ਮਹਿੰਦਰਪਾਲ ਸਿੰਘ ਧਾਲੀਵਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1:
'''ਮਹਿੰਦਰਪਾਲ ਸਿੰਘ ਧਾਲੀਵਾਲ''' ਉੱਘਾ [[ਪੰਜਾਬੀ]] ਪਰਵਾਸੀ ਨਾਵਲਕਾਰ ਹੈ।
 
ਮਹਿੰਦਰਪਾਲ ਸਿੰਘ ਧਾਲੀਵਾਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਦੇ ਪਿੰਡ [[ਬਿਲਾਸਪੁਰ, ਮੋਗਾ|ਬਿਲਾਸਪੁਰ]] ਦਾ ਹੈ। ਉਸਦਾ ਜਨਮ ਰਸੂਲਪੁਰ (ਜਗਰਾਉਂ) ਵਿੱਚ ਹੋਇਆ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਸੰਸਥਾਵਾਂ ਨਾਲ ਜੁੜਿਆ ਹੈ। ਉਹ 1976 ਵਿਚ ਇੰਗਲੈਂਡ ਚਲਾ ਗਿਆ ਸੀ। <ref>https://www.tribuneindia.com/news/archive/features/an-interaction-with-uk-based-novelist-173460</ref> ਉਸਦਾ ਬਚਪਨ [[ਨਿਹਾਲ ਸਿੰਘ ਵਾਲਾ]]ਪਿੰਡ ਇਲਾਕੇਬਿਲਾਸਪੁਰ ਦੇ ਪੇਂਡੂ ਵਾਤਾਵਰਨ ਵਿੱਚ ਬੀਤਿਆ।ਬੀਤਿਆ ਅਤੇ ਸੱਤਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਿਆ। ਅਠਵੀਂ ਤੋਂ ਗਿਆਰਵੀਂਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਉਸ ਨੇ [[ਪੱਤੋ ਹੀਰਾ ਸਿੰਘ]] ਦੇ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ।
 
==ਕਿਤਾਬਾਂ==