ਨਾਦੀਆ ਹਾਸ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ 45.21.5.6 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 1:
ਰੂਸੀ ਫੌਜੀ ਹਮਲੇ ਦੋਰਾਨ ਲੇਖਿਕਾ ਨਾਦੀਆ ਹਾਸ਼ਮੀ ਦੇ ਮਾਪੇ [[1970]] ਵਿੱਚ ਅਫਗਾਨਿਸਤਾਨ ਛੱਡ ਗਏ ਸਨ|ਉਹ ਇੱਕ ਬੱਚਿਆ ਦੀ ਡਾਕਟਰ ਹੈ,ਉਸਦਾ ਪਤੀ ਦਿਮਾਗੀ ਬਿਮਾਰੀਆਂ ਦਾ ਸਰਜਨ ਹੈ ਤੇ ਉਹ ਆਪਣੇ ਚਾਰ ਬੱਚਿਆ ਨਾਲ ਅਮਰੀਕਾ ਵਿੱਚ ਰਹਿੰਦੀ ਹੈ|ਨਾਦੀਆ ਹਾਸ਼ਮੀ ਨੇ ਸਮਾਜ ਨੂੰ ਅੰਗ੍ਰੇਜ਼ੀ ਭਾਸ਼ਾ ਵਿੱਚ (A house without windows,the pearl that broke its shell and when the moon is low)ਤਿੰਨ ਨਾਵਲ ਦਿੱਤੇ ਹਨ|ਵਤਨ ਛੱਡਣ ਬਾਅਦ ਉਹ ਬੱਚਿਆਂ ਸਮੇਤ 2002 ਵਿੱਚ ਅਫਗਾਨਿਸਤਾਨ ਹੋ ਕੇ ਆਈ ਹੈ|
 
[[ਸ਼੍ਰੇਣੀ:ਨਾਵਲਕਾਰ]]