ਵਿਅੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਸਾਹਿਤ using HotCat
ਛੋNo edit summary
ਲਾਈਨ 1:
[[File:Cat guarding geese c1120 BC Egypt.jpg|thumb|[[Satirical ostraca|Satirical ostracon]] ਬੱਤਖਾਂ ਦੀ ਰਾਖੀ ਕਰਦੀ ਬਿੱਲੀ, ਅੰ.1120 ਈਪੂ, ਮਿਸਰ]]
'''ਵਿਅੰਗ''' ਸਾਹਿਤ, ਚਿੱਤਰਕਲਾ ਅਤੇ ਅਦਾਇਗੀ-ਕਲਾ ਦੀ ਇੱਕ ਵਿਧਾ ਹੁੰਦੀ ਹੈ, ਜਿਸ ਵਿੱਚ ਕਿਸੇ ਵਿਅਕਤੀ, ਸਮਾਜ, ਸੰਸਥਾ ਜਾਂ ਰਾਸ਼ਟਰ ਦੀਆਂ ਕਮੀਆਂ ਜਾਂ ਬੁਰਾਈਆਂ ਦੀ ਨਿੰਦਿਆ ਛੁਪੀ ਹੋਵੇ। ਇਸ ਦਾ ਮਨੋਰਥ ਅਕਸਰ ਸ਼ਰਮਿੰਦਗੀ ਦੀ ਭਾਵਨਾ ਦੇ ਜਰੀਏ ਬੁਰਾਈਆਂ ਦੇ ਪ੍ਰਤੀ ਜਾਗਰੂਕਤਾ ਲਿਆਉਣਾ ਹੁੰਦਾ ਹੈ ਤਾਂ ਕਿ ਉਨ੍ਹਾਂ ਵਿੱਚ ਸੁਧਾਰ ਹੋ ਸਕੇ। ਵਿਅੰਗ ਨੂੰ ਅੰਗਰੇਜ਼ੀ ਵਿੱਚ ਸੈਟਾਇਅਰ ਕਿਹਾ ਜਾਂਦਾ ਹੈ।