਵਿੱਚ ਕੇਂਦ੍ਰਿਤ ਹੈ। [[2013]] ਦੀ ਸਥਿਤੀ ਮੁਤਾਬਕ ਸੀਪੀਐਮ ਤ੍ਰਿਪੁਰਾ ਵਿੱਚ ਰਾਜ ਕਰ ਰਹੀ ਹੈ। ਇਹ ਭਾਰਤ ਦੇ ਖੱਬੇ ਫ਼ਰੰਟ ਦੀ ਵੀ ਆਗੂ ਪਾਰਟੀ ਹੈ। 2013 ਦੀ ਸਥਿਤੀ ਅਤੇ ਸੀਪੀਐਮ ਦੇ ਆਪਣੇ ਦਾਅਵੇ ਮੁਤਾਬਕ 10,65,406 ਮੈਂਬਰ ਸਨ।<ref>{{cite web|url=http://cpim.org/content/about-us| title=About Us
}}</ref>
 
==ਇਤਿਹਾਸ==
 
==ਹਵਾਲੇ==