ਅਸ਼ੋਕ ਵਾਜਪਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
{{Infobox writer <!-- For more information see [[:Template:Infobox Writer/doc]]. -->| name = ਅਸ਼ੋਕ ਵਾਜਪਾਈ| image = Ashok Vajpeyi.jpg| image_size =| alt =| caption =ਇਗਨੋ ਦੇ ਇੱਕ ਸੈਮੀਨਾਰ ਵਿੱਚ ਆਪਣੀਆਂ ਕਿਤਾਬਾਂ ਸਹਿਤ| pseudonym =| birth_name =| birth_date = 16 ਜਨਵਰੀ 1941<!-- {{Birth date and age|Year|Month|Day}} -->| birth_place =| death_date = <!-- {{Death date and age|Year|Month|Day|Year|Month|Day}} -->| death_place =| resting_place =| occupation =ਚੇਅਰਮੈਨ, [[ਲਲਿਤ ਕਲਾ ਅਕੈਡਮੀ]] ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ (2008-2011), ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ| language =ਹਿੰਦੀ| nationality =| ethnicity =| citizenship =| education =| alma_mater =| period =| genre =| subject =| movement =| notableworks =| spouse =| partner =| children =| relatives =| influences =| influenced =| awards = [[ਸਾਹਿਤ ਅਕਾਦਮੀ ਪੁਰਸਕਾਰ]] (1994)| signature =| signature_alt =| website =| portaldisp = }}
 
'''ਅਸ਼ੋਕ ਵਾਜਪਾਈ''' ({{lang-hi|अशोक वाजपेयी}}) (ਜਨਮ 16 ਜਨਵਰੀ 1941) ਇੱਕ ਭਾਰਤੀ ਹਿੰਦੀ ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ ਹੈ। ਉਸਨੇ ਸੱਭਿਆਚਾਰ ਅਤੇ ਕਲਾਵਾਂ ਦੇ ਉਘੇ ਪ੍ਰਸ਼ਾਸਕ, ਅਤੇ ਸਾਬਕਾ ਸਿਵਲ ਅਧਿਕਾਰੀ ਵਜੋਂ ਵੀ ਖੂਬ ਸੇਵਾ ਨਿਭਾਈ ਹੈ। ਉਹ ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ [[ਲਲਿਤ ਕਲਾ ਅਕੈਡਮੀ]] ਦਾ (2008-2011) ਚੇਅਰਮੈਨ ਵੀ ਰਿਹਾ ਹੈ।<ref>{{cite web|title=General Council Members|url=http://www.lalitkala.gov.in/history/up-coming-events/gc-members.html|date=|publisher=[[Lalit Kala Akademi]] website }}</ref><ref>{{cite web|title=The Word: Ashok Vajpeyi, Poet and former chairman of Lalit Kala Akademi|url=http://www.tehelka.com/story_main51.asp?filename=hu030312The_word.asp|date= 03 Mar 2012|publisher=Tehelka Magazine, Vol 9, Issue 09, Dated }}</ref> ਉਸਨੇ ਕਵਿਤਾ, ਕਲਾ ਅਤੇ ਆਲੋਚਨਾ ਦੀਆਂ 23 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ''ਕਹੀਂ ਨਹੀਂ ਵਹੀਂ ''ਲਈ 1994 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ [[ਸਾਹਿਤ ਅਕਾਦਮੀ ਇਨਾਮ]] ਨਾਲ ਨਵਾਜਿਆ ਗਿਆ। <ref name=jailit>{{cite web|title=Ashok Vajpeyi|url= http://jaipurliteraturefestival.org/ashok-vajpeyi/|date=|publisher=[[Jaipur Literature Festival]] }}</ref>
==ਜੀਵਨ==
ਅਸ਼ੋਕ ਵਾਜਪਾਈ ਦਾ ਜਨਮ 16 ਜਨਵਰੀ 1941 ਨੂੰ [[ਮੱਧ ਪ੍ਰਦੇਸ਼]] ਸਾਗਰ ਜਿਲ੍ਹੇ ਦੇ ਦੁਰਗ ਵਿੱਚ ਹੋਇਆ ਸੀ। ਉਸ ਦਾ ਪਰਵਾਰ ਨਿਮਨ ਮਧਵਰਗੀ ਅਤੇ ਸੰਸਕਾਰੀ ਸੀ। ਉਸ ਦੀ ਪੜ੍ਹਾਈ ਸਾਗਰ ਯੂਨੀਵਰਸਿਟੀ ਅਤੇ ਸੇਂਟ ਸਟੀਫ਼ਨਜ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਹੋਈ ਹੈ। ਉਹ ਮੱਧ ਪ੍ਰਦੇਸ਼ ਸਰਕਾਰ ਦੇ ਅਹਿਮ ਪਦਾਂ ਉੱਤੇ ਰਹਿੰਦੇ ਹੋਏ ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਿੱਗਰ ਸਰਗਰਮੀਆਂ ਕਰਦਾ ਰਿਹਾ ਹੈ।