56,125
edits
Charan Gill (ਗੱਲ-ਬਾਤ | ਯੋਗਦਾਨ) ਛੋ (Charan Gill ਨੇ ਸਫ਼ਾ ਸ਼ਮਸੁਰ ਰਹਿਮਾਨ ਫਾਰੂਕੀ ਨੂੰ ਸ਼ਮਸੁਰ ਰਹਿਮਾਨ ਫ਼ਾਰੂਕੀ ’ਤੇ ਭੇਜਿਆ) |
Charan Gill (ਗੱਲ-ਬਾਤ | ਯੋਗਦਾਨ) ਛੋNo edit summary |
||
| occupation = [[ਕਵੀ]], [[ਆਲੋਚਕ]]
}}
'''ਸ਼ਮਸੁਰ ਰਹਿਮਾਨ
==ਜੀਵਨੀ==
ਸ਼ਮਸੁਰ ਰਹਿਮਾਨ ਦਾ ਜਨਮ 15 ਜਨਵਰੀ 1935 ਨੂੰ ਹੋਇਆ ਸੀ। ਉਦਾਰ ਮਾਹੌਲ ਵਿੱਚ ਪਲੇ ਸ਼ਮਸੁਰ ਰਹਿਮਾਨ ਨੇ ਪੜ੍ਹਾਈ ਦੇ ਬਾਅਦ ਕਈ ਜਗ੍ਹਾ ਨੌਕਰੀ ਕੀਤੀ। ਇਸਦੇ ਬਾਅਦ ਉਹ ਇਲਾਹਾਬਾਦ ਵਿੱਚ ਸ਼ਬਖੂੰ ਪਤ੍ਰਿਕਾ ਦਾ ਸੰਪਾਦਕ ਰਿਹਾ। ਉਸ ਨੇ ਉਰਦੂ ਸਾਹਿਤ ਨੂੰ ''ਕਈ ਚਾਂਦ ਔਰ ਥੇ ਸਰੇ ਆਸਮਾਂ'', ''ਗ਼ਾਲਿਬ ਅਫ਼ਸਾਨੇ ਕੇ ਹਿਮਾਇਤ ਮੇਂ'', ''ਉਰਦੂ ਕਾ ਇਬਤਿਦਾਈ ਜ਼ਮਾਨਾ'' ਆਦਿ ਰਚਨਾਵਾਂ ਦਿੱਤੀਆਂ ਹਨ। ਸ਼ਮਸੁਰ ਰਹਿਮਾਨ ਨੂੰ ਸਰਸਵਤੀ ਸਨਮਾਨ ਦੇ ਇਲਾਵਾ 1986 ਵਿੱਚ ਉਰਦੂ ਲਈ [[ਸਾਹਿਤ ਅਕਾਦਮੀ ਸਨਮਾਨ]] ਦਿੱਤਾ ਗਿਆ ਸੀ। 25 ਦਸੰਬਰ 2020 ਨੂੰ ਉਸਦੀ ਮੌਤ ਹੋ ਗਈ ਅਤੇ ਉਸ ਨੂੰ ਇਲਾਹਬਾਦ ਦੇ ਅਸ਼ੋਕਨਗਰ ਨੇਵਾਦਾ ਕਬਰਿਸਤਾਨ ਵਿੱਚ ਦਫ਼ਨਕੀਤਾ ਗਿਆ।
==ਦਾਸਤਾਨਗੋਈ==
[[ਦਾਸਤਾਨਗੋਈ]] 16ਵੀਂ ਸਦੀ ਦੀ ਜ਼ੁਬਾਨੀ ਕਹਾਣੀ ਸੁਣਾਉਣ ਦੀ [[ਉਰਦੂ]] ਰਵਾਇਤ ਹੈ।<ref name=indianexpress>{{cite news|title=Walk Back In Time: Experience life in Nizamuddin Basti, the traditional way |url=http://www.indianexpress.com/news/walk-back-in-time-experience-life-in-nizamuddin-basti-the-traditional-way/1037722/|accessdate=18 December 2012|newspaper=[[The Indian Express]]|date=29 November 2012}}</ref> ਇਸ ਕਲਾ ਰੂਪ ਨੂੰ 2005 ਵਿੱਚ ਮੁੜ ਜੀਵਿਤ ਕੀਤਾ ਗਿਆ,<ref name=Dawn/> ਅਤੇ ਭਾਰਤ, ਪਾਕਿਸਤਾਨ, ਅਤੇ ਅਮਰੀਕਾ ਵਿੱਚ ਇਸਨੂੰ ਪੇਸ਼ ਕੀਤਾ ਗਿਆ।<ref name=frontline>{{cite news|last=Sayeed|first=Vikram Ahmed|title=Return of dastangoi|url=http://www.frontlineonnet.com/fl2801/stories/20110114280109800.htm|accessdate=18 December 2012|newspaper=[[Frontline (magazine)|Frontline]]|date=14 January 2011}}</ref> ਇਹ ਕਲਾ ਰੂਪ 19ਵੀਂ ਸਦੀ ਵਿੱਚ ਭਾਰਤੀ ਉਪ-ਮਹਾਦੀਪ ਵਿੱਚ ਆਪਣੀ ਸ਼ਿਖ਼ਰ ਤੇ ਪਹੁੰਚ ਗਿਆ ਸੀ ਅਤੇ ਕਹਿੰਦੇ ਹਨ 1928 ਵਿੱਚ ਮੀਰ ਬਕਰ ਅਲੀ ਦੀ ਮੌਤ ਨਾਲ ਇਸਦੀ ਵੀ ਮੌਤ ਹੋ ਗਈ ਸੀ।<ref name=Dawn>{{cite news|last=Ahmed|first=Shoaib|title=Indian storytellers bring Dastangoi to Alhamra|url=http://dawn.com/2012/12/06/indian-storytellers-bring-dastangoi-to-alhamra-2/|accessdate=18 December 2012|newspaper=[[Dawn (newspaper)|Dawn]]|date=6 December 2012}}</ref> ਸ਼ਮਸੁਰ ਰਹਿਮਾਨ
==ਰਚਨਾਵਾਂ==
|