ਲੋਕਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਲੋਕਰਾਜ ਦੇ ਮੁੱਢਲੇ ਅਸੂਲ: ਹਵਾਲਾ ਜੋੜਿਆ , ਲੇਖ ਵਿੱਚ ਵਾਧਾ ਕੀਤਾ।
ਲਾਈਨ 14:
=== ਲੋਕਮੁਖੀ ਰੁੱਖ ===
ਜਮਹੂਰੀਅਤ ਸਰਕਾਰਾਂ ਲੋਕਾਂ ਦੀਆਂ ਵੋਟਾਂ ਦੀ ਬਹੁਗਿਣਤੀ ਮਿਲਣ ਨਾਲ ਬਣਦੀਆਂ ਹਨ ਤੇ ਲੋਕ ਆਸ ਕਰਦੇ ਹਨ ਕਿ ਉਨ੍ਹਾਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਜਾਣ।<ref>{{Cite web|url=https://www.punjabitribuneonline.com/2019/05/%e0%a8%a8%e0%a8%b5%e0%a8%be%e0%a8%82-%e0%a8%ae%e0%a9%b0%e0%a8%a4%e0%a8%b0%e0%a9%80-%e0%a8%ae%e0%a9%b0%e0%a8%a1%e0%a8%b2/|title=ਨਵਾਂ ਮੰਤਰੀ ਮੰਡਲ|date=2019-05-31|website=Punjabi Tribune Online|language=hi-IN|access-date=2019-05-31}}</ref>ਲੋਕਾਂ ਵੱਲੋਂ ਸਰਕਾਰਾਂ ਦਾ ਵਿਰੋਧ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪਰ ਸਰਕਾਰਾਂ ਦੁਆਰਾ ਲੋਕਾਂ ਦਾ ਵਿਰੋਧ ਕਰਨਾ ਗ਼ੈਰਜਮਹੂਰੀ ਅਤੇ ਅਸੰਵਿਧਾਨਕ ਹੈ।<ref>{{Cite web|url=https://punjabitribuneonline.com/news/editorials/you-change-the-sky-too-35045|title=ਐ ਫ਼ਲਕ ਤੂੰ ਵੀ ਬਦਲ…|last=ਸਵਰਾਜਬੀਰ|first=|date=|website=Tribuneindia News Service|publisher=|language=pa|access-date=2020-11-22}}</ref>ਜਮਹੂਰੀ ਪ੍ਰਬੰਧ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਿਤ ਕਾਨੂੰਨ ਬਣਾਉਣ ਤੋਂ ਪਹਿਲਾਂ ਸਬੰਧਿਤ ਵਰਗ ਦੀ ਰਾਇ ਲੈਣ ਦੀ ਲੋੜ ਹੁੰਦੀ ਹੈ।<ref>{{Cite web|url=https://punjabitribuneonline.com/news/editorials/strictness-on-peasant-movement-35655|title=ਕਿਸਾਨ ਅੰਦੋਲਨ ’ਤੇ ਸਖ਼ਤੀ|last=Service|first=Tribune News|website=Tribuneindia News Service|language=pa|access-date=2020-11-25}}</ref>ਜਮਹੂਰੀ ਪ੍ਰਣਾਲੀ ਵਿਚ ਸ਼ਾਸਕਾਂ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਵਰਗ ਪ੍ਰੇਸ਼ਾਨ ਹੈ ਤਾਂ ਉਸ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।<ref>{{Cite news|url=https://www.punjabitribuneonline.com/news/editorials/the-prime-minister-and-the-peasant-movement-41552|title=ਪ੍ਰਧਾਨ ਮੰਤਰੀ ਤੇ ਕਿਸਾਨ ਅੰਦੋਲਨ|last=ਪ੍ਰਧਾਨ ਮੰਤਰੀ ਤੇ ਕਿਸਾਨ ਅੰਦੋਲਨ|first=|date=|work=|access-date=|archive-url=|archive-date=|dead-url=}}</ref>
 
=== ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ===
ਹਰ ਰਿਆਸਤ ਵਿਚ ਦਮਨਕਾਰੀ ਅੰਸ਼ ਹੁੰਦੇ ਹਨ ਪਰ ਸੰਵਿਧਾਨਕ ਲੀਹਾਂ ’ਤੇ ਚੱਲਦੀਆਂ ਜਮਹੂਰੀ ਸਰਕਾਰਾਂ ਉਦਾਰਵਾਦੀ ਖ਼ਿਆਲਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਹਾਮੀ ਭਰਦੀਆਂ ਹਨ। ਜਮਹੂਰੀਅਤਾਂ ਵਿਚ ਦੂਸਰੀ ਤਰਜ਼ ਦੀਆਂ ਸਰਕਾਰਾਂ ਦੇ ਮੁਕਾਬਲੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਿਤੇ ਜ਼ਿਆਦਾ ਹੁੰਦੀ ਹੈ। ਜਮਹੂਰੀਅਤਾਂ ਵਿਚ [[ਕਾਰਪੋਰੇਟ ਅਦਾਰੇ|ਕਾਰਪੋਰੇਟ ਕੰਪਨੀਆਂ]], [[ਕਾਰਪੋਰੇਟ ਮੀਡੀਆ ਹਾਊਸ]] ਤੇ ਵੱਡੇ ਵਿੱਤੀ ਅਦਾਰੇ ਵਿਚਾਰਾਂ ਦੇ ਪ੍ਰਗਟਾਵੇ ਨੂੰ ਪ੍ਰਭਾਵਿਤ ਅਤੇ ਲੋਕਾਂ ਦੀ ਸੂਝ-ਸਮਝ ਨੂੰ ਕਾਰਪੋਰੇਟ-ਪੱਖੀ ਬਣਾਉਣ ਦੇ ਵੱਡੇ ਯਤਨ ਕਰਦੇ ਹਨ ਪਰ ਇਸ ਦੇ ਬਾਵਜੂਦ ਜਮਹੂਰੀਅਤਾਂ ਵਿਚ ਵੱਖ ਵੱਖ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਜਾਰੀ ਰਹਿੰਦਾ ਹੈ।<ref>{{Cite web|url=https://punjabitribuneonline.com/news/editorials/freedom-of-expression-41930|title=ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ|last=Service|first=Tribune News|website=Tribuneindia News Service|language=pa|access-date=2020-12-29}}</ref>
 
==ਇਹ ਵੀ ਵੇਖੋ==