ਗੁਰੂ ਤੇਗ ਬਹਾਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਗੁਰਗੱਦੀ ਉੱਪਰ ਬਿਰਾਜਮਾਨ ਹੋਣਾ: Corrected name of ਮੱਖਣ ਸ਼ਾਹ ਲੁਬਾਣਾ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 66:
ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਉਥੇ ਹੀ ਦੱਬ ਦਿੱਤਾ।
 
ਸ਼ਬਦ ਗੁਰੂ ਤੇਗ ਬਹਾਦੁਰ ਜੀ
==ਸ਼ਹੀਦੀ==
 
ਅਬ ਮੈ ਕਉਨੁ ਉਪਾਉ ਕਰਉ
 
 
ਅਬ ਮੈ ਕਹਾ ਕਰਉ ਰੀ ਮਾਈ
 
 
ਇਹ ਜਗਿ ਮੀਤੁ ਨ ਦੇਖਿਓ ਕੋਈ
 
 
ਸਭ ਕਿਛੁ ਜੀਵਤ ਕੋ ਬਿਵਹਾਰ
 
 
ਸਾਧੋ ਇਹੁ ਜਗੁ ਭਰਮ ਭੁਲਾਨਾ
 
 
ਸਾਧੋ ਇਹੁ ਤਨੁ ਮਿਥਿਆ ਜਾਨਉ
 
 
ਸਾਧੋ ਇਹੁ ਮਨੁ ਗਹਿਓ ਨ ਜਾਈ
 
 
ਸਾਧੋ ਕਉਨ ਜੁਗਤਿ ਅਬ ਕੀਜੈ
 
 
ਸਾਧੋ ਗੋਬਿੰਦ ਕੇ ਗੁਨ ਗਾਵਉ
 
 
ਸਾਧੋ ਮਨ ਕਾ ਮਾਨੁ ਤਿਆਗਉ
 
 
ਸਾਧੋ ਰਚਨਾ ਰਾਮ ਬਨਾਈ
 
 
ਸਾਧੋ ਰਾਮ ਸਰਨਿ ਬਿਸਰਾਮਾ
 
 
ਹਰਿ ਕੀ ਗਤਿ ਨਹਿ ਕੋਊ ਜਾਨੈ
 
 
ਹਰਿ ਕੇ ਨਾਮ ਬਿਨਾ ਦੁਖੁ ਪਾਵੈ
 
 
ਹਰਿ ਕੋ ਨਾਮੁ ਸਦਾ ਸੁਖਦਾਈ
 
 
ਹਰਿ ਜਸੁ ਰੇ ਮਨਾ ਗਾਇ ਲੈ
 
 
ਹਰਿ ਜੂ ਰਾਖਿ ਲੇਹੁ ਪਤਿ ਮੇਰੀ
 
 
ਹਰਿ ਬਿਨੁ ਤੇਰੋ ਕੋ ਨ ਸਹਾਈ
 
 
ਕਹਉ ਕਹਾ ਅਪਨੀ ਅਧਮਾਈ
 
 
ਕਹਾ ਨਰ ਅਪਨੋ ਜਨਮੁ ਗਵਾਵੈ
 
 
ਕਹਾ ਮਨ ਬਿਖਿਆ ਸਿਉ ਲਪਟਾਹੀ
 
 
ਕਹਾ ਭੂਲਿਓ ਰੇ ਝੂਠੇ ਲੋਭ ਲਾਗ
 
 
ਕਾਹੇ ਰੇ ਬਨ ਖੋਜਨ ਜਾਈ
 
 
ਕੋਊ ਮਾਈ ਭੂਲਿਓ ਮਨੁ ਸਮਝਾਵੈ
 
 
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ
 
 
ਜਗਤ ਮੈ ਝੂਠੀ ਦੇਖੀ ਪ੍ਰੀਤਿ
 
 
ਜਾਗ ਲੇਹੁ ਰੇ ਮਨਾ ਜਾਗ ਲੇਹੁ
 
 
ਜਾ ਮੈ ਭਜਨੁ ਰਾਮ ਕੋ ਨਾਹੀ
 
 
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ
 
 
ਤਿਹ ਜੋਗੀ ਕਉ ਜੁਗਤਿ ਨ ਜਾਨਉ
 
 
ਦੁਖ ਹਰਤਾ ਹਰਿ ਨਾਮੁ ਪਛਾਨੋ
 
 
ਨਰ ਅਚੇਤ ਪਾਪ ਤੇ ਡਰੁ ਰੇ
 
 
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ
 
 
ਪ੍ਰਾਨੀ ਕਉਨੁ ਉਪਾਉ ਕਰੈ
 
 
ਪ੍ਰਾਨੀ ਨਾਰਾਇਨ ਸੁਧਿ ਲੇਹਿ
 
 
ਪ੍ਰੀਤਮ ਜਾਨਿ ਲੇਹੁ ਮਨ ਮਾਹੀ
 
 
ਪਾਪੀ ਹੀਐ ਮੈ ਕਾਮੁ ਬਸਾਇ
 
 
ਬਿਰਥਾ ਕਹਉ ਕਉਨ ਸਿਉ ਮਨ ਕੀ
 
 
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ
 
 
ਭੂਲਿਓ ਮਨੁ ਮਾਇਆ ਉਰਝਾਇਓ
 
 
ਮਨ ਕਹਾ ਬਿਸਾਰਿਓ ਰਾਮ ਨਾਮੁ
 
 
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ
 
 
ਮਨ ਕੀ ਮਨ ਹੀ ਮਾਹਿ ਰਹੀ
 
 
ਮਨ ਰੇ ਸਾਚਾ ਗਹੋ ਬਿਚਾਰਾ
 
 
ਮਨ ਰੇ ਕਉਨੁ ਕੁਮਤਿ ਤੈ ਲੀਨੀ
 
 
ਮਨ ਰੇ ਕਹਾ ਭਇਓ ਤੈ ਬਉਰਾ
 
 
ਮਨ ਰੇ ਗਹਿਓ ਨ ਗੁਰ ਉਪਦੇਸੁ
 
 
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ
 
 
ਮਾਈ ਮਨੁ ਮੇਰੋ ਬਸਿ ਨਾਹਿ
 
 
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ
 
 
ਮਾਈ ਮੈ ਧਨੁ ਪਾਇਓ ਹਰਿ ਨਾਮੁ
 
 
ਮਾਈ ਮੈ ਮਨ ਕੋ ਮਾਨੁ ਨ ਤਿਆਗਿਓ
 
 
ਯਹ ਮਨੁ ਨੈਕ ਨ ਕਹਿਓ ਕਰੈ
 
 
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ
 
 
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ
 
 
ਰੇ ਨਰ ਇਹ ਸਾਚੀ ਜੀਅ ਧਾਰਿ
 
 
ਰੇ ਮਨ ਓਟ ਲੇਹੁ ਹਰਿ ਨਾਮਾ
 
 
ਰੇ ਮਨ ਕਉਨ ਗਤਿ ਹੋਇ ਹੈ ਤੇਰੀ
 
 
ਰੇ ਮਨ ਰਾਮ ਸਿਉ ਕਰਿ ਪ੍ਰੀਤਿ
 
 
ਸਲੋਕ ਗੁਰੂ ਤੇਗ ਬਹਾਦੁਰ ਜੀ
 
 
ਉਸਤਤਿ ਨਿੰਦਿਆ ਨਾਹਿ ਜਿਹਿ
 
 
ਏਕ ਭਗਤਿ ਭਗਵਾਨ ਜਿਹ
 
 
ਸਭ ਸੁਖ ਦਾਤਾ ਰਾਮੁ ਹੈ
 
 
ਸੰਗ ਸਖਾ ਸਭਿ ਤਜਿ ਗਏ
 
 
ਸਿਰੁ ਕੰਪਿਓ ਪਗ ਡਗਮਗੇ
 
 
ਸੁਆਮੀ ਕੋ ਗ੍ਰਿਹੁ ਜਿਉ ਸਦਾ
 
 
ਸੁਖ ਮੈ ਬਹੁ ਸੰਗੀ ਭਏ
 
 
ਸੁਖੁ ਦੁਖੁ ਜਿਹ ਪਰਸੈ ਨਹੀ
 
 
ਹਰਖੁ ਸੋਗੁ ਜਾ ਕੈ ਨਹੀ
 
 
ਕਰਣੋ ਹੁਤੋ ਸੁ ਨਾ ਕੀਓ
 
 
ਗਰਬੁ ਕਰਤੁ ਹੈ ਦੇਹ ਕੋ
 
 
ਗੁਨ ਗੋਬਿੰਦ ਗਾਇਓ ਨਹੀ
 
 
ਘਟ ਘਟ ਮੈ ਹਰਿ ਜੂ ਬਸੈ
 
 
ਚਿੰਤਾ ਤਾ ਕੀ ਕੀਜੀਐ
 
 
ਜਉ ਸੁਖ ਕਉ ਚਾਹੈ ਸਦਾ
 
 
ਜਗਤੁ ਭਿਖਾਰੀ ਫਿਰਤੁ ਹੈ
 
 
ਜਗ ਰਚਨਾ ਸਭ ਝੂਠ ਹੈ
 
 
ਜਤਨ ਬਹੁਤ ਸੁਖ ਕੇ ਕੀਏ
 
 
ਜਤਨ ਬਹੁਤੁ ਮੈ ਕਰਿ ਰਹਿਓ
 
 
ਜਨਮ ਜਨਮ ਭਰਮਤ ਫਿਰਿਓ
 
 
ਜਿਉ ਸੁਪਨਾ ਅਰੁ ਪੇਖਨਾ
 
 
ਜਿਹ ਸਿਮਰਤ ਗਤਿ ਪਾਈਐ
 
 
ਜਿਹ ਘਟਿ ਸਿਮਰਨੁ ਰਾਮ ਕੋ
 
 
ਜਿਹਬਾ ਗੁਨ ਗੋਬਿੰਦ ਭਜਹੁ
 
 
ਜਿਹਿ ਪ੍ਰਾਨੀ ਹਉਮੈ ਤਜੀ
 
 
ਜਿਹਿ ਬਿਖਿਆ ਸਗਲੀ ਤਜੀ
 
 
ਜਿਹਿ ਮਾਇਆ ਮਮਤਾ ਤਜੀ
 
 
ਜੈਸੇ ਜਲ ਤੇ ਬੁਦਬੁਦਾ
 
 
ਜੋ ਉਪਜਿਓ ਸੋ ਬਿਨਸਿ ਹੈ
 
 
ਜੋ ਪ੍ਰਾਨੀ ਨਿਸਿ ਦਿਨੁ ਭਜੈ
 
 
ਜੋ ਪ੍ਰਾਨੀ ਮਮਤਾ ਤਜੈ
 
 
ਝੂਠੈ ਮਾਨੁ ਕਹਾ ਕਰੈ
 
 
ਤਨੁ ਧਨੁ ਸੰਪੈ ਸੁਖ ਦੀਓ
 
 
ਤਨੁ ਧਨੁ ਜਿਹ ਤੋ ਕਉ ਦੀਓ
 
 
ਤਰਨਾਪੋ ਇਉ ਹੀ ਗਇਓ
 
 
ਤੀਰਥ ਬਰਤ ਅਰੁ ਦਾਨ ਕਰਿ
 
 
ਧਨੁ ਦਾਰਾ ਸੰਪਤਿ ਸਗਲ
 
 
ਨਰ ਚਾਹਤ ਕਛੁ ਅਉਰ
 
 
ਨਾਮੁ ਰਹਿਓ ਸਾਧੂ ਰਹਿਓ
 
 
ਨਿਸਿ ਦਿਨੁ ਮਾਇਆ ਕਾਰਨੇ
 
 
ਨਿਜ ਕਰਿ ਦੇਖਿਓ ਜਗਤੁ ਮੈ
 
 
ਪਤਿਤ ਉਧਾਰਨ ਭੈ ਹਰਨ
 
 
ਪ੍ਰਾਨੀ ਕਛੂ ਨ ਚੇਤਈ
 
 
ਪ੍ਰਾਨੀ ਰਾਮੁ ਨ ਚੇਤਈ
 
 
ਪਾਂਚ ਤਤ ਕੋ ਤਨੁ ਰਚਿਓ
 
 
ਬਲੁ ਹੋਆ ਬੰਧਨ ਛੁਟੇ
 
 
ਬਲੁ ਛੁਟਕਿਓ ਬੰਧਨ ਪਰੇ
 
 
ਬਾਲ ਜੁਆਨੀ ਅਰੁ ਬਿਰਧਿ ਫੁਨਿ
 
 
ਬਿਖਿਅਨ ਸਿਉ ਕਾਹੇ ਰਚਿਓ
 
 
ਬਿਰਧਿ ਭਇਓ ਸੂਝੈ ਨਹੀ
 
 
ਭੈ ਕਾਹੂ ਕਉ ਦੇਤ ਨਹਿ
 
 
ਭੈ ਨਾਸਨ ਦੁਰਮਤਿ ਹਰਨ
 
 
ਮਨੁ ਮਾਇਆ ਮੈ ਫਧਿ ਰਹਿਓ
 
 
ਮਨੁ ਮਾਇਆ ਮੈ ਰਮਿ ਰਹਿਓ
 
 
ਮਾਇਆ ਕਾਰਨਿ ਧਾਵਹੀ
 
 
ਰਾਮ ਨਾਮੁ ਉਰ ਮੈ ਗਹਿਓ
 
 
ਰਾਮੁ ਗਇਓ ਰਾਵਨੁ ਗਇਓ
 
ਸ਼ਹੀਦੀ
 
ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ-ਨਾਲ [[ਔਰੰਗਜ਼ੇਬ]] ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿਤੇ ਜਾਣ ਪਰ ਹਨੇਰਾ ਪੈ ਚੁੱਕਾ ਹੋਣ ਕਰ ਕੇ ਉਸ ਦੇ ਇਸ ਹੁਕਮ 'ਤੇ ਅਮਲ ਨਾ ਹੋ ਸਕਿਆ | ਉਧਰ [[ਭਾਈ ਜੈਤਾ]], [[ਭਾਈ ਨਾਨੂ ਰਾਮ]], [[ਭਾਈ ਤੁਲਸੀ]] ਤੇ [[ਭਾਈ ਊਦਾ]] ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਘੜੀ। ਭਾਈ ਜੈਤਾ ਅਪਣੀ ਟੋਕਰੀ ਸਿਰ 'ਤੇ ਚੁਕ ਕੇ ਲੈ ਗਿਆ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਸਾਹਿਬ ਦਾ ਸੀਸ ਚੁਕ ਲਿਆਇਆ। ਦੂਜੇ ਪਾਸੇ ([[ਭਾਈ ਮਨੀ ਸਿੰਘ]] ਦੇ ਸਹੁਰਾ) [[ਭਾਈ ਲੱਖੀ ਰਾਏ ਵਣਜਾਰਾ]] ਨੇ, ਅਪਣੇ ਪੁੱਤਰਾਂ ਭਾਈ ਨਿਗਾਹੀਆ, ਹੇਮਾ ਤੇ ਹਾੜੀ ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਅਪਣੇ ਘਰ ਅੰਦਰ (ਗੁਰਦਵਾਰਾ ਰਕਾਬ ਗੰਜ ਵਾਲੀ ਥਾਂ 'ਤੇ) ਹੀ ਧੜ ਦਾ ਸਸਕਾਰ ਕਰ ਦਿਤਾ।