ਮਹਿੰਦਰਪਾਲ ਸਿੰਘ ਧਾਲੀਵਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
 
ਲਾਈਨ 1:
'''ਮਹਿੰਦਰਪਾਲ ਸਿੰਘ ਧਾਲੀਵਾਲ''' ਉੱਘਾ [[ਪੰਜਾਬੀ]] ਪਰਵਾਸੀ ਨਾਵਲਕਾਰ ਹੈ।
 
ਮਹਿੰਦਰਪਾਲ ਸਿੰਘ ਧਾਲੀਵਾਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਦੇ ਪਿੰਡ [[ਬਿਲਾਸਪੁਰ, ਮੋਗਾ|ਬਿਲਾਸਪੁਰ]] ਦਾ ਹੈ। ਉਸਦਾ ਜਨਮ ਰਸੂਲਪੁਰ (ਜਗਰਾਉਂ) ਵਿੱਚ ਹੋਇਆ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਸੰਸਥਾਵਾਂ ਨਾਲ ਜੁੜਿਆ ਹੈ। ਉਹ 1976 ਵਿਚ ਇੰਗਲੈਂਡ ਚਲਾ ਗਿਆ ਸੀ। <ref>https://www.tribuneindia.com/news/archive/features/an-interaction-with-uk-based-novelist-173460</ref> ਉਸਦਾ ਬਚਪਨ ਪਿੰਡ ਬਿਲਾਸਪੁਰ ਦੇ ਪੇਂਡੂ ਵਾਤਾਵਰਨ ਵਿੱਚ ਬੀਤਿਆ ਅਤੇ ਸੱਤਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਿਆ। ਅਠਵੀਂ ਤੋਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਉਸ ਨੇ [[ਪੱਤੋ ਹੀਰਾ ਸਿੰਘ]] ਦੇ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ। ਫਿਰ ਉਸ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਉਚੇਰੀ ਪੜ੍ਹਾਈ ਲਈ ਦਾਖਲਾ ਲਿਆ। ਪਰ ਉਸ ਨੂੰ ਵਿਦਿਆਰਥੀ ਲਹਿਰ ਵਿੱਚ ਸਰਗਰਮੀ ਕਾਰਨ ਆਪਣੀ ਪੜ੍ਹਾਈ ਅੱਧ ਵਿੱਚਕਾਰ ਛੱਡਣੀ ਪਈ। ਕੁਝ ਦੇਰ ਪਿੰਡ ਗੁਜ਼ਾਰਨ ਦੇ ਬਾਅਦ ਉਹ 1976 ਵਿਚ ਇੰਗਲੈਂਡ ਚਲਾ ਗਿਆ। <ref>https://www.tribuneindia.com/news/archive/features/an-interaction-with-uk-based-novelist-173460</ref>
 
==ਕਿਤਾਬਾਂ==