ਤਾਰਾ ਸਿੰਘ ਸੰਧੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 26:
|website=
}}
'''ਡਾ. ਤਾਰਾ ਸਿੰਘ ਸੰਧੂ''' (25 ਜੂਨ 1953 - 20 ਜਨਵਰੀ 2021) ਇੱਕ [[ਪੰਜਾਬੀ ਲੋਕ|ਪੰਜਾਬੀ]] [[ਲੇਖਕ]], ਪੱਤਰਕਾਰ ਅਤੇ ਸਿਆਸਤਦਾਨ ਹੈ।
 
ਤਾਰਾ ਸਿੰਘ ਸੰਧੂ ਦਾ ਜਨਮ ਪਿੰਡ ਭਿੰਡਰਾਂ ਕਲਾਂ (ਹੁਣ ਜ਼ਿਲ੍ਹਾ ਮੋਗਾ) ਦੇ ਸ. ਗੁਰਬਚਨ ਸਿੰਘ ਸੰਧੂ ਦੇ ਘਰ 25 ਜੂਨ 1953 ਨੂੰ ਹੋਇਆ ਸੀ। ਮੁਢਲੀ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਪਟਿਆਲਾ ਜਿਲ੍ਹੇ ਦੇ ਸ਼ਹਿਰ ਰਾਜਪੁਰਾ ਵਿੱਚ ਦਾਖਲਾ ਲੈ ਲਿਆ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਆਨਰਜ਼ ਸਕੂਲ ਵਿੱਚ ਪੰਜਾਬੀ ਵਿਸ਼ੇ ਵਿੱਚ ਐਮ ਏ ਆਨਰਜ਼, ਐਮ ਫਿਲ ਅਤੇ ਪੀਐਚਡੀ ਕੀਤੀ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਹ [[ਸੀਪੀਆਈ]] ਨਾਲ਼ ਸੰਬੰਧਿਤ ਵਿਦਿਆਰਥੀ ਜਥੇਬੰਦੀ ਏ ਆਈ ਐੱਸ ਐਫ਼ ਵਿੱਚ ਕੰਮ ਕਰਦਿਆਂ ਇਸ ਜਥੇਬੰਦੀ ਦਾ ਸੂਬਾਈ ਆਗੂ ਬਣਿਆ ਅਤੇ ਕਈ ਸਾਲ ਅਗਵਾਈ ਕਰਦਾ ਰਿਹਾ। 1975 ਵਿੱਚ ਉਹ ਸੀਪੀਆਈ ਦਾ ਕੁੱਲਵਕਤੀ ਕਾਰਕੁਨ ਬਣ ਗਿਆ ਸੀ। ਬਾਅਦ ਵਿੱਚ ਉਹ ਸੀਪੀਆਈ ਦੇ ਯੂਥ ਵਿੰਗ ਸਰਬ ਭਾਰਤ ਨੌਜਵਾਨ ਸਭਾ ਦਾ ਆਗੂ ਰਿਹਾ। 1990 ਵਿਆਂ ਦੇ ਸ਼ੁਰੂ ਵਿੱਚ ਉਸ ਨੇ ਸੀਪੀਆਈ ਛੱਡ ਕੇ ਨਵੀਂ ਬਣੀ ਕਾਂਗਰਸ ਤਿਵਾੜੀ ਵਿੱਚ ਸ਼ਾਮਲ ਹੋ ਗਿਆ ਅਤੇ ਕੁਝ ਸਾਲਾਂ ਬਾਅਦ [[ਭਾਰਤੀ ਰਾਸ਼ਟਰੀ ਕਾਂਗਰਸ]] ਵਿੱਚ ਚਲਾ ਗਿਆ। ਅੰਤਲੇ ਸਮੇਂ ਤੱਕ ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਰਗਰਮ ਕਾਰਕੁਨ ਰਿਹਾ। ਇੱਕ ਲਿਖਾਰੀ ਦੇ ਤੌਰ ਤੇ ਵੀ ਉਸਨੇ ਆਪਣਾ ਕਾਰਜ ਜਾਰੀ ਰੱਖਿਆ।
 
==ਰਚਨਾਵਾਂ==
ਲਾਈਨ 33 ⟶ 35:
*''ਸਪਾਰਟੈਕਸ'' (2012)<ref>[http://www.dkagencies.com/doc/from/1123/to/1123/bkId/DK4635233234589132222731371/details.html]</ref>
*''ਬਾਰ ਪਰਾਏ ਬੈਸਣਾ'' (1989)<ref>[http://www.amazon.com/s?ie=UTF8&field-author=Tara%20Singh%20Sandhu&page=1&rh=n%3A283155%2Cp_27%3ATara%20Singh%20Sandhu]</ref>
 
===ਹੋਰ===
* ''ਸੱਦੀ ਹੋਈ ਮਿੱਤਰਾਂ ਦੀ'' (ਸਫ਼ਰਨਾਮਾ)
*''ਹੀਰ ਵਾਰਿਸ, ਲੋਕਯਾਨਿਕ ਆਧਾਰ: ਆਲੋਚਨਾ'' (2005)<ref>[http://www.dkagencies.com/doc/from/1063/to/1123/bkId/DK735233217156361386071078371/details.html]</ref>
{{ਪੰਜਾਬੀ ਲੇਖਕ}}
 
==ਹਵਾਲੇ==
{{ਹਵਾਲੇ}}