ਤੇਜਾ ਸਿੰਘ ਸੁਤੰਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 15:
==ਗਦਰ ਲਹਿਰ ਤੋਂ ਪ੍ਰੇਰਨਾ ==
ਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ-ਪੱਖੀ ਵਿਚਾਰਾਂ ਵੱਲ ਝੁਕ ਗਏ। ਉਹ ਆਜ਼ਾਦ ਬੇਗ ਨਾਂ ਹੇਠ 1924 ਵਿੱਚ ਤੁਰਕੀ ਗਏ ਤੇ ਉਥੋਂ ਦੇ ਨਾਗਰਿਕ ਬਣ ਗਏ ਅਤੇ ਮਿਲਿਟਰੀ ਅਕੈਡਮੀ ਵਿੱਚ ਦਾਖ਼ਲ ਹੋ ਗਏ। ਉਹ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ।<ref>http: [//books.google.co.in/books?id=VSmFSMCirugC&pg=PA448&lpg=PA448&dq=teja+singh+sutantar&source=bl&ots=FCVgCiEkfJ&sig=wzSM2CjV4NvLVsFrIWdouGjuea0&hl=pa&sa=X&ei=L_y-UOyyPITjrAes74HYCQ&ved=0CC4Q6AEwATgU#v=onepage&q=teja%20singh%20 sutantar&f=false Partners of British Rule By Mohinder Singh Pannu-ਪੰਨਾ, 448]</ref> ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਹਨਾਂ ਨੇ ਭਾਰਤੀਆਂ ਨੂੰ ਕ੍ਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਉਰੂਗੁਵੇ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਕਿਸਾਨ ਆਗੂ ਅਜੀਤ ਸਿੰਘ (ਭਗਤ ਸਿੰਘ ਦਾ ਚਾਚਾ) ਨੂੰ ਮਿਲੇ। ਫਿਰ ਅਮਰੀਕਾ ਵਿੱਚ ਕਿਰਤੀ ਕਿਸਾਨ ਸਭਾ ਦੇ ਹੈੱਡਕੁਆਰਟਰਜ ਤੋਂ ਪੰਜਾਬ ਵਿੱਚ ਸਭਾ ਦੇ ਕੰਮ ਨੂੰ ਮੁਨੱਜ਼ਮ ਕਰਨ ਲਈ ਸੁਤੰਤਰ ਨੂੰ ਭਾਰਤ ਭੇਜਿਆ ਗਿਆ।<ref>{{cite web | url=http://books.google.co.in/books?id=W95iulFxS6gC&pg=PA190&lpg=PA190&dq=teja+singh+sutantar&source=bl&ots=pdAUrvznJx&sig=Xx_g6D888pT57LowiuxwS4ZJLOI&hl=pa&sa=X&ei=rQq_UMDXHcbNrQe77IDgDQ&ved=0CDkQ6AEwAzgo#v=onepage&q=teja%20singh%20sutantar&f=false | title=History and Culture of Panjab edited by Mohinder Singh | pages=190}}</ref>
 
ਉਹ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਪੜ੍ਹਾਈ ਨੂੰ ਮੁੱਖ ਹਥਿਆਰ ਸਮਝਦਾ ਸੀ। ਇਸਲਈ ਉਸ ਨੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਇਲਾਕੇ ਵਿੱਚ ਲੋਕਾਂ ਦੇ ਸਹਿਯੋਗ ਨਾਲ਼ 1968 ਵਿੱਚ ਕਿਰਤੀ ਕਾਲਜ ਦੀ ਨੀਂਹ ਰੱਖੀ। ਉਸ ਦੀ ਮੌਤ ਦੇ ਬਾਅਦ ਇਹ ਕਾਲਜ ਸਰਕਾਰ ਨੇ ਆਪਣੇ ਅਧਿਕਾਰ ਵਿਚ ਲੈ ਲਿਆ। 1971 ਦੀਆਂ ਲੋਕ ਸਭਾ ਚੋਣਾਂ ਦੌਰਾਨ [[ਭਾਰਤੀ ਕਮਿਊਨਿਸਟ ਪਾਰਟੀ]] ਵਲੋਂ ਸੰਗਰੂਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਤੇ ਲੋਕ ਸਭਾ ਦਾ ਜਨਰਲ ਸਕੱਤਰ ਚੁਣਿਆ ਗਿਆ। 72 ਵਰ੍ਹੇ ਦੀ ਉਮਰ ਵਿਚ 12 ਅਪ੍ਰੈਲ 1973 ਨੂੰ ਸੰਸਦ ਵਿਚ ਕਿਸਾਨੀ ਮੁੱਦਿਆਂ 'ਤੇ ਬਹਿਸ ਦੌਰਾਨ ਬੋਲਦਿਆਂ ਦਿਲ ਦਾ ਦੌਰਾ ਪਿਆ, ਜਿਸ ਨਾਲ਼ ਉਸ ਦੀ ਮੌਤ ਹੋ ਗਈ।
 
==ਹਵਾਲੇ==
{{ਹਵਾਲੇ}}