ਵਾਰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਿੱਚ ਵਾਧਾ ਕੀਤਾ ਗਿਆ ਹੈ
ਲੇਖ ਵਿੱਚ ਵਾਧਾ ਕੀਤਾ ਗਿਆ ਹੈ
ਲਾਈਨ 10:
 
ਸ਼ੈਲੀ ਸ਼ਬਦ ਦੀ ਵਿਉਂਤਪਤੀ ਸੰਸਕ੍ਰਿਤ ਦੀ 'ਸ਼ੀਲ, ਧਾਤੂ ਤੋਂ ਹੋਈ ਹੈ ਜਿਸ ਦਾ ਅਰਥ ਹੈ ਕਿਸੇ ਕੰਮ ਨੂੰ ਵਿਸ਼ੇਸ਼ ਢੰਗ ਨਾਲ ਕਰਨ ਦੀ ਵਿਧੀ।ਅੰਗਰੇਜ਼ੀ ਦਾ 'style,ਸ਼ਬਦ ਲਾਤੀਨੀ ਭਾਸ਼ਾ ਦੇ 'stylus,ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕਲਮ ਭਾਵ ਵਿਸ਼ੇਸ਼ ਢੰਗ। ਸਾਹਿਤ ਵਿੱਚ ਸ਼ੈਲੀ ਦਾ ਅਰਥ ਹੈ:ਮਨੁੱਖੀ ਭਾਵਾਂ ਤੇ ਵਿਚਾਰਾਂ ਦੀ ਪ੍ਰਗਟਾਉ ਵਿਧੀ। ਭਾਸ਼ਾ ਦੇ ਜਿਸ ਕਲਾਤਮਿਕ ਢੰਗ ਨਾਲ ਭਾਵਾਂ ਦੀ ਅਭਿਵਿਆਕਤੀ ਹੁੰਦੀ ਹੈ, ਉਹ ਸ਼ੈਲੀ ਹੈ ਇਸ ਤਰ੍ਹਾਂ ਇਹ ਸਾਹਿਤ ਦਾ ਅਜਿਹਾ ਤੱਤ ਹੈ ਜਿਸ ਦਾ ਸਬੰਧ ਕਥਨ ਵਿਧੀ ਨਾਲ ਹੈ ਅਤੇ ਜਿਸ ਉੱਪਰ ਸਾਹਿਤ ਦਾ ਸਾਰਾ ਪਰਗਟਾਉ ਪਖ ਤੇ ਕਲਾਤਮਿਕ ਪ੍ਰਭਾਵ ਨਿਰਭਰ ਕਰਦਾ ਹੈ
 
ਸ਼ੈਲੀ ਸਬੰਧੀ ਪੱਛਮੀ ਤੇ ਭਾਰਤੀ ਦੋਹਾਂ ਪ੍ਰਣਾਲੀਆਂ ਵਿੱਚ ਭਰਪੂਰ ਵਿਚਾਰ ਹੁੰਦਾ ਚਲਿਆ ਆ ਰਿਹਾ ਹੈ ਪੱੱਛਮੀ ਵਿਦਵਾਨ ਇਸ ਦਾ ਆਰੰਭ ਪਲੈੈੈੈਟੋ ਤਟਟੋਟਟਟ
 
ਅਰਸਤੂ ਤੋਂ ਹੋਇਆ ਮੰਨਿਆ ਜਾਂਦਾ ਹੈ ਭਾਰਤੀ ਪਰੰਪਰਾ ਵਿਚ ਇਸ ਨੂੰ ਰੀਤੀ ਸਿਧਾਂਤ ਨਾਲ ਰਲਗੱਡ ਕੀਤਾ ਗਿਆ ਹੈ
 
'''ਪੱੱਛਮੀ ਵਿਦਵਾਨਾ ਦੇ ਸ਼ੈਲੀ ਪ੍ਰਤੀ ਵਿਚਾਰ ÷'''
 
ਪੱਛਮੀ ਵਿਦਵਾਨਾਂ ਨੇ ਸ਼ੈਲੀ ਨੂੰ ਵਿਸਤ੍ਰਿਤ ਕਰਨ ਲਈ ਹੇਠ ਲਿਖੇ ਵਿਚਾਰ ਪੇਸ਼ ਕੀਤੇ ਹਨ
 
ਮਿਡਲਟਨ ਮਰੇ ਨੇ ਸ਼ੈਲੀ ਨੂੰ ਵਿਅਕਤੀ ਵਿਸ਼ੇਸ਼ ਗੁਣ ਦਸਿਆ ਹੈ ਜਿਸ ਤੋ ਲੇਖਕ ਦੀ ਪਛਾਣ ਹੋ ਜਾਂਦੀ ਹੈ
 
ਅਲੈਗਜ਼ੈਂਡਰ ਪੋਪ ਇਸ ਨੂੰ ਨਿਜੀ ਗੁਣ ਦੱਸਦੇ ਹੋਏ ਵਿਚਾਰਾ ਦੀ ਪੁਸ਼ਾਕ ਕਿਹਾ ਹੈ
 
ਕਾਰਲਾਈਲ ਨੇ ਇਸ ਨੂੰ ਪੁਸ਼ਾਕ ਵਰਗੇ ਸਤੱਈ ਸੰਬੰਧ ਨਾਲੋਂ ਜਿਆਦਾ ਅਨਿਚੜ ਤੇ ਗਹਿਰੇ ਸੰਬੰਧ ਦੇ ਰੂਪ ਵਿੱਚ ਪੇਸ਼ ਕੀਤਾ ਹੈ
 
ਵਿਲੀਅਮ ਸ਼ੈਲੀ ਨੂੰ ਪਰਗਟਾਉ ਦਾ ਨਿਵੇਕਲਾ ਤੇ ਨਿੱਜੀ ਢੰਗ ਦੱਸਦਾ ਹੈ
 
ਇਸ ਤਰਾਂ ਹੋਰ ਪਛਮੀ ਵਿਦਵਾਨਾਂ ਜਿਵੇਂ ਕਿ ਬਾਨ,ਲੋਨਜਾਈਨਸ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਹਨ
 
'''ਵਾਰਤਕ ਦੇ ਜ਼ਰੂਰੀ ਲੱਛਣ:'''