ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 116:
ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ '''15 ਜਨਵਰੀ 2021''' ਨੂੰ ਵਿਕੀਪੀਡੀਆ ਦੀ 20ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਸੰਦਰਭ ਵਿੱਚ 15 ਜਨਵਰੀ ਨੂੰ ਹੀ ਹਿੰਦੀ-ਪੰਜਾਬੀ ਵਿਕੀ ਭਾਈਚਾਰੇ ਦੀ '''ਆਨਲਾਈਨ ਮੀਟ''' ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਹਿੰਦੀ-ਪੰਜਾਬੀ ਭਾਈਚਾਰੇ ਦੇ ਸਰਗਰਮ ਸੰਪਾਦਕਾਂ ਦੀ '''ਜਾਣ-ਪਛਾਣ''' ਅਤੇ '''ਭਵਿੱਖ ਦੇ ਪ੍ਰੋਗਰਾਮਾਂ ਲਈ ਸਾਂਝ ਉਸਾਰਨਾ''' ਹੈ। ਇਸ ਵਿੱਚ ਸੱਭਿਆਚਾਰਕ ਸਾਂਝ ਦੇ ਕੁਝ ਲੇਖਾਂ ਨੂੰ ਵੀ ਬਣਾਇਆ ਜਾਣਾ ਸੋਚਿਆ ਗਿਆ ਹੈ। ਸਾਰਿਆਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਇਹ '''ਜੂਮ ਐਪ''' ਤੇ ਕਰਵਾਇਆ ਜਾਣਾ ਹੈ। ਵਧੇਰੇ ਜਾਣਕਾਰੀ ਲਈ ਅਤੇ ਇਸ ਵਿੱਚ ਭਾਗ ਲੇਣ ਦੀ ਜਾਣਕਾਰੀ ਦੇਣ ਲਈ ਮੈਟਾ ਪੇਜ ਦਾ ਲਿੰਕ ਇੱਥੇ https://meta.wikimedia.org/wiki/Wikipedia_20/Events/Joint_Online_Event_for_Hindi_and_Punjabi_Wikimedians ਦੇ ਰਹੇ ਹਾਂ। ਇਸ ਨੂੰ ਜ਼ਰੂਰ ਦੇਖ ਲੈਣਾ। ਵਧੇਰੇ ਜਾਣਕਾਰੀ ਲਈ ਤੁਸੀਂ [[User:Nitesh Gill|Nitesh Gill]] ਨਾਲ ਸੰਪਰਕ ਕਰ ਸਕਦੇ ਹੋ।
[[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 15:35, 11 ਜਨਵਰੀ 2021 (UTC)
 
ਸਤਿ ਸ੍ਰੀ ਅਕਾਲ,
 
ਵਿਕੀਪੀਡੀਆ ਦੇ 20 ਸਾਲ ਪੂਰੇ ਕਰਨ ਉੱਤੇ ਅਸਥਾਈ ਤੌਰ ਉੱਤੇ ਇੱਕ ਨਵਾਂ ਲੋਗੋ ਲਗਾਇਆ ਜਾ ਸਕਦਾ ਹੈ। ਜੇਕਰ ਭਾਈਚਾਰੇ ਦਾ ਸਮਰਥਨ ਹੋਵੇ ਤਾਂ ਮੈਂ ਲੋਗੋ ਬਣਾਕੇ ਬਦਲ ਸਕਦਾ ਹਾਂ।
 
--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 07:39, 12 ਜਨਵਰੀ 2021 (UTC)
 
===ਸਮਰਥਨ===
 
===ਟਿੱਪਣੀਆਂ===