ਪ੍ਰਿਥਵੀਰਾਜ ਚੌਹਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 2409:4055:61B:1D4F:8857:254C:7F7B:F4C2 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
 
{{Infobox person
| name = ਪ੍ਰਿਥਵੀਰਾਜ ਚੌਹਾਨ
| image = Prithvi Raj Chauhan (Edited).jpg
| alt =
| caption = ਅਜਮੇਰ ਵਿੱਚ ਪ੍ਰਿਥਵੀਰਾਜ ਚੌਹਾਨ ਦਾ ਬੁੱਤ
| birth_date = 1149<!-- {{Birth date|YYYY|MM|DD}} -->
| birth_place =
| death_date = 1192<!-- {{Death date and age|YYYY|MM|DD|YYYY|MM|DD}} (death date then birth date) --> (ਉਮਰ 43)
| death_place =
| nationality =ਭਾਰਤੀ
| other_names = ਪ੍ਰਿਥਵੀਰਾਜ ਤੀਜਾ
| known_for = 12th-century king of [[ਅਜਮੇਰ]] ਅਤੇ [[ਦਿੱਲੀ]]
}}
'''ਪ੍ਰਿਥਵੀਰਾਜ ਤੀਜਾ''' (1149–1192 ਈ.),<ref name="ਬਸੰਤ">{{cite web | url=http://punjabitribuneonline.com/2016/02/%E0%A8%AE%E0%A9%87%E0%A8%B2%E0%A8%BE-%E0%A8%AC%E0%A8%B8%E0%A9%B0%E0%A8%A4-%E0%A8%A8%E0%A8%BE%E0%A8%B2-%E0%A8%9C%E0%A9%81%E0%A9%9C%E0%A9%87-%E0%A8%87%E0%A8%A4%E0%A8%BF%E0%A8%B9%E0%A8%BE%E0%A8%B8/ | title=ਇਤਿਹਾਸਕ ਅਤੇ ਕਥਾ-ਪ੍ਰਸੰਗ | publisher=ਪੰਜਾਬੀ ਟ੍ਰਿਬਿਊਨ | date=09 ਫ਼ਰਵਰੀ 2016 | accessdate=17 ਫ਼ਰਵਰੀ 2016 | author=ਸੁਰਿੰਦਰ ਕੋਛੜ}}</ref> ਜਿਸ ਨੂੰ ਆਮ ਕਰ ਕੇ '''ਪ੍ਰਿਥਵੀਰਾਜ ਚੌਹਾਨ''' ਦੇ ਨਾਮ ਨਾਲ ਜਾਣਿਆ ਜਾਂਦਾ ਹੈ, [[ਚੌਹਾਨ]] ਵੰਸ਼ ਦਾ [[ਰਾਜਾ]] ਸੀ ਜਿਸਨੇ [[ਦਿੱਲੀ]] ਅਤੇ [[ਅਜਮੇਰ]] ਉੱਤੇ ਬਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਰਾਜ ਕੀਤਾ। ਪ੍ਰਿਥਵੀਰਾਜ ਚੌਹਾਨ [[ਰਾਜਪੂਤ]] ਵੰਸ਼ ਨਾਲ ਸਬੰਧ ਰੱਖਦਾ ਸੀ। [[ਹੇਮੂ]] ਤੋਂ ਪਹਿਲਾਂ ਉਹ ਦਿੱਲੀ ਦੇ [[ਸਿੰਘਾਸਨ]] ਤੇ ਬੈਠਣ ਵਾਲਾ ਆਖਰੀ ਆਜ਼ਾਦ [[ਹਿੰਦੂ ਰਾਜਾ]] ਸੀ। [[ਇਤਿਹਾਸਕ]] ਦਸਤਾਵੇਜ਼ਾਂ ਅਨੁਸਾਰ 1192 ਵਿੱਚ [[ਮੁਹੰਮਦ ਗੌਰੀ]] ਨੇ ਪ੍ਰਿਥਵੀ ਰਾਜ ਚੌਹਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਤਾਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣੇ ਸ਼ਬਦਬੇਦੀ ਬਾਣ ਦਾ ਕਮਾਲ ਵਿਖਾਉਣ ਲਈ ਕਿਹਾ। [[ਮੁਹੰਮਦ ਗੌਰੀ]] ਨੇ ਇੱਕ ਉੱਚੇ ਸਥਾਨ ’ਤੇ ਬਹਿ ਕੇ [[ਪਿੱਤਲ ਦੇ ਤਵੇ]] ’ਤੇ ਖੜਾਕ ਕੀਤਾ ਤਾਂ ਪ੍ਰਿਥਵੀ ਰਾਜ ਨੇ ਆਵਾਜ਼ ਪਛਾਣਦਿਆਂ ਸਿੱਧਾ ਨਿਸ਼ਾਨਾ ਉਸ ਦੀ ਛਾਤੀ ਵਿੱਚ ਲਾ ਕੇ ਉਸ ਨੂੰ ਢੇਰ ਕਰ ਦਿੱਤਾ। ਉਸੇ ਸਥਾਨ ’ਤੇ ਪ੍ਰਿਥਵੀ ਰਾਜ ਨੇ ਆਪਣੇ ਨਾਲ ਗ੍ਰਿਫ਼ਤਾਰ ਕੀਤੇ ਆਪਣੇ ਦੋਸਤ ਤੇ ਵਜ਼ੀਰ [[ਚੰਦਬਰਦਾਈ]] ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਦੋਵਾਂ ਨੇ ਇੱਕ-ਦੂਜੇ ਦੇ ਖੰਜਰ ਆਰ-ਪਾਰ ਕਰ ਕੇ ਆਤਮ-ਬਲੀਦਾਨ ਦੇ ਦਿੱਤਾ। ਇਹ ਇਤਿਹਾਸਕ ਘਟਨਾ [[ਬਸੰਤ ਪੰਚਮੀ]] ਵਾਲੇ ਦਿਨ ਹੀ ਵਾਪਰੀ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
 
{{Infobox personroyalty
| name = ਭਾਰਤੇਸ਼਼ਵਰ <ref name="pvm">{{cite book | last = मन्त्री | first = जयानक | title = पृथ्वीराजविजयमहाकाव्यम् |trans-title= पृथ्वीराजविजय महाकाव्य | language = sa| year = 1136-1192 | publisher = डॉ गौरीशङ्कर होराचन्द ओझा| chapter = सर्गः ११, श्लो. ८}}</ref> ਪਿ੍ਥਵੀਰਾਜ
| title = <big>'''ਅੰਤਿਮਹਿੰਦੂਰਾਜਰੂਪ ਪ੍ਰਸਿੱਧ ਪ੍ਰਿਥਵੀਰਾਜ'''</big>
| image = Prithvi Raj Chauhan (Edited).jpg
| image_size = 300px
| alt =
| succession = ਅਜਮੇਰ ਦਾ ਰਾਜਾ
| reign = ਸਤੰਬਰ ੧੧੭੮-ਮਾਰਚ ੧੧੯੨
| reign-type = ਕਾਲ
| coronation = ਸਤੰਬਰ ੧੧੭੮
| cor-type = ਰਾਜਭਿਸ਼ੇਕ
| predecessor = ਸੋਮੇਸ਼ਵਰ ਚੌਹਾਨ
| pre-type = ਪੂਰਵਗਾਮੀ
| successor = ਹਰਿਰਾਜ ਚੌਹਾਨ
| suc-type = ਉੱਤਰਅਧਿਕਾਰੀ
| succession1 = ਦਿੱਲੀ ਦਾ ਰਾਜਾ
| reign = ਸਤੰਬਰ ੧੧੭੮- ੨੪ ਮਾਰਚ ੧੧੯੨
| reign-type1 = ਕਾਲ
| coronation1 = ੫ ਦਸੰਬਰ ੧੧੬੮
| cor-type1 = ਰਾਜਭਿਸ਼ੇਕ
| predessesor2 = ਅਨੰਗਪਾਲ ਤੋਮਰ
| pre-type = ਪੂਰਵਗਾਮੀ
| successor1 = ਗੋਬਿੰਦਰਾਜ ਚੌਹਾਨ
| suc-type1 = ਉੱਤਰਅਧਿਕਾਰੀ
| reign2 = {{Plainlist |
* ਜੰਭਾਵਤੀ ਪਡਿਹਾਰੀ
* ਪੰਵਾਰੀ ਇੱਛਨੀ
* ਦਾਹਿਆ
* ਜਾਲਨਧਰੀ
* ਗੁਜਰੀ
* ਯਾਦਵੀ ਪਦਮਾਵਤੀ
* ਯਾਦਵੀ ਸ਼ਸ਼ੀਵ੍ਰਤਾ
* ਕਛਵਾਹੀ
* ਪੁੰਡੀਰਨੀ
* ਸ਼ਸ਼ੀਵ੍ਰਤਾ
* ਇੰਦਰਾਵਤੀ
* ਸੰਯੋਗੀਤਾ ਗਹੜਵਾਲ }}
| reign-type2 = ਰਾਣੀਆਂ
| coronation2 = ਹਰਿਰਾਜ ਚੌਹਾਨ
| cor-type2 = ਸੰਤਾਨ
| predecessor2 = ਚੌਹਾਨ
| pre-type2 = ਵੰਸ਼
| consort = <!--yes or no --> Yes
|birth_date = ੨੭ ਅਕਤੂਬਰ ੧੧੪੯
|birth_place = ਤਾਰਾਗੜ਼ ਕਿਲ੍ਹਾ,ਗੁਜਰਾਤ
|death_date = 15 ਅਪ੍ਰੈਲ ੧੧੯੨ (ਉਮਰ ੪੩)
|death_place = ਗਜ਼ਨੀ,ਅਫਗਾਨਿਸਤਾਨ
|religion = ਹਿੰਦੂ ਧਰਮ
}}
 
==ਹਵਾਲੇ==
{{ਹਵਾਲੇ}}