ਹੁਸਨ ਲਾਲ ਭਗਤ ਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
 
ਲਾਈਨ 1:
[[File:Husan Lal, Bhagat Ram in Nairobi. c 1960.jpg|thumb|ਹੁਸਨ ਲਾਲ ਭਗਤ ਰਾਮ ਨੈਰੋਬੀ ਵਿੱਚ]]
'''ਹੁਸਨ ਲਾਲ ਭਗਤ ਰਾਮ''' ਨੂੰ ਭਾਰਤੀ ਫਿਲਮ ਉਦਯੋਗ ਵਿੱਚ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਜੋੜੀ ਮੰਨਿਆ ਜਾਂਦਾ ਹੈ। ਇਸ ਜੋੜੀ ਦੀ ਸੰਗੀਤ ਯਾਤਰਾ ਦੀ ਸ਼ੁਰੂਆਤ 1944 ਵਿੱਚ ਹੋਈ। ਹੁਸਨ ਲਾਲ (1920-1968) ਅਤੇ ਭਗਤ ਰਾਮ (1916–1973) ਭਰਾ 1940ਵਿਆਂ ਅਤੇ 1950ਵਿਆਂ ਦੇ ਹਿੰਦੀ ਸਿਨੇਮਾ ਵਿੱਚ ਪ੍ਰਸਿੱਧ ਸੰਗੀਤਕਾਰ ਸਨ।<ref name="GulazāraNihalani2003">{{cite book|author1=Gulzar|last2=Nihalani|first2=Govind|last3=Chatterjee|first3=Saibal|title=Encyclopaedia of Hindi Cinema|url=http://books.google.com/books?id=8y8vN9A14nkC&pg=PT584|year=2003|publisher=Popular Prakashan|isbn=978-81-7991-066-5|pages=584–}}</ref> ਕਿਹਾ ਜਾਂਦਾ ਹੈ ਕਿ ਸੰਗੀਤ ਨਿਰਦੇਸ਼ਕ-ਜੋੜੀ ਦਾ ਸੰਕਲਪ ਇਨ੍ਹਾਂ ਨਾਲ ਵਜੂਦ ਵਿੱਚ ਆਇਆ। [[ਨੌਸ਼ਾਦ|ਨੌਸ਼ਾਦ ਸਾਹਿਬ]], [[ਅਨਿਲ ਬਿਨਵਾਸ (ਕੰਪੋਜ਼ਰ)|ਅਨਿਲ ਬਿਨਵਾਸ]] ਅਤੇ ਸ੍ਰੀ ਰਾਮਚੰਦਰ ਹੁਰਾਂ ਦੇ ਜ਼ਮਾਨੇ ਵਿੱਚ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਪ੍ਰਸਿੱਧ ਸੰਗੀਤ ਨਿਰਦੇਸ਼ਕ [[ਸ਼ੰਕਰ ਜੈ ਕਿਸ਼ਨ]], [[ਖ਼ਯਾਮ]] ਅਤੇ ਗਾਇਕ [[ਮਹਿੰਦਰ ਕਪੂਰ]] ਨੂੰ ਸੰਗੀਤ ਸਿਖਲਾਈ ਦਿੱਤੀ.<ref name="GulazāraNihalani2003"/>