ਸੰਯੁਕਤ ਕਿਸਾਨ ਮੋਰਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Samyukt Kisan Morcha" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

05:22, 20 ਫ਼ਰਵਰੀ 2021 ਦਾ ਦੁਹਰਾਅ

ਸੰਯੁਕਤ ਕਿਸਾਨ ਮੋਰਚਾ (ਜੁਆਇੰਟ ਫਾਰਮਰਜ਼ ਫਰੰਟ), ਨਵੰਬਰ 2020 ਵਿਚ ਗਠਿਤ 40 ਤੋਂ ਵੱਧ ਭਾਰਤੀ ਕਿਸਾਨ ਯੂਨੀਅਨਾਂ ਦਾ ਸਾਂਝਾ ਯੂਨਾਈਟਿਡ ਫਰੰਟ ਹੈ, ਜਿਸ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਵੱਲੋਂ ਤਿੰਨ ਖੇਤ ਕਾਨੂੰਨਾਂ ਨੂੰ ਲਾਗੂ ਕਰਨ ਦੇ ਫੈਸਲੇ ਵਿਰੁੱਧ ਕਿਸਾਨਾਂ ਦੇ ਸੱਤਿਆਗ੍ਰਹਿ ਦਾ ਤਾਲਮੇਲ ਕੀਤਾ ਗਿਆ।[1] ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਕਾਨੂੰਨ ਕਿਸਾਨਾਂ ਤੇ ਧੱਕੇ ਨਾਲ ਥੋਪੇ ਗਏ ਹਨ,[2] ਸੰਵਿਧਾਨ ਦੀ ਉਲੰਘਣਾ,[3][4][5][6] ਕਿਸਾਨ ਵਿਰੋਧੀ ਹਨ, ਅਤੇ ਵੱਡੇ ਕਾਰੋਬਾਰੀਆਂ ਦੇ ਹੱਕ ਚ ਹਨ।[7][8][9][10][11][12][13] ਐਸ.ਕੇ.ਐਮ. ਨੇ ਤਿੰਨ ਫਾਰਮ ਬਿੱਲਾਂ ਨੂੰ ਰੱਦ ਕਰਨ ਅਤੇ ਸਰਕਾਰ ਨੂੰ 23 ਫਸਲਾਂ[14][15] ਦੀ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਲਈ ਸਰਕਾਰ ਨਾਲ ਗਿਆਰਾਂ ਗੇੜਾਂ ਦੀ ਗੱਲਬਾਤ ਕੀਤੀ ਹੈ, ਜੋ ਅਸਫ਼ਲ ਰਹੀ।[16]

  1. Press Trust of india (December 25, 2020). "Umbrella Body of Protesting Farmer Unions to Hold Meeting, Respond to Centre's Letter". The Economic Times.
  2. Yadav, Yogendra (December 10, 2020). "Modi Govt Gave an Unwanted Gift to Farmers. Now It Can't Even Handle Rejection". ThePrint. Retrieved January 19, 2021.
  3. Sainath, P (December 10, 2020). "And You Thought It's Only about Farmers?". People’s Archive of Rural India,. Retrieved January 19, 2021.{{cite web}}: CS1 maint: extra punctuation (link)
  4. Boparai, Aadil, Salman Khurshid (December 12, 2020). "Farm Laws Alter Bargaining Landscape in Favour of Corporate Players". The Indian Express.
  5. Bhattacharyya, Bishwajit (January 20, 2021). "How the Parliament Overstepped in Bringing the Three Farm Laws". The Wire. Retrieved January 20, 2021.
  6. Mitra, Barun S (February 18, 2021). "Everyone Agrees Farm Reforms Are Needed. Here's How Modi Govt Can Break Political Deadlock". ThePrint. Retrieved February 18, 2021.
  7. Jagga, Raakhi (November 24, 2020). ""Awaiting Farmer Unions in Delhi, Courtesy DSGMC: Langar, Rooms."". The Indian Express. Retrieved January 14, 2021.
  8. Sanyukt Kisan Morcha has a seven-member committee to coordinate the work of the Morcha. (January 1, 2021). "Sanyukt Kisan Morcha to Continue Movement till Fulfillment of Demands". The hitavada.com. Retrieved January 15, 2021.
  9. Parul (January 11, 2021). "Sainath: Farm Protest Is in Defence of Democracry, We're Reclaiming Republic". The Indian Express. Retrieved January 15, 2021.
  10. D’Souza, Faye (September 22, 2020). "P Sainath Explains Why Farmers Are Protesting". Zoom. Retrieved January 19, 2021.
  11. Sainath, P (September 22, 2020). "Farm Bills Will Benefit Big Corporates, Not Farmer". Newsclick. Retrieved January 19, 2021.
  12. Kashyap, Sunil (December 17, 2020). "The rise of Modi is the rise of certain corporate houses: RLD's Jayant Chaudhary". Caravan. Retrieved February 19, 2021.
  13. Hebbar, Nistula (February 11, 2021). "Parliament Proceedings | Farm Laws Only to Benefit Two Friends, Says Rahul Gandhi". The Hindu. Retrieved February 19, 2021.
  14. Singh, Shiv Inder (January 7, 2021). "Image That Modi Government Doesn't Retract Statements Is Shattered: BKU (EU) Head Joginder Ugrahan". The Caravan. Retrieved January 14, 2021.
  15. Mishra, Himanshu Shekhar; Prabhu., Sunil (January 15, 2021). "120% Fail' Says Farmer Leader After 9th Round Of Talks With Centre". NDTV.com. Retrieved January 15, 2021.
  16. Government of India, Ministry of Agriculture & Farmers Welfare (January 15, 2021). "9th Round of Talks between Government and Farmers Unions Held In Vigyan Bhawan". Ministry of Agriculture & Farmers Welfare. Retrieved January 15, 2021.
ਸੰਯੁਕਤ ਕਿਸਾਨ ਮੋਰਚਾ
ਸੰਖੇਪSKM
ਨਿਰਮਾਣ7 ਨਵੰਬਰ 2020 (3 ਸਾਲ ਪਹਿਲਾਂ) (2020-11-07)
ਕਾਨੂੰਨੀ ਸਥਿਤੀਮੌਜੂਦਾ
ਮੰਤਵਕਿਸਾਨ ਯੂਨੀਅਨਾਂ ਦਾ ਇੱਕ ਸਾਂਝਾ ਫਰੰਟ
ਖੇਤਰਭਾਰਤ
ਮਾਨਤਾਵਾਂਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ
ਵੈੱਬਸਾਈਟhttps://twitter.com/kisanektamorcha?lang=en