ਜਗਜੀਤ ਸਿੰਘ ਡੱਲੇਵਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਜਗਜੀਤ ਸਿੰਘ ਡੱਲੇਵਾਲ''' (ਅੰਗ੍ਰੇਜ਼ੀ: '''Jagjit Singh Dallewal''') ਪੰਜਾਬ, ਭਾਰਤ|..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:38, 16 ਫ਼ਰਵਰੀ 2021 ਦਾ ਦੁਹਰਾਅ

ਜਗਜੀਤ ਸਿੰਘ ਡੱਲੇਵਾਲ (ਅੰਗ੍ਰੇਜ਼ੀ: Jagjit Singh Dallewal) ਪੰਜਾਬ, ਭਾਰਤ ਵਿੱਚ ਸਰਗਰਮ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਮੌਜੂਦਾ ਸੂਬਾ ਪ੍ਰਧਾਨ ਹੈ। ਉਹ ਪੰਜਾਬ ਦੇ ਪਿੰਡ ਡੱਲੇਵਾਲ, ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਕੇਂਦਰ ਸਰਕਾਰ ਵਿਰੁੱਧ ਸ਼ੁਰੂ ਹੋਏ ਕਿਸਾਨ ਸੰਘਰਸ਼ ਦੀ ਅਗਵਾਹੀ ਕਰ ਰਹੀਆਂ 30 ਤੋਂ ਵੱਧ ਕਿਸਾਨ ਯੂਨੀਅਨਾਂ ਵਿਚੋਂ ਸਿੱਧੂਪੁਰ ਵੀ ਪੰਜਾਬ ਦੇ ਮੋਹਰੀ ਸੰਗਠਨਾਂ ਵਿੱਚੋਂ ਇੱਕ ਹੈ।