ਕਿਸਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing KerbauJawa.jpg with File:Kerbau_Jawa.jpg (by CommonsDelinker because: File renamed: Criterion 3 (obvious error)).
No edit summary
ਲਾਈਨ 3:
[[File:Traktor na oranju.JPG|thumb|250px|ਖੇਤ ਦੀ ਵਹਾਈ ਨਵੇਂ ਤਰੀਕਾ ਨਾਲ]]
 
'''ਇੱਕ ਕਿਸਾਨ''' ਖੇਤੀਬਾੜੀ(ਜਿਸ ਦਾਨੂੰ ਕੰਮਖੇਤੀਬਾੜੀ ਕਰਨ ਵਾਲੇਵਾਲਾ ਆਦਮੀ ਨੂੰਵੀ ਕਿਹਾ ਜਾਂਦਾ ਹੈ) ਉਹ ਵਿਅਕਤੀ ਹੈ ਜੋ ਖੇਤੀਬਾੜੀ ਵਿੱਚ ਰੁੱਝਿਆ ਹੋਇਆ ਹੈ, ਭੋਜਨ ਜਾਂ ਕੱਚੇ ਪਦਾਰਥ  ਪੈਦਾ ਕਰਦਾ ਹੈ।<ref>{{Harvnb|Dyer|2007|p=1}}: "The word 'farmer' was originally used to describe a tenant paying a leasehold rent (a farm), often for holding a lord's manorial [[demesne]]. The use of the word was eventually extended to mean any tenant or owner of a large holding, though when [[Gregory King]] estimated that there were 150,000 farmers in the late seventeenth century he evidently defined them by their tenures, as freeholders were counted separately."</ref> <!--ਪੰਜਾਬ ਮੁੱਖ ਰੂਪ ਵਿੱਚ ਖੇਤੀਬਾੜੀ ਵਾਲਾ ਸੂਬਾ ਹੈ। ਵਾਹੀ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਹੈ। ਪੰਜਾਬ ਵਿੱਚ ਮਜ਼ਦੂਰ ਵਰਗ ਘੱਟ ਹੈ। ਮੁੱਖ ਵਰਗ ਕਿਸਾਨ ਵਰਗ ਹੀ ਹੈ। ਕਣਕ ਹੀ ਪੰਜਾਬ ਦੀ ਮੁੱਖ ਫਸਲ ਸੀ ਤੇ ਹੈ ਪੰਜਾਬੀ ਮੁਟਿਆਰ ਵੀ ਆਪਣੇ ਕਿਰਸਾਨ ਪਤੀ ਦੇ ਨਾਲ-ਨਾਲ ਹੱਥ ਵਟਾਉਂਦੀ ਹੈ। ਪੰਜਾਬ ਦੀ ਧਰਤੀ ਅੰਨ ਦੀ ਧਰਤੀ ਹੈ। ਪੰਜਾਬੀ ਕਿਸਾਨ ਆਪਣੇ ਜੀਵਨ ਦੀਆਂ ਸਾਰੀਆਂ ਜ਼ਰੂਰਤਾਂ ਖੇਤਾਂ ਵਿੱਚੋਂ ਹੀ ਪੂਰੀਆਂ ਕਰਦਾ ਹੈ। ਪਿੰਡਾਂ ਵਿੱਚ ਜਾਗੀਰਦਾਰ ਐਸ਼ ਕਰਦੇ ਹਨ ਤੇ ਛੋਟੇ ਕਿਸਾਨ, ਮੁਜ਼ਾਹਰੇ ਤੇ ਖੇਤ ਕਿਰਤੀ ਭੁੱਖੇ ਮਰਦੇ ਹਨ। ਪੰਜਾਬ ਦੇ ਕਿਸਾਨ ਦੀ ਦੁਰਦਸਾ ਮਾੜੀ ਹੈ ਖ਼ਾਸ ਕਰ ਕੇ ਛੋਟੇ ਕਿਸਾਨ ਦੀ ਜਿਸ ਦਾ ਕਾਰਨ ਅਨਪੜ੍ਹਤਾ, ਪਰਿਵਾਰ ਵਿਉਂਤਬੰਦ ਨਾ ਹੋਣਾ, ਮਹਿੰਗਾਈ, ਵਹਿਮਪ੍ਰਸਤੀ, ਵੈਰ ਵਿਰੋਧ, ਸ਼ਰਾਬਨੋਸ਼ੀ, ਮੁਕੱਦਮੇਬਾਜ਼ੀ ਆਦਿ। ਪੰਜਾਬ ਦੇ ਕਿਸਾਨ ਦਾ ਸਾਥੀ ਹੈ ਪਸ਼ੂ। ਕਿਸਾਨ ਪਸ਼ੂਆਂ ਬਿਨਾਂ, ਹਥਿਆਰ ਬਿਨਾਂ ਸਿਪਾਹੀ ਵਾਂਗ ਹੈ। ਕਿਸਾਨ ਵਾਸਤੇ ਪਸ਼ੂ ਵੀ ਪਰਿਵਾਰ ਦੇ ਜੀਆਂ ਵਾਂਗ ਹੁੰਦੇ ਹਨ। ਪੰਜਾਬੀ ਕਿਸਾਨ ਦੀਆਂ ਦੋ ਮੁੱਖ ਖੁਸ਼ੀਆਂ ਹਨ। ਦੁੱਧ ਤੇ ਪੁੱਤ। ਪੁੱਤਾਂ ਨਾਲੋਂ ਵੀ ਦੁੱਧ ਨੂੰ ਪਹਿਲ ਪ੍ਰਤੱਖ ਹੈ। ਜਿਸ ਜੱਟ ਦੇ ਲਵੇਰੀ ਮੱਝ ਨਾ ਹੋਵੇ, ਉਹ ਜੱਟ ਬਹੁਤ ਹੀ ਹੀਣਾ ਗਿਣਿਆ ਜਾਂਦਾ ਹੈ। ਪੰਜਾਬੀ ਲੋਕ ਗੀਤ ਕਿਸਾਨੀ ਤਸਵੀਰਾਂ ਤੇ ਚਿੰਨ੍ਹਾਂ ਵਿੱਚ ਕਿਸਾਨੀ ਜੀਵਨ ਦੀਆਂ ਖੁਸ਼ੀਆਂ-ਗ਼ਮੀਆਂ ਨੂੰ ਸੁਹਿਰਦਤਾ ਤੇ ਈਮਾਨਦਾਰੀ ਨਾਲ ਪੇਸ਼ ਕਰਦੇ ਹਨ।-->
 
==ਹਵਾਲੇ==