"ਤਮਿਲ਼ ਨਾਡੂ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
[[Image:India Tamil Nadu locator map.svg|250px|thumb|ਤਮਿਲਨਾਡੂ ਦਾ ਨਕਸ਼ਾ]]
'''ਤਮਿਲਨਾਡੂ''' [[ਭਾਰਤ]] ਦਾ ਇੱਕ ਰਾਜ ਹੈ। ਤਮਿਲ ਨਾਡੁ ਦੀ ਰਾਜਧਾਨੀ [[ਚੇਂਨਈ]] ਹੈ। ਤਮਿਲ ਨਾਡੁ ਦੇ ਹੋਰ ਮਹੱਤਵਪੂਰਣ ਨਗਰ [[ਮਦੁਰੈ]] , [[ਤਰਿਚਿ]] , [[ਕੋਇੰਬਤੂਰ]] , [[ਸਲੇਮ]] , [[ਤੀਰੂਨੇਲਵੇਲੀ]] ਹਨ। ਇਸਦੇ ਗੁਆਂਢੀ ਰਾਜ [[ਆਂਧਰ ਪ੍ਰਦੇਸ਼]] , [[ਕਰਨਾਟਕ]] ਅਤੇ [[ਕੇਰਲ]] ਹਨ। ਤਮਿਲ ਨਾਡੁ ਵਿੱਚ ਬੋਲੀ ਜਾਣ ਵਾਲੀ ਪ੍ਰਮੁੱਖ ਭਾਸ਼ਾ [[ਤਮਿਲ]] ਹੈ। ਤਮਿਲ ਨਾਡੁ ਦੀ ਵਰਤਮਾਨ [[ਮੁੱਖਮੰਤਰੀ]] [[ਜੈਲਲਿਤਾ]] ਅਤੇ [[ਰਾਜਪਾਲ]] [[ਸੁਰਜੀਤ ਸਿੰਘ ਬਰਨਾਲਾ]] ਹਨ।
{{stub}}
{{ਭਾਰਤ ਦੇ ਰਾਜ}}