ਬਾਵਾ ਬੁੱਧ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 1:
[[File:Bawa Budh Singh.jpg|thumb|ਬਾਵਾ ਬੁੱਧ ਸਿੰਘ]]
 
'''ਬਾਵਾ ਬੁੱਧ ਸਿੰਘ''' (1878-16 ਅਕਤੂਬਰ 1931) ਪੰਜਾਬੀ ਸਾਹਿਤਕਾਰ ਅਤੇ ਇੰਜਨੀਅਰ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਹਾਸਕਾਰੀ ਅਤੇ ਖੋਜ ਦਾ ਮੁਢ ਬੰਨ੍ਹਿਆ ਅਤੇ ਪੰਜਾਬੀ ਵਿੱਚ ਪਹਿਲਾ ਨਾਟਕ ਲਿਖਿਆ।
 
==ਜੀਵਨ==
ਬਾਵਾ ਬੁੱਧ ਸਿੰਘ ਤੀਜੇ ਸਿੱਖ ਗੁਰੂ, ਗੁਰੂ ਅਮਰਦਾਸ ਜੀ ਦੇ ਖਾਨਦਾਨ ਵਿੱਚੋਂ ਸਨ। ਉਹ ਬਾਵਾ ਲਹਿਣਾ ਸਿੰਘ ਦੇ ਪੁੱਤਰ ਸਨ। ਮਸੀਤ ਵਿੱਚੋਂ [[ਫਾਰਸੀ]] ਸਿੱਖ ਕੇ ਉਹ ਮਿਸ਼ਨ ਸਕੂਲ ਵਿੱਚ ਦਾਖਲ ਹੋ ਗਏ ਅਤੇ ਉਥੋਂ ਦੱਸਵੀਂ ਪਾਸ ਕੀਤੀ। ਉਸ ਤੋਂ ਬਾਅਦ ਐਫ਼ ਸੀ ਕਾਲਜ, [[ਲਾਹੌਰ]] ਵਿੱਚ ਚਲੇ ਗਏ। ਫਿਰ ਉਨ੍ਹਾਂ ਨੇ ਰੁੜਕੀ ਤੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ।<ref>http://www.thesikhencyclopedia.com/biographies/famous-sikh-personalities/budh-singh-bawa</ref>