ਵਾਰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਿੱਚ ਵਾਧਾ ਕੀਤਾ ਗਿਆ ਹੈ
ਲੇਖ ਵਿੱਚ ਵਾਧਾ ਕੀਤਾ ਗਿਆ ਹੈ
ਲਾਈਨ 4:
 
ਵਾਰਤਕ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ prose ਦਾ ਪਰਿਆਇਵਾਚੀ ਹੈ।
 
'''ਵਾਰਤਕ ਸ਼ੈਲੀ'''
 
ਜੇਕਰ ਵਾਰਤਕ ਸ਼ੈਲੀ ਦੀ ਗਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਸ਼ੈਲੀ ਵਾਰਤਕ ਸਾਹਿਤ ਵਿੱਚ ਇਕ ਜਰੂਰ ਲੱਛਣ ਤਤ ਵਜੋਂ ਉਭਰਕੇ ਸਾਡੇ ਸਾਹਮਣੇ ਆਉਂਦਾ ਹੈ ਇਸ ਦੇ ਆਧਾਰ ਤੇ ਹੀ ਕਿਸੇ ਵੀ ਰਚਨਾ (ਲਿਖਤ)ਵਿਚੋਂ ਉਸ ਦੇ ਰਚਨਹਾਰ ਦੀ ਝਲਕ ਦੇਖੀ ਜਾ ਸਕਦੀ ਹੈ ਇਸ ਲੱਛਣ ਦਾ ਵਿਸਥਾਰ ਕਰਨ ਤੋਂ ਪਹਿਲਾਂ ਅਸੀਂ ਸ਼ੈਲੀ ਸ਼ਬਦ ਦੀ ਵਿਉਂਤਪਤੀ ਨੂੰ ਜਾਨਣ ਦਾ ਯਤਨ ਕਰਦੇ ਹਾਂ
 
ਸ਼ੈਲੀ ਸ਼ਬਦ ਦੀ ਵਿਉਂਤਪਤੀ ਸੰਸਕ੍ਰਿਤ ਦੀ 'ਸ਼ੀਲ, ਧਾਤੂ ਤੋਂ ਹੋਈ ਹੈ ਜਿਸ ਦਾ ਅਰਥ ਹੈ ਕਿਸੇ ਕੰਮ ਨੂੰ ਵਿਸ਼ੇਸ਼ ਢੰਗ ਨਾਲ ਕਰਨ ਦੀ ਵਿਧੀ।ਅੰਗਰੇਜ਼ੀ ਦਾ 'style,ਸ਼ਬਦ ਲਾਤੀਨੀ ਭਾਸ਼ਾ ਦੇ 'stylus,ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕਲਮ ਭਾਵ ਵਿਸ਼ੇਸ਼ ਢੰਗ। ਸਾਹਿਤ ਵਿੱਚ ਸ਼ੈਲੀ ਦਾ ਅਰਥ ਹੈ:ਮਨੁੱਖੀ ਭਾਵਾਂ ਤੇ ਵਿਚਾਰਾਂ ਦੀ ਪ੍ਰਗਟਾਉ ਵਿਧੀ। ਭਾਸ਼ਾ ਦੇ ਜਿਸ ਕਲਾਤਮਿਕ ਢੰਗ ਨਾਲ ਭਾਵਾਂ ਦੀ ਅਭਿਵਿਆਕਤੀ ਹੁੰਦੀ ਹੈ, ਉਹ ਸ਼ੈਲੀ ਹੈ ਇਸ ਤਰ੍ਹਾਂ ਇਹ ਸਾਹਿਤ ਦਾ ਅਜਿਹਾ ਤੱਤ ਹੈ ਜਿਸ ਦਾ ਸਬੰਧ ਕਥਨ ਵਿਧੀ ਨਾਲ ਹੈ ਅਤੇ ਜਿਸ ਉੱਪਰ ਸਾਹਿਤ ਦਾ ਸਾਰਾ ਪਰਗਟਾਉ ਪਖ ਤੇ ਕਲਾਤਮਿਕ ਪ੍ਰਭਾਵ ਨਿਰਭਰ ਕਰਦਾ ਹੈ
 
'''ਵਾਰਤਕ ਦੇ ਜ਼ਰੂਰੀ ਲੱਛਣ:'''