"ਲੋਕਰਾਜ" ਦੇ ਰੀਵਿਜ਼ਨਾਂ ਵਿਚ ਫ਼ਰਕ

(→‎ਲੋਕਮੁਖੀ ਰੁੱਖ: ਹਵਾਲਾ ਜੋੜਿਆ , ਲੇਖ ਵਿੱਚ ਵਾਧਾ ਕੀਤਾ।)
 
=== ਲੋਕਮੁਖੀ ਰੁੱਖ ===
ਜਮਹੂਰੀਅਤ ਸਰਕਾਰਾਂ ਲੋਕਾਂ ਦੀਆਂ ਵੋਟਾਂ ਦੀ ਬਹੁਗਿਣਤੀ ਮਿਲਣ ਨਾਲ ਬਣਦੀਆਂ ਹਨ ਤੇ ਲੋਕ ਆਸ ਕਰਦੇ ਹਨ ਕਿ ਉਨ੍ਹਾਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਜਾਣ।<ref>{{Cite web|url=https://www.punjabitribuneonline.com/2019/05/%e0%a8%a8%e0%a8%b5%e0%a8%be%e0%a8%82-%e0%a8%ae%e0%a9%b0%e0%a8%a4%e0%a8%b0%e0%a9%80-%e0%a8%ae%e0%a9%b0%e0%a8%a1%e0%a8%b2/|title=ਨਵਾਂ ਮੰਤਰੀ ਮੰਡਲ|date=2019-05-31|website=Punjabi Tribune Online|language=hi-IN|access-date=2019-05-31}}</ref>ਲੋਕਾਂ ਵੱਲੋਂ ਸਰਕਾਰਾਂ ਦਾ ਵਿਰੋਧ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪਰ ਸਰਕਾਰਾਂ ਦੁਆਰਾ ਲੋਕਾਂ ਦਾ ਵਿਰੋਧ ਕਰਨਾ ਗ਼ੈਰਜਮਹੂਰੀ ਅਤੇ ਅਸੰਵਿਧਾਨਕ ਹੈ।<ref>{{Cite web|url=https://punjabitribuneonline.com/news/editorials/you-change-the-sky-too-35045|title=ਐ ਫ਼ਲਕ ਤੂੰ ਵੀ ਬਦਲ…|last=ਸਵਰਾਜਬੀਰ|first=|date=|website=Tribuneindia News Service|publisher=|language=pa|access-date=2020-11-22}}</ref>ਜਮਹੂਰੀ ਪ੍ਰਬੰਧ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਿਤ ਕਾਨੂੰਨ ਬਣਾਉਣ ਤੋਂ ਪਹਿਲਾਂ ਸਬੰਧਿਤ ਵਰਗ ਦੀ ਰਾਇ ਲੈਣ ਦੀ ਲੋੜ ਹੁੰਦੀ ਹੈ।<ref>{{Cite web|url=https://punjabitribuneonline.com/news/editorials/strictness-on-peasant-movement-35655|title=ਕਿਸਾਨ ਅੰਦੋਲਨ ’ਤੇ ਸਖ਼ਤੀ|last=Service|first=Tribune News|website=Tribuneindia News Service|language=pa|access-date=2020-11-25}}</ref>ਜਮਹੂਰੀ ਪ੍ਰਣਾਲੀ ਵਿਚ ਸ਼ਾਸਕਾਂ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਵਰਗ ਪ੍ਰੇਸ਼ਾਨ ਹੈ ਤਾਂ ਉਸ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।<ref>{{Cite news|url=https://www.punjabitribuneonline.com/news/editorials/the-prime-minister-and-the-peasant-movement-41552|title=ਪ੍ਰਧਾਨ ਮੰਤਰੀ ਤੇ ਕਿਸਾਨ ਅੰਦੋਲਨ|last=ਪ੍ਰਧਾਨ ਮੰਤਰੀ ਤੇ ਕਿਸਾਨ ਅੰਦੋਲਨ|first=|date=|work=|access-date=|archive-url=|archive-date=|dead-url=}}</ref>
 
==ਇਹ ਵੀ ਵੇਖੋ==